Sri Dasam Granth Sahib
Displaying Page 1128 of 2820
ਧਰਮ ਕਰਮ ਸਭ ਕਰਤ ਹਜੂਰਾ ॥੧੩੩॥
Dharma Karma Sabha Karta Hajooraa ॥133॥
The voice and fear were nowhere observed and all performed the religious actions in his presence.133.
ਬ੍ਰਹਮਾ ਅਵਤਾਰ ਦਲੀਪ - ੧੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਹ ਤਹ ਪਾਪ ਛਪਾ ਸਬ ਦੇਸਾ ॥
Jaha Taha Paapa Chhapaa Saba Desaa ॥
ਬ੍ਰਹਮਾ ਅਵਤਾਰ ਦਲੀਪ - ੧੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਧਰਮ ਕਰਮ ਉਠਿ ਲਾਗਿ ਨਰੇਸਾ ॥
Dharma Karma Autthi Laagi Naresaa ॥
All the countries became sinless and all the kings observed the religious injunctions
ਬ੍ਰਹਮਾ ਅਵਤਾਰ ਦਲੀਪ - ੧੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆ ਸਮੁਦ੍ਰ ਲੌ ਫਿਰੀ ਦੁਹਾਈ ॥
Aa Samudar Lou Phiree Duhaaeee ॥
ਬ੍ਰਹਮਾ ਅਵਤਾਰ ਦਲੀਪ - ੧੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਕਰੀ ਦਿਲੀਪ ਰਜਾਈ ॥੧੩੪॥
Eih Bidhi Karee Dileepa Rajaaeee ॥134॥
The discussion about the rule of Dileep extended upto the ocean.134.
ਬ੍ਰਹਮਾ ਅਵਤਾਰ ਦਲੀਪ - ੧੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਦਲੀਪ ਰਾਜ ਸਮਾਪਤੰ ॥੮॥੫॥
Eiti Daleepa Raaja Samaapataan ॥8॥5॥
End of the description of the rule of Dileep and his departure for heaven.
ਅਥ ਰਘੁ ਰਾਜਾ ਕੋ ਰਾਜ ਕਥਨੰ ॥
Atha Raghu Raajaa Ko Raaja Kathanaan ॥
Now begins the description of he rule of the king Raghu
ਚੌਪਈ ॥
Choupaee ॥
CHAUPAI
ਬਹੁਰ ਜੋਤਿ ਸੋ ਜੋਤਿ ਮਿਲਾਨੀ ॥
Bahur Joti So Joti Milaanee ॥
ਬ੍ਰਹਮਾ ਅਵਤਾਰ ਰਘੁ - ੧੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਬ ਜਗ ਐਸ ਕ੍ਰਿਆ ਪਹਿਚਾਨੀ ॥
Saba Jaga Aaisa Kriaa Pahichaanee ॥
The light of everyone merged in supreme light, and this activity continued in the world
ਬ੍ਰਹਮਾ ਅਵਤਾਰ ਰਘੁ - ੧੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਰਘੁਰਾਜ ਰਾਜੁ ਜਗਿ ਕੀਨਾ ॥
Sree Raghuraaja Raaju Jagi Keenaa ॥
ਬ੍ਰਹਮਾ ਅਵਤਾਰ ਰਘੁ - ੧੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਤ੍ਰਪਤ੍ਰ ਸਿਰਿ ਢਾਰਿ ਨਵੀਨਾ ॥੧੩੫॥
Atarpatar Siri Dhaari Naveenaa ॥135॥
The king Rahghu ruled over the world and wore new arms, weapons and canopies.135.
ਬ੍ਰਹਮਾ ਅਵਤਾਰ ਰਘੁ - ੧੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਤੁ ਭਾਂਤਿ ਕਰਿ ਜਗਿ ਪ੍ਰਕਾਰਾ ॥
Bahutu Bhaanti Kari Jagi Parkaaraa ॥
ਬ੍ਰਹਮਾ ਅਵਤਾਰ ਰਘੁ - ੧੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਸ ਦੇਸ ਮਹਿ ਧਰਮ ਬਿਥਾਰਾ ॥
Desa Desa Mahi Dharma Bithaaraa ॥
He performed several types of Yajnas and spread the religion in all the countires
ਬ੍ਰਹਮਾ ਅਵਤਾਰ ਰਘੁ - ੧੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਪੀ ਕੋਈ ਨਿਕਟਿ ਨ ਰਾਖਾ ॥
Paapee Koeee Nikatti Na Raakhaa ॥
ਬ੍ਰਹਮਾ ਅਵਤਾਰ ਰਘੁ - ੧੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਝੂਠ ਬੈਨ ਕਿਹੂੰ ਭੂਲਿ ਨ ਭਾਖਾ ॥੧੩੬॥
Jhoottha Bain Kihooaan Bhooli Na Bhaakhaa ॥136॥
He did not allow any sinner to stay with him and never uttered falsehood, even through oversight.136.
ਬ੍ਰਹਮਾ ਅਵਤਾਰ ਰਘੁ - ੧੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਿਸਾ ਤਾਸੁ ਨਿਸ ਨਾਥ ਪਛਾਨਾ ॥
Nisaa Taasu Nisa Naatha Pachhaanaa ॥
ਬ੍ਰਹਮਾ ਅਵਤਾਰ ਰਘੁ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਨਕਰ ਤਾਹਿ ਦਿਵਸ ਅਨੁਮਾਨਾ ॥
Dinkar Taahi Divasa Anumaanaa ॥
The nigh considered him as moon and the day as sun
ਬ੍ਰਹਮਾ ਅਵਤਾਰ ਰਘੁ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੇਦਨ ਤਾਹਿ ਬ੍ਰਹਮ ਕਰਿ ਲੇਖਾ ॥
Bedan Taahi Barhama Kari Lekhaa ॥
ਬ੍ਰਹਮਾ ਅਵਤਾਰ ਰਘੁ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵਨ ਇੰਦ੍ਰ ਰੂਪ ਅਵਿਰੇਖਾ ॥੧੩੭॥
Devan Eiaandar Roop Avirekhaa ॥137॥
The Vedas considered him as “Brahm” and the gods visualized him as Indra.137.
ਬ੍ਰਹਮਾ ਅਵਤਾਰ ਰਘੁ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਿਪਨ ਸਬਨ ਬ੍ਰਹਸਪਤਿ ਦੇਖ੍ਯੋ ॥
Bipan Saban Barhasapati Dekhio ॥
ਬ੍ਰਹਮਾ ਅਵਤਾਰ ਰਘੁ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੈਤਨ ਗੁਰੂ ਸੁਕ੍ਰ ਕਰਿ ਪੇਖ੍ਯੋ ॥
Daitan Guroo Sukar Kari Pekhio ॥
All the Brahmins saw in him the god Brihaspati and the demons as Shukracharya
ਬ੍ਰਹਮਾ ਅਵਤਾਰ ਰਘੁ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰੋਗਨ ਤਾਹਿ ਅਉਖਧੀ ਮਾਨਾ ॥
Rogan Taahi Aaukhdhee Maanaa ॥
ਬ੍ਰਹਮਾ ਅਵਤਾਰ ਰਘੁ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਗਿਨ ਪਰਮ ਤਤ ਪਹਿਚਾਨਾ ॥੧੩੮॥
Jogin Parma Tata Pahichaanaa ॥138॥
The ailments looked at him as medicine and the Yogis visulised in him the supreme essence.138.
ਬ੍ਰਹਮਾ ਅਵਤਾਰ ਰਘੁ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ