Sri Dasam Granth Sahib
Displaying Page 1135 of 2820
ਇਹ ਬਿਧਿ ਰਾਜੁ ਕਰ੍ਯੋ ਰਘੁ ਰਾਜਾ ॥
Eih Bidhi Raaju Kario Raghu Raajaa ॥
ਬ੍ਰਹਮਾ ਅਵਤਾਰ ਰਘੁ - ੧੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਾਨ ਨਿਸਾਨ ਚਹੂੰ ਦਿਸ ਬਾਜਾ ॥
Daan Nisaan Chahooaan Disa Baajaa ॥
The king Raghu ruled in this way and the fame of his charity spread in all the four directions
ਬ੍ਰਹਮਾ ਅਵਤਾਰ ਰਘੁ - ੧੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚਾਰੋ ਦਿਸਾ ਬੈਠ ਰਖਵਾਰੇ ॥
Chaaro Disaa Baittha Rakhvaare ॥
ਬ੍ਰਹਮਾ ਅਵਤਾਰ ਰਘੁ - ੧੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾਬੀਰ ਅਰੁ ਰੂਪ ਉਜਿਆਰੇ ॥੧੭੫॥
Mahaabeera Aru Roop Aujiaare ॥175॥
The mighty and elegant warriors protected him in all the four directions.175.
ਬ੍ਰਹਮਾ ਅਵਤਾਰ ਰਘੁ - ੧੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬੀਸ ਸਹੰਸ੍ਰ ਬਰਖ ਪਰਮਾਨਾ ॥
Beesa Sahaansar Barkh Parmaanaa ॥
ਬ੍ਰਹਮਾ ਅਵਤਾਰ ਰਘੁ - ੧੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜੁ ਕਰਾ ਦਸ ਚਾਰ ਨਿਧਾਨਾ ॥
Raaju Karaa Dasa Chaara Nidhaanaa ॥
That king, skilful in fourteen sciences, ruled for twenty thousand years
ਬ੍ਰਹਮਾ ਅਵਤਾਰ ਰਘੁ - ੧੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਅਨੇਕ ਕਰੇ ਨਿਤਿ ਧਰਮਾ ॥
Bhaanti Aneka Kare Niti Dharmaa ॥
ਬ੍ਰਹਮਾ ਅਵਤਾਰ ਰਘੁ - ੧੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਔਰ ਨ ਸਕੈ ਐਸ ਕਰ ਕਰਮਾ ॥੧੭੬॥
Aour Na Sakai Aaisa Kar Karmaa ॥176॥
He always performed the religious acts of this kind, which none other could perform.176.
ਬ੍ਰਹਮਾ ਅਵਤਾਰ ਰਘੁ - ੧੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਾਧੜੀ ਛੰਦ ॥
Paadharhee Chhaand ॥
PAADHARI STANZA
ਇਹੁ ਭਾਂਤਿ ਰਾਜੁ ਰਘੁਰਾਜ ਕੀਨ ॥
Eihu Bhaanti Raaju Raghuraaja Keena ॥
ਬ੍ਰਹਮਾ ਅਵਤਾਰ ਰਘੁ - ੧੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਜ ਬਾਜ ਸਾਜ ਦੀਨਾਨ ਦੀਨ ॥
Gaja Baaja Saaja Deenaan Deena ॥
The king Raghu ruled in this way and gave in charity the elephants and horses to the poor
ਬ੍ਰਹਮਾ ਅਵਤਾਰ ਰਘੁ - ੧੭੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਜੀਤਿ ਜੀਤਿ ਲਿਨੇ ਅਪਾਰ ॥
Nripa Jeeti Jeeti Line Apaara ॥
ਬ੍ਰਹਮਾ ਅਵਤਾਰ ਰਘੁ - ੧੭੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਰਿ ਖੰਡ ਖੰਡ ਖੰਡੇ ਗੜਵਾਰ ॥੧੭੭॥
Kari Khaanda Khaanda Khaande Garhavaara ॥177॥
He conquered many kings and shattered many forts.177.
ਬ੍ਰਹਮਾ ਅਵਤਾਰ ਰਘੁ - ੧੭੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਰਘੁ ਰਾਜ ਸਮਾਪਤਹਿ ॥੯॥੫॥
Eiti Raghu Raaja Samaapatahi ॥9॥5॥
End of “The Rule of king Raghu.”
ਅਥ ਅਜ ਰਾਜਾ ਕੋ ਰਾਜ ਕਥਨੰ ॥
Atha Aja Raajaa Ko Raaja Kathanaan ॥
Now begins the description of the rule of king Aj
ਪਾਧੜੀ ਛੰਦ ॥
Paadharhee Chhaand ॥
PAADHARI STANZA
ਫੁਨਿ ਭਏ ਰਾਜ ਅਜਰਾਜ ਬੀਰ ॥
Phuni Bhaee Raaja Ajaraaja Beera ॥
ਬ੍ਰਹਮਾ ਅਵਤਾਰ ਅਜ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨਿ ਭਾਂਤਿ ਭਾਂਤਿ ਜਿਤੇ ਪ੍ਰਬੀਰ ॥
Jini Bhaanti Bhaanti Jite Parbeera ॥
Then there ruled the great and powerful king Aj, who destroyed several clans after conquering many heroes
ਬ੍ਰਹਮਾ ਅਵਤਾਰ ਅਜ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਨੇ ਖਰਾਬ ਖਾਨੇ ਖਵਾਸ ॥
Kine Khraaba Khaane Khvaasa ॥
ਬ੍ਰਹਮਾ ਅਵਤਾਰ ਅਜ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਤੇ ਮਹੀਪ ਤੋਰੇ ਮਵਾਸ ॥੧॥
Jite Maheepa Tore Mavaasa ॥1॥
He also conquered the rebellious kings.1.
ਬ੍ਰਹਮਾ ਅਵਤਾਰ ਅਜ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਤੇ ਅਜੀਤ ਮੁੰਡੇ ਅਮੁੰਡ ॥
Jite Ajeet Muaande Amuaanda ॥
ਬ੍ਰਹਮਾ ਅਵਤਾਰ ਅਜ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਖੰਡੇ ਅਖੰਡ ਕਿਨੇ ਘਮੰਡ ॥
Khaande Akhaanda Kine Ghamaanda ॥
He conquered many invincible kings and shattered the pride of many egoistic kings
ਬ੍ਰਹਮਾ ਅਵਤਾਰ ਅਜ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਸ ਚਾਰਿ ਚਾਰਿ ਬਿਦਿਆ ਨਿਧਾਨ ॥
Dasa Chaari Chaari Bidiaa Nidhaan ॥
ਬ੍ਰਹਮਾ ਅਵਤਾਰ ਅਜ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਜਰਾਜ ਰਾਜ ਰਾਜਾ ਮਹਾਨ ॥੨॥
Ajaraaja Raaja Raajaa Mahaan ॥2॥
The great king Aj was the ocean of fourteen sciences.2.
ਬ੍ਰਹਮਾ ਅਵਤਾਰ ਅਜ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ