Sri Dasam Granth Sahib
Displaying Page 1166 of 2820
ਅਤਿ ਗਿਆਨਵੰਤ ਕਰਮਨ ਪ੍ਰਬੀਨ ॥
Ati Giaanvaanta Karman Parbeena ॥
ਰੁਦ੍ਰ ਅਵਤਾਰ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਨ ਆਸ ਗਾਤ ਹਰਿ ਕੋ ਅਧੀਨ ॥
An Aasa Gaata Hari Ko Adheena ॥
He was extremely learned, expert in actions, beyond the desires and obedient to the Lord
ਰੁਦ੍ਰ ਅਵਤਾਰ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਛਬਿ ਦਿਪਤ ਕੋਟ ਸੂਰਜ ਪ੍ਰਮਾਨ ॥
Chhabi Dipata Kotta Sooraja Parmaan ॥
ਰੁਦ੍ਰ ਅਵਤਾਰ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚਕ ਰਹਾ ਚੰਦ ਲਖਿ ਆਸਮਾਨ ॥੬੦॥
Chaka Rahaa Chaanda Lakhi Aasamaan ॥60॥
His elegance was like the crores of suns and the moon was also wonder-struck on seeing him.60.
ਰੁਦ੍ਰ ਅਵਤਾਰ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਉਪਜਿਯਾ ਆਪ ਇਕ ਜੋਗ ਰੂਪ ॥
Aupajiyaa Aapa Eika Joga Roop ॥
ਰੁਦ੍ਰ ਅਵਤਾਰ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਲਗੋ ਜੋਗ ਸਾਧਨ ਅਨੂਪ ॥
Puni Lago Joga Saadhan Anoop ॥
He had manifested as the apparent form of yoga and then had been absorbed in the practice of Yoga
ਰੁਦ੍ਰ ਅਵਤਾਰ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਰਿਹ ਪ੍ਰਿਥਮ ਛਾਡਿ ਉਠਿ ਚਲਾ ਦਤ ॥
Griha Prithama Chhaadi Autthi Chalaa Data ॥
ਰੁਦ੍ਰ ਅਵਤਾਰ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਰਮੰ ਪਵਿਤ੍ਰ ਨਿਰਮਲੀ ਮਤਿ ॥੬੧॥
Parmaan Pavitar Nrimalee Mati ॥61॥
That immaculate Dutt of pure intellect did the first thing of leaving his home.61.
ਰੁਦ੍ਰ ਅਵਤਾਰ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਕੀਨ ਜੋਗ ਬਹੁ ਦਿਨ ਪ੍ਰਮਾਨ ॥
Jaba Keena Joga Bahu Din Parmaan ॥
ਰੁਦ੍ਰ ਅਵਤਾਰ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਕਾਲ ਦੇਵ ਰੀਝੇ ਨਿਦਾਨ ॥
Taba Kaal Dev Reejhe Nidaan ॥
When he practiced Yoga for a long time, Kaldev (the Lord) was pleased with him
ਰੁਦ੍ਰ ਅਵਤਾਰ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਮਿ ਭਈ ਬਿਓਮ ਬਾਨੀ ਬਨਾਇ ॥
Eimi Bhaeee Biaoma Baanee Banaaei ॥
ਰੁਦ੍ਰ ਅਵਤਾਰ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਸੁਣਹੁ ਬੈਨ ਸੰਨ੍ਯਾਸ ਰਾਇ ॥੬੨॥
Tuma Sunahu Bain Saanniaasa Raaei ॥62॥
At that time, there was a heavenly voice “O king of Yogis ! Listen to what I say.”62.
ਰੁਦ੍ਰ ਅਵਤਾਰ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਆਕਾਸ ਬਾਨੀ ਬਾਚਿ ਦਤ ਪ੍ਰਤਿ ॥
Aakaas Baanee Baachi Data Parti ॥
Voice from heaven addressed to Dutt :
ਪਾਧੜੀ ਛੰਦ ॥
Paadharhee Chhaand ॥
PAADHARI STANZA
ਗੁਰ ਹੀਣ ਮੁਕਤਿ ਨਹੀ ਹੋਤ ਦਤ ॥
Gur Heena Mukati Nahee Hota Data ॥
ਰੁਦ੍ਰ ਅਵਤਾਰ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਹਿ ਕਹੋ ਬਾਤ ਸੁਨਿ ਬਿਮਲ ਮਤ ॥
Tuhi Kaho Baata Suni Bimala Mata ॥
“O Dutt ! Listen to me with pure intellect
ਰੁਦ੍ਰ ਅਵਤਾਰ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗੁਰ ਕਰਹਿ ਪ੍ਰਿਥਮ ਤਬ ਹੋਗਿ ਮੁਕਤਿ ॥
Gur Karhi Prithama Taba Hogi Mukati ॥
ਰੁਦ੍ਰ ਅਵਤਾਰ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਿ ਦੀਨ ਕਾਲ ਤਿਹ ਜੋਗ ਜੁਗਤ ॥੬੩॥
Kahi Deena Kaal Tih Joga Jugata ॥63॥
I say unto you that there can be no salvation without the Guru first of all, adopt a Guru, then you will be redeemed, in this way, KAL told the method of Yoga to Dutt.63.
ਰੁਦ੍ਰ ਅਵਤਾਰ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁ ਭਾਂਤਿ ਦਤ ਦੰਡਵਤ ਕੀਨ ॥
Bahu Bhaanti Data Daandavata Keena ॥
ਰੁਦ੍ਰ ਅਵਤਾਰ - ੬੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਸਾ ਬਿਰਹਤਿ ਹਰਿ ਕੋ ਅਧੀਨ ॥
Aasaa Brihati Hari Ko Adheena ॥
Obedient to the Lord and abiding beyond the desires, Dutt prostrated before the Lord in various ways
ਰੁਦ੍ਰ ਅਵਤਾਰ - ੬੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁ ਭਾਤ ਜੋਗ ਸਾਧਨਾ ਸਾਧਿ ॥
Bahu Bhaata Joga Saadhanaa Saadhi ॥
ਰੁਦ੍ਰ ਅਵਤਾਰ - ੬੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਦਗ ਜੋਗ ਮਹਿਮਾ ਅਗਾਧ ॥੬੪॥
Aadaga Joga Mahimaa Agaadha ॥64॥
He practiced Yoga in different ways and spread the exaltation of Yoga.64.
ਰੁਦ੍ਰ ਅਵਤਾਰ - ੬੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਨਮਸਕਾਰ ਕਰਿ ਦਤ ਦੇਵ ॥
Taba Namasakaara Kari Data Dev ॥
ਰੁਦ੍ਰ ਅਵਤਾਰ - ੬੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਚਰੰਤ ਪਰਮ ਉਸਤਤਿ ਅਭੇਵ ॥
Aucharaanta Parma Austati Abheva ॥
Then Dutt, bowing before the Lord, eulogized the Unmanifested Brahman who is the Sovereign of Sovereigns,
ਰੁਦ੍ਰ ਅਵਤਾਰ - ੬੫/੨ - ਸ੍ਰੀ ਦਸਮ ਗ੍ਰੰਥ ਸਾਹਿਬ