Sri Dasam Granth Sahib

Displaying Page 1108 of 2820

ਉਠਤ ਸੁਗੰਧ ਮਹਕੰਤ ਅਵਾਸ ॥੨੧॥

Autthata Sugaandha Mahakaanta Avaasa ॥21॥

There was feeling of fragrance everywhere and with this rising odour,all the abodes seemed fragrant.21.

ਬ੍ਰਹਮਾ ਅਵਤਾਰ ਮਨੁ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਬੋਲ ਮਨਾ ਛੰਦ

Hari Bola Manaa Chhaand ॥

HARIBOLMANA STANZA


ਮਨੁ ਰਾਜ ਕਰ੍ਯੋ

Manu Raaja Kario ॥

ਬ੍ਰਹਮਾ ਅਵਤਾਰ ਮਨੁ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਦੇਸ ਹਰ੍ਯੋ

Dukh Desa Hario ॥

ਬ੍ਰਹਮਾ ਅਵਤਾਰ ਮਨੁ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਸਾਜ ਸਜੇ

Bahu Saaja Saje ॥

ਬ੍ਰਹਮਾ ਅਵਤਾਰ ਮਨੁ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਦੇਵ ਲਜੇ ॥੨੨॥

Suni Dev Laje ॥22॥

When manu ruled, he removed the suffering of the people and he was so good that even the gods felt shy after listening to his approbation.22.

ਬ੍ਰਹਮਾ ਅਵਤਾਰ ਮਨੁ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕੇ ਮਨੁ ਰਾਜਾ ਕੋ ਰਾਜ ਸਮਾਪਤੰ ॥੧॥੫॥

Eiti Sree Bachitar Naattake Manu Raajaa Ko Raaja Samaapataan ॥1॥5॥

End of the description of the rule of king Manu in Bachitar Natak.


ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ

Atha Prithu Raajaa Ko Raaja Kathanaan ॥

Now begins the description of the rule of king Prithu.


ਤੋਟਕ ਛੰਦ

Tottaka Chhaand ॥

TOTAK STANZA


ਕਹੰ ਲਾਗ ਗਨੋ ਨ੍ਰਿਪ ਜੌਨ ਭਏ

Kahaan Laaga Gano Nripa Jouna Bhaee ॥

ਬ੍ਰਹਮਾ ਅਵਤਾਰ ਪ੍ਰਿਥੁ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭੁ ਜੋਤਹਿ ਜੋਤਿ ਮਿਲਾਇ ਲਏ

Parbhu Jotahi Joti Milaaei Laee ॥

How many kings were there and how many of them were merged by the Lord in his light? To what extent should I describe them.

ਬ੍ਰਹਮਾ ਅਵਤਾਰ ਪ੍ਰਿਥੁ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ

Puni Sree Pritharaaja Pritheesa Bhayo ॥

ਬ੍ਰਹਮਾ ਅਵਤਾਰ ਪ੍ਰਿਥੁ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਬਿਪਨ ਦਾਨ ਦੁਰੰਤ ਦਯੋ ॥੨੩॥

Jini Bipan Daan Duraanta Dayo ॥23॥

Then there was Prithu, the Lord of the earth, who donated enormous gifts to the Brahmins.23.

ਬ੍ਰਹਮਾ ਅਵਤਾਰ ਪ੍ਰਿਥੁ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਲੁ ਲੈ ਦਿਨ ਏਕ ਸਿਕਾਰ ਚੜੇ

Dalu Lai Din Eeka Sikaara Charhe ॥

ਬ੍ਰਹਮਾ ਅਵਤਾਰ ਪ੍ਰਿਥੁ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿ ਨਿਰਜਨ ਮੋ ਲਖਿ ਬਾਘ ਬੜੇ

Bani Nrijan Mo Lakhi Baagha Barhe ॥

One day, in a desolate forest, seeing huge lions, he went hunting, along with his army, in order to attack them

ਬ੍ਰਹਮਾ ਅਵਤਾਰ ਪ੍ਰਿਥੁ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਨਾਰਿ ਸੁਕੁੰਤਲ ਤੇਜ ਧਰੇ

Taha Naari Sukuaantala Teja Dhare ॥

ਬ੍ਰਹਮਾ ਅਵਤਾਰ ਪ੍ਰਿਥੁ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਿ ਸੂਰਜ ਕੀ ਲਖਿ ਕ੍ਰਾਂਤਿ ਹਰੇ ॥੨੪॥

Sasi Sooraja Kee Lakhi Karaanti Hare ॥24॥

There a women named Shakuntala, whose light bedimmed even the luster of the sun.24.

ਬ੍ਰਹਮਾ ਅਵਤਾਰ ਪ੍ਰਿਥੁ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਬੋਲ ਮਨਾ ਛੰਦ

Hari Bola Manaa Chhaand ॥

HARIBOLMANA STANZA


ਤਹ ਜਾਤ ਭਏ

Taha Jaata Bhaee ॥

ਬ੍ਰਹਮਾ ਅਵਤਾਰ ਪ੍ਰਿਥੁ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਘਾਤ ਕਏ

Mriga Ghaata Kaee ॥

ਬ੍ਰਹਮਾ ਅਵਤਾਰ ਪ੍ਰਿਥੁ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦੇਖਿ ਕੁਟੀ

Eika Dekhi Kuttee ॥

ਬ੍ਰਹਮਾ ਅਵਤਾਰ ਪ੍ਰਿਥੁ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਜੋਗ ਜੁਟੀ ॥੨੫॥

Janu Joga Juttee ॥25॥

After killing a deer and seeing a desolate cottage, the king reached there.25.

ਬ੍ਰਹਮਾ ਅਵਤਾਰ ਪ੍ਰਿਥੁ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਜਾਤ ਭਯੋ

Taha Jaata Bhayo ॥

ਬ੍ਰਹਮਾ ਅਵਤਾਰ ਪ੍ਰਿਥੁ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਕੋ ਲਯੋ

Saanga Ko Na Layo ॥

ਬ੍ਰਹਮਾ ਅਵਤਾਰ ਪ੍ਰਿਥੁ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ