Sri Dasam Granth Sahib

Displaying Page 1154 of 2820

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪੰਚਮੋਵਤਾਰ ਬ੍ਰਹਮਾ ਬਿਆਸ ਰਾਜਾ ਅਜ ਕੋ ਰਾਜ ਸਮਾਪਤੰ ॥੧੦॥੫॥

Eiti Sree Bachitar Naatak Graanthe Paanchamovataara Barhamaa Biaasa Raajaa Aja Ko Raaja Samaapataan ॥10॥5॥

End of the description of Vyas the fifth incarnation of Brahma and the rule of king Aj in Bachittar Natak.5.


ਅਥ ਬ੍ਰਹਮਾਵਤਾਰ ਖਟ ਰਿਖਿ ਕਥਨੰ

Atha Barhamaavataara Khtta Rikhi Kathanaan ॥

Now begins the description of six sages, the sixth incarnation of Brahma


ਤੋਮਰ ਛੰਦ

Tomar Chhaand ॥

TOMAR STANZA


ਜੁਗ ਆਗਲੇ ਇਹ ਬਿਆਸ

Juga Aagale Eih Biaasa ॥

ਬ੍ਰਹਮਾ ਅਵਤਾਰ ਖਟ ਰਿਖਿ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਿ ਕੀਅ ਪੁਰਾਣ ਪ੍ਰਕਾਸ

Jagi Keea Puraan Parkaas ॥

In this next Age, Vyas composed Puranas in the world and in doing this his prie was also increased

ਬ੍ਰਹਮਾ ਅਵਤਾਰ ਖਟ ਰਿਖਿ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬਾਢਿਆ ਤਿਹ ਗਰਬ

Taba Baadhiaa Tih Garba ॥

ਬ੍ਰਹਮਾ ਅਵਤਾਰ ਖਟ ਰਿਖਿ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰ ਆਪ ਜਾਨਿ ਸਰਬ ॥੧॥

Sar Aapa Jaani Na Sarab ॥1॥

He also did not considered anyone equal to him.1.

ਬ੍ਰਹਮਾ ਅਵਤਾਰ ਖਟ ਰਿਖਿ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੋਪਿ ਕਾਲ ਕ੍ਰਵਾਲ

Taba Kopi Kaal Karvaala ॥

ਬ੍ਰਹਮਾ ਅਵਤਾਰ ਖਟ ਰਿਖਿ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਲ ਜ੍ਵਾਲ ਬਿਸਾਲ

Jih Jaala Javaala Bisaala ॥

Then the dreadful KAL (death) in his rage divided him into six parts with his great fires

ਬ੍ਰਹਮਾ ਅਵਤਾਰ ਖਟ ਰਿਖਿ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਟੂਕ ਤਾ ਕਹ ਕੀਨ

Khtta Ttooka Taa Kaha Keena ॥

ਬ੍ਰਹਮਾ ਅਵਤਾਰ ਖਟ ਰਿਖਿ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਜਾਨ ਕੈ ਤਿਨਿ ਦੀਨ ॥੨॥

Puni Jaan Kai Tini Deena ॥2॥

Then they ware considered lowly.2.

ਬ੍ਰਹਮਾ ਅਵਤਾਰ ਖਟ ਰਿਖਿ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਲੀਨ ਪ੍ਰਾਨ ਨਿਕਾਰ

Nahee Leena Paraan Nikaara ॥

ਬ੍ਰਹਮਾ ਅਵਤਾਰ ਖਟ ਰਿਖਿ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਏ ਖਸਟ ਰਿਖੈ ਅਪਾਰ

Bhaee Khsatta Rikhi Apaara ॥

His life-force was not terminated and form his six parts emerged six sages,

ਬ੍ਰਹਮਾ ਅਵਤਾਰ ਖਟ ਰਿਖਿ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸਾਸਤ੍ਰਗ ਬਿਚਾਰ

Tin Saastarga Bichaara ॥

ਬ੍ਰਹਮਾ ਅਵਤਾਰ ਖਟ ਰਿਖਿ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਸਾਸਤ੍ਰ ਨਾਮ ਸੁ ਡਾਰਿ ॥੩॥

Khtta Saastar Naam Su Daari ॥3॥

Who were the wupreme scholars of Shastras and they compsed six Shastras in their names.3.

ਬ੍ਰਹਮਾ ਅਵਤਾਰ ਖਟ ਰਿਖਿ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਸਾਸਤ੍ਰ ਕੀਨ ਪ੍ਰਕਾਸ

Khtta Saastar Keena Parkaas ॥

ਬ੍ਰਹਮਾ ਅਵਤਾਰ ਖਟ ਰਿਖਿ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖਚਾਰ ਬਿਆਸ ਸੁ ਭਾਸ

Mukhchaara Biaasa Su Bhaasa ॥

These six sages of the lustre of Brahma and Yyas, brought to light six Shastras and in this way,

ਬ੍ਰਹਮਾ ਅਵਤਾਰ ਖਟ ਰਿਖਿ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਖਸਟਮੋ ਅਵਤਾਰ

Dhari Khsattamo Avataara ॥

ਬ੍ਰਹਮਾ ਅਵਤਾਰ ਖਟ ਰਿਖਿ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਸਾਸਤ੍ਰ ਕੀਨ ਸੁਧਾਰਿ ॥੪॥

Khtta Saastar Keena Sudhaari ॥4॥

Brahma assumed the sixth incarnation made ideological improvements over the earth through six Shastras.4.

ਬ੍ਰਹਮਾ ਅਵਤਾਰ ਖਟ ਰਿਖਿ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਸਟਮੋ ਅਵਤਾਰ ਬ੍ਰਹਮਾ ਖਸਟ ਰਿਖ ਸਮਾਪਤੰ ॥੬॥

Eiti Sree Bachitar Naatak Graanthe Khsattamo Avataara Barhamaa Khsatta Rikh Samaapataan ॥6॥

End of the description about six sages, the sixth incarnation of Brahma in Bhachittar Natak.6.


ਅਥ ਬ੍ਰਹਮਾਵਤਾਰ ਕਾਲਿਦਾਸ ਕਥਨੰ

Atha Barhamaavataara Kaalidaasa Kathanaan ॥

Now begins the description of Kalidas Incarnation


ਤੋਮਰ ਛੰਦ

Tomar Chhaand ॥

TOMAR STANZA


ਇਹ ਬ੍ਰਹਮ ਬੇਦ ਨਿਧਾਨ

Eih Barhama Beda Nidhaan ॥

ਬ੍ਰਹਮਾ ਅਵਤਾਰ ਕਾਲਿਦਾਸ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ