Sri Dasam Granth Sahib

Displaying Page 1122 of 2820

ਚਚਕਤ ਚੰਦ

Chachakata Chaanda ॥

ਬ੍ਰਹਮਾ ਅਵਤਾਰ ਜੁਜਾਤਿ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਧਕਤ ਇੰਦ

Dhadhakata Eiaanda ॥

ਬ੍ਰਹਮਾ ਅਵਤਾਰ ਜੁਜਾਤਿ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਨਿਮਨ ਫਟੰਤ

Phaniman Phattaanta ॥

ਬ੍ਰਹਮਾ ਅਵਤਾਰ ਜੁਜਾਤਿ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਅਧਰ ਭਜੰਤ ॥੧੦੧॥

Bhooadhar Bhajaanta ॥101॥

The moon stood wonder-stuck in his presence, the heart of Indra throbbed violently, the ganas were destroyed and the mountains also fled away.101.

ਬ੍ਰਹਮਾ ਅਵਤਾਰ ਜੁਜਾਤਿ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਜੁਤਾ ਛੰਦ

Saanjutaa Chhaand ॥

SANYUKTA STANZA


ਜਸ ਠੌਰ ਠੌਰ ਸਬੋ ਸੁਨ੍ਯੋ

Jasa Tthour Tthour Sabo Sunaio ॥

ਬ੍ਰਹਮਾ ਅਵਤਾਰ ਜੁਜਾਤਿ - ੧੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਬ੍ਰਿੰਦ ਸੀਸ ਸਬੋ ਧੁਨ੍ਯੋ

Ari Brinda Seesa Sabo Dhunaio ॥

ਬ੍ਰਹਮਾ ਅਵਤਾਰ ਜੁਜਾਤਿ - ੧੦੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜਗ ਸਾਜ ਭਲੇ ਕਰੇ

Jaga Jaga Saaja Bhale Kare ॥

ਬ੍ਰਹਮਾ ਅਵਤਾਰ ਜੁਜਾਤਿ - ੧੦੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਖ ਪੁੰਜ ਦੀਨਨ ਕੇ ਹਰੇ ॥੧੦੨॥

Dukh Puaanja Deenan Ke Hare ॥102॥

Everyone heard his praise at many places and the enemies, listening to his praises would become fearful and suffer mental agony, he removed the afficions of the poor by performing the Yajnas in a nice manner.102.

ਬ੍ਰਹਮਾ ਅਵਤਾਰ ਜੁਜਾਤਿ - ੧੦੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਜੁਜਾਤਿ ਰਾਜਾ ਮ੍ਰਿਤ ਬਸਿ ਹੋਤ ਭਏ ॥੫॥੫॥

Eiti Jujaati Raajaa Mrita Basi Hota Bhaee ॥5॥5॥

End of the description about king Yayati and his death.


ਅਥ ਬੇਨ ਰਾਜੇ ਕੋ ਰਾਜ ਕਥਨੰ

Atha Bena Raaje Ko Raaja Kathanaan ॥

Now begins the description about the rule of king Ben


ਸੰਜੁਤਾ ਛੰਦ

Saanjutaa Chhaand ॥

SANYUKTA STANZA


ਪੁਨਿ ਬੇਣੁ ਰਾਜ ਮਹੇਸ ਭਯੋ

Puni Benu Raaja Mahesa Bhayo ॥

ਬ੍ਰਹਮਾ ਅਵਤਾਰ ਬੇਨ - ੧੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜਿ ਡੰਡ ਕਾਹੂੰ ਤੇ ਲਯੋ

Niji Daanda Kaahooaan Te Na Layo ॥

ਬ੍ਰਹਮਾ ਅਵਤਾਰ ਬੇਨ - ੧੦੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਭਾਂਤਿ ਭਾਂਤਿ ਸੁਖੀ ਨਰਾ

Jeea Bhaanti Bhaanti Sukhee Naraa ॥

ਬ੍ਰਹਮਾ ਅਵਤਾਰ ਬੇਨ - ੧੦੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਗਰਬ ਸ੍ਰਬ ਛੁਟਿਓ ਧਰਾ ॥੧੦੩॥

Ati Garba Sarab Chhuttiao Dharaa ॥103॥

Then Ben became the king of the earth, he never charged tax from anyone, the beings were happy in various ways and none had any pride in him.103.

ਬ੍ਰਹਮਾ ਅਵਤਾਰ ਬੇਨ - ੧੦੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੀਅ ਜੰਤ ਸਬ ਦਿਖਿਯਤ ਸੁਖੀ

Jeea Jaanta Saba Dikhiyata Sukhee ॥

ਬ੍ਰਹਮਾ ਅਵਤਾਰ ਬੇਨ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਿ ਦ੍ਰਿਸਟਿ ਆਵਤ ਦੁਖੀ

Tari Drisatti Aavata Na Dukhee ॥

ਬ੍ਰਹਮਾ ਅਵਤਾਰ ਬੇਨ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਠੌਰ ਠੌਰ ਪ੍ਰਿਥੀ ਬਸੀ

Saba Tthour Tthour Prithee Basee ॥

ਬ੍ਰਹਮਾ ਅਵਤਾਰ ਬੇਨ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਭੂਮਿ ਰਾਜ ਸਿਰੀ ਲਸੀ ॥੧੦੪॥

Janu Bhoomi Raaja Siree Lasee ॥104॥

The beings were happy in various ways and even the trees did not seem to have any suffering, there was praise of the king everywhere on the earth.104.

ਬ੍ਰਹਮਾ ਅਵਤਾਰ ਬੇਨ - ੧੦੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਰਾਜ ਕਮਾਇ ਕੈ

Eih Bhaanti Raaja Kamaaei Kai ॥

ਬ੍ਰਹਮਾ ਅਵਤਾਰ ਬੇਨ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਦੇਸ ਸਰਬ ਬਸਾਇ ਕੈ

Sukh Desa Sarab Basaaei Kai ॥

ਬ੍ਰਹਮਾ ਅਵਤਾਰ ਬੇਨ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਦੋਖ ਦੀਨਨ ਕੇ ਦਹੇ

Bahu Dokh Deenan Ke Dahe ॥

ਬ੍ਰਹਮਾ ਅਵਤਾਰ ਬੇਨ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਥਕਤ ਦੇਵ ਸਮਸਤ ਭਏ ॥੧੦੫॥

Suni Thakata Dev Samasata Bhaee ॥105॥

In this way, keeping all his country happy, the king removed many afflictions of the lowly and seeing his splendour, all the gods also appreciated him.105.

ਬ੍ਰਹਮਾ ਅਵਤਾਰ ਬੇਨ - ੧੦੫/(੪) - ਸ੍ਰੀ ਦਸਮ ਗ੍ਰੰਥ ਸਾਹਿਬ