Sri Dasam Granth Sahib

Displaying Page 1156 of 2820

ਤਬ ਗਰਬ ਕੇ ਰਸਿ ਭੀਨ ॥੧॥

Taba Garba Ke Rasi Bheena ॥1॥

Performing extreme austerities Rudra became egoistic.1.

ਰੁਦ੍ਰ ਅਵਤਾਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਿ ਆਪ ਜਾਨ ਅਉਰ

Sari Aapa Jaan Na Aaur ॥

ਰੁਦ੍ਰ ਅਵਤਾਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਬ ਦੇਸ ਮੋ ਸਬ ਠੌਰ

Saba Desa Mo Saba Tthour ॥

He did not consider anyone equal to him in all place and countries, then Mahakal (the great death) in ire said to him thus

ਰੁਦ੍ਰ ਅਵਤਾਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਕੋਪਿ ਕੈ ਇਮ ਕਾਲ

Taba Kopi Kai Eima Kaal ॥

ਰੁਦ੍ਰ ਅਵਤਾਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮ ਭਾਖਿ ਬੈਣ ਉਤਾਲ ॥੨॥

Eima Bhaakhi Bain Autaala ॥2॥

ਰੁਦ੍ਰ ਅਵਤਾਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਗਰਬ ਲੋਕ ਕਰੰਤ

Je Garba Loka Karaanta ॥

ਰੁਦ੍ਰ ਅਵਤਾਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਜਾਨ ਕੂਪ ਪਰੰਤ

Te Jaan Koop Paraanta ॥

“Those who become proud, they deliberately perform the action of falling into a well

ਰੁਦ੍ਰ ਅਵਤਾਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਨਾਮ ਗਰਬ ਪ੍ਰਹਾਰ

Mur Naam Garba Parhaara ॥

ਰੁਦ੍ਰ ਅਵਤਾਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨ ਲੇਹੁ ਰੁਦ੍ਰ ਬਿਚਾਰ ॥੩॥

Suna Lehu Rudar Bichaara ॥3॥

O Rudra ! Listen to me attentively that my name is also the destroyer of ego.3.

ਰੁਦ੍ਰ ਅਵਤਾਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਅ ਗਰਬ ਕੋ ਮੁਖ ਚਾਰ

Keea Garba Ko Mukh Chaara ॥

ਰੁਦ੍ਰ ਅਵਤਾਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਚਿਤ ਮੋ ਅਬਿਚਾਰਿ

Kachhu Chita Mo Abichaari ॥

ਰੁਦ੍ਰ ਅਵਤਾਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਧਰੇ ਤਿਨ ਤਨ ਸਾਤ

Jaba Dhare Tin Tan Saata ॥

ਰੁਦ੍ਰ ਅਵਤਾਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਬਨੀ ਤਾ ਕੀ ਬਾਤ ॥੪॥

Taba Banee Taa Kee Baata ॥4॥

“Brahma had also become egoistic in his mind and the evil notions arose there, but when he took birth for seven times, he was then redeemed.4.

ਰੁਦ੍ਰ ਅਵਤਾਰ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮ ਜਨਮੁ ਧਰੁ ਤੈ ਜਾਇ

Tima Janmu Dharu Tai Jaaei ॥

ਰੁਦ੍ਰ ਅਵਤਾਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਦੇ ਸੁਨੋ ਮੁਨਿ ਰਾਇ

Chita De Suno Muni Raaei ॥

“O the king of sages ! listen to what I say and in the same way, you may go and take birth on the earth

ਰੁਦ੍ਰ ਅਵਤਾਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਪਤਮੋ ਅਵਤਾਰ ਬ੍ਰਹਮਾ ਕਾਲਿਦਾਸ ਸਮਾਪਤਮ ॥੭॥

Eiti Sree Bachitar Naatak Graanthe Sapatamo Avataara Barhamaa Kaalidaasa Samaapatama ॥7॥

End of the description of Kalidas, the seventh incarnation of Brahma in a Bachittar Natak.7.


ਨਹੀ ਐਸ ਹੋਇ ਉਧਾਰ

Nahee Aaisa Hoei Audhaara ॥

ਰੁਦ੍ਰ ਅਵਤਾਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਅਵਤਾਰ

Rudar Avataara ॥

Rudra Avatar


ਸੁਨ ਲੇਹੁ ਰੁਦ੍ਰ ਬਿਚਾਰ ॥੫॥

Suna Lehu Rudar Bichaara ॥5॥

Otherwise, O Rudra ! You will not be redeemed in any other way.”5.

ਰੁਦ੍ਰ ਅਵਤਾਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord is One and He can be realized through the Grace of the True Guru.


ਸੁਨਿ ਸ੍ਰਵਨ ਸਿਵ ਬੈਨ

Suni Sarvan Ee Siva Bain ॥

ਰੁਦ੍ਰ ਅਵਤਾਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

The Lord is One and He can be realized through the Grace of the True Guru.


ਹਠ ਛਾਡਿ ਸੁੰਦਰ ਨੈਨ

Hattha Chhaadi Suaandar Nain ॥

ਰੁਦ੍ਰ ਅਵਤਾਰ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਰੁਦ੍ਰ ਅਵਤਾਰ ਕਥਨੰ

Atha Rudar Avataara Kathanaan ॥

Now begins the description of Rudra Incarnation


ਤਿਹ ਜਾਨਿ ਗਰਬ ਪ੍ਰਹਾਰ

Tih Jaani Garba Parhaara ॥

ਰੁਦ੍ਰ ਅਵਤਾਰ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਮਰ ਛੰਦ

Tomar Chhaand ॥

TOMAR STANZA


ਅਬ ਕਹੋ ਤਉਨ ਸੁਧਾਰਿ

Aba Kaho Tauna Sudhaari ॥

ਰੁਦ੍ਰ ਅਵਤਾਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਧਰੇ ਰੁਦ੍ਰ ਅਵਤਾਰ

Je Dhare Rudar Avataara ॥

Now I describe in chastened form those incarnations, which were assumed by Rudra

ਰੁਦ੍ਰ ਅਵਤਾਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਜੋਗ ਸਾਧਨ ਕੀਨ

Ati Joga Saadhan Keena ॥

ਰੁਦ੍ਰ ਅਵਤਾਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ