Sri Dasam Granth Sahib
Displaying Page 1188 of 2820
ਧਿਆਨ ਲਾਇ ਮੁਨਿ ਨਿਰਖਨ ਲਾਗੈ ॥੧੮੫॥
Dhiaan Laaei Muni Nrikhn Laagai ॥185॥
There he saw a Tom Cat, whom he continued ot scan attentively.185.
ਰੁਦ੍ਰ ਅਵਤਾਰ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੂਸ ਕਾਜ ਜਸ ਲਾਵਤ ਧਿਆਨੂ ॥
Moosa Kaaja Jasa Laavata Dhiaanoo ॥
ਰੁਦ੍ਰ ਅਵਤਾਰ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਾਜਤ ਦੇਖਿ ਮਹੰਤ ਮਹਾਨੂੰ ॥
Laajata Dekhi Mahaanta Mahaanooaan ॥
Seeing his miditativeness for the rats, even the great hermits felt shy
ਰੁਦ੍ਰ ਅਵਤਾਰ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਧਿਆਨ ਹਰਿ ਹੇਤ ਲਗਈਐ ॥
Aaisa Dhiaan Hari Heta Lagaeeeaai ॥
ਰੁਦ੍ਰ ਅਵਤਾਰ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਹੀ ਨਾਥ ਨਿਰੰਜਨ ਪਈਐ ॥੧੮੬॥
Taba Hee Naatha Nrinjan Paeeeaai ॥186॥
If such meditativeness is observed for the sake of the Lord, only then that unmanifested Brahman can be realized.186.
ਰੁਦ੍ਰ ਅਵਤਾਰ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪੰਚਮ ਗੁਰੂ ਯਾਹਿ ਹਮ ਜਾਨਾ ॥
Paanchama Guroo Yaahi Hama Jaanaa ॥
ਰੁਦ੍ਰ ਅਵਤਾਰ - ੧੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਾ ਕਹੁ ਭਾਵ ਹੀਐ ਅਨੁਮਾਨਾ ॥
Yaa Kahu Bhaava Heeaai Anumaanaa ॥
I shall consider him my fifth Guru, such a thought came to the mind of Dutt, the king of sages
ਰੁਦ੍ਰ ਅਵਤਾਰ - ੧੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਸੀ ਭਾਂਤਿ ਧਿਆਨ ਜੋ ਲਾਵੈ ॥
Aaisee Bhaanti Dhiaan Jo Laavai ॥
ਰੁਦ੍ਰ ਅਵਤਾਰ - ੧੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਨਿਹਚੈ ਸਾਹਿਬ ਕੋ ਪਾਵੈ ॥੧੮੭॥
So Nihchai Saahib Ko Paavai ॥187॥
He, who will meditate in such a way, he will assuredly realise the Lord.187.
ਰੁਦ੍ਰ ਅਵਤਾਰ - ੧੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਬਿੜਾਲ ਪੰਚਮੋ ਗੁਰੂ ਸਮਾਪਤੰ ॥੫॥
Eiti Birhaala Paanchamo Guroo Samaapataan ॥5॥
End of the description of the adoption of Tom Cat as the fifth Guru.
ਅਥ ਧੁਨੀਆ ਗੁਰੂ ਕਥਨੰ ॥
Atha Dhuneeaa Guroo Kathanaan ॥
Now begins the description of the Cotton Carder as the Guru
ਚੌਪਈ ॥
Choupaee ॥
CHAUPAI
ਆਗੇ ਚਲਾ ਰਾਜ ਸੰਨ੍ਯਾਸਾ ॥
Aage Chalaa Raaja Saanniaasaa ॥
ਰੁਦ੍ਰ ਅਵਤਾਰ - ੧੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਆਸ ਗਹਿ ਐਸ ਅਨਾਸਾ ॥
Eeka Aasa Gahi Aaisa Anaasaa ॥
Leaving all other desires and keeping only one thought in his mind, Dutt, the king of Yogis moved further
ਰੁਦ੍ਰ ਅਵਤਾਰ - ੧੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਹ ਇਕ ਰੂਮ ਧੁਨਖਤੋ ਲਹਾ ॥
Taha Eika Rooma Dhunakhto Lahaa ॥
ਰੁਦ੍ਰ ਅਵਤਾਰ - ੧੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਭਾਂਤਿ ਮਨ ਸੌ ਮੁਨਿ ਕਹਾ ॥੧੮੮॥
Aaisa Bhaanti Man Sou Muni Kahaa ॥188॥
There he saw a carder carding cotton and said thus in hiss mind188
ਰੁਦ੍ਰ ਅਵਤਾਰ - ੧੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੂਪ ਸੈਨ ਇਹ ਜਾਤ ਨ ਲਹੀ ॥
Bhoop Sain Eih Jaata Na Lahee ॥
ਰੁਦ੍ਰ ਅਵਤਾਰ - ੧੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਰੀਵਾ ਨੀਚ ਨੀਚ ਹੀ ਰਹੀ ॥
Gareevaa Neecha Neecha Hee Rahee ॥
“This man has not seen all the army passing in front of him and his neck remained bowed
ਰੁਦ੍ਰ ਅਵਤਾਰ - ੧੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਗਲ ਸੈਨ ਵਾਹੀ ਮਗ ਗਈ ॥
Sagala Sain Vaahee Maga Gaeee ॥
ਰੁਦ੍ਰ ਅਵਤਾਰ - ੧੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੌ ਨੈਕੁ ਖਬਰ ਨਹੀ ਭਈ ॥੧੮੯॥
Taa Kou Naiku Khbar Nahee Bhaeee ॥189॥
The whole army went on this path, but he was not conscious of that.”189.
ਰੁਦ੍ਰ ਅਵਤਾਰ - ੧੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰੂਈ ਧੁਨਖਤੋ ਫਿਰਿ ਨ ਨਿਹਾਰਾ ॥
Rooeee Dhunakhto Phiri Na Nihaaraa ॥
ਰੁਦ੍ਰ ਅਵਤਾਰ - ੧੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੀਚ ਹੀ ਗ੍ਰੀਵਾ ਰਹਾ ਬਿਚਾਰਾ ॥
Neecha Hee Gareevaa Rahaa Bichaaraa ॥
While carding the cotton, he did not look back and this lowly person kept his neck bowed
ਰੁਦ੍ਰ ਅਵਤਾਰ - ੧੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਤ ਬਿਲੋਕਿ ਹੀਏ ਮੁਸਕਾਨਾ ॥
Data Biloki Heeee Muskaanaa ॥
ਰੁਦ੍ਰ ਅਵਤਾਰ - ੧੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਖਸਟਮ ਗੁਰੂ ਤਿਸੀ ਕਹੁ ਜਾਨਾ ॥੧੯੦॥
Khsattama Guroo Tisee Kahu Jaanaa ॥190॥
Seeing him, Dutt smiled in his mind and said, “I accept him as my sixth Guru.”190.
ਰੁਦ੍ਰ ਅਵਤਾਰ - ੧੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ