Sri Dasam Granth Sahib
Displaying Page 1206 of 2820
ਇਤਿ ਤ੍ਰਉਦਸਮੋ ਗੁਰੂ ਭ੍ਰਿਤ ਸਮਾਪਤੰ ॥੧੩॥
Eiti Tarudasamo Guroo Bhrita Samaapataan ॥13॥
End of the description of the Thirteenth Guru.
ਅਥ ਚਤੁਰਦਸਮੋ ਗੁਰ ਨਾਮ ॥
Atha Chaturdasamo Gur Naam ॥
Now begins the description of the Fourteenth Guru
ਰਸਾਵਲ ਛੰਦ ॥
Rasaavala Chhaand ॥
RASAAVAL STANZA
ਚਲ੍ਯੋ ਦਤ ਰਾਜੰ ॥
Chalaio Data Raajaan ॥
ਰੁਦ੍ਰ ਅਵਤਾਰ - ੨੮੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਖੇ ਪਾਪ ਭਾਜੰ ॥
Lakhe Paapa Bhaajaan ॥
ਰੁਦ੍ਰ ਅਵਤਾਰ - ੨੮੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨੈ ਨੈਕੁ ਪੇਖਾ ॥
Jini Naiku Pekhaa ॥
ਰੁਦ੍ਰ ਅਵਤਾਰ - ੨੮੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗੁਰੂ ਤੁਲਿ ਲੇਖਾ ॥੨੮੭॥
Guroo Tuli Lekhaa ॥287॥
Dutt moved further, seeing whom the sins ran away whosover saw him he saw him as his Guru.287.
ਰੁਦ੍ਰ ਅਵਤਾਰ - ੨੮੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਜੋਤਿ ਰਾਜੈ ॥
Mahaa Joti Raajai ॥
ਰੁਦ੍ਰ ਅਵਤਾਰ - ੨੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਖੈ ਪਾਪ ਭਾਜੈ ॥
Lakhi Paapa Bhaajai ॥
ਰੁਦ੍ਰ ਅਵਤਾਰ - ੨੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਤੇਜ ਸੋਹੈ ॥
Mahaa Teja Sohai ॥
ਰੁਦ੍ਰ ਅਵਤਾਰ - ੨੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵਊ ਤੁਲਿ ਕੋ ਹੈ ॥੨੮੮॥
Sivaoo Tuli Ko Hai ॥288॥
Seeing that lustrous and glorious sage, the sins ran away and if there was anyone like the grat Shiva, it was only Dutt.288.
ਰੁਦ੍ਰ ਅਵਤਾਰ - ੨੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨੈ ਨੈਕੁ ਪੇਖਾ ॥
Jini Naiku Pekhaa ॥
ਰੁਦ੍ਰ ਅਵਤਾਰ - ੨੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਮੈਨ ਦੇਖਾ ॥
Mano Main Dekhaa ॥
Whosoever saw him, saw the god of love in him
ਰੁਦ੍ਰ ਅਵਤਾਰ - ੨੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਹੀ ਬ੍ਰਹਮ ਜਾਨਾ ॥
Sahee Barhama Jaanaa ॥
ਰੁਦ੍ਰ ਅਵਤਾਰ - ੨੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਦ੍ਵੈ ਭਾਵ ਆਨਾ ॥੨੮੯॥
Na Davai Bhaava Aanaa ॥289॥
He considered him like Brahman and destroyed his duality.289.
ਰੁਦ੍ਰ ਅਵਤਾਰ - ੨੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਿਝੀ ਸਰਬ ਨਾਰੀ ॥
Rijhee Sarab Naaree ॥
ਰੁਦ੍ਰ ਅਵਤਾਰ - ੨੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਤੇਜ ਧਾਰੀ ॥
Mahaa Teja Dhaaree ॥
All the women were allured by that great and illustrious Dutt and
ਰੁਦ੍ਰ ਅਵਤਾਰ - ੨੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਹਾਰੰ ਸੰਭਾਰੈ ॥
Na Haaraan Saanbhaarai ॥
ਰੁਦ੍ਰ ਅਵਤਾਰ - ੨੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਚੀਰਊ ਚਿਤਾਰੈ ॥੨੯੦॥
Na Cheeraoo Chitaarai ॥290॥
They were not anxious about garments and ornaments.290.
ਰੁਦ੍ਰ ਅਵਤਾਰ - ੨੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਲੀ ਧਾਇ ਐਸੇ ॥
Chalee Dhaaei Aaise ॥
ਰੁਦ੍ਰ ਅਵਤਾਰ - ੨੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਦੀ ਨਾਵ ਜੈਸੇ ॥
Nadee Naava Jaise ॥
They were running like the boat moving forward in the stream
ਰੁਦ੍ਰ ਅਵਤਾਰ - ੨੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਵਾ ਬ੍ਰਿਧ ਬਾਲੈ ॥
Juvaa Bridha Baalai ॥
ਰੁਦ੍ਰ ਅਵਤਾਰ - ੨੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਹੀ ਕੌ ਨ ਆਲੈ ॥੨੯੧॥
Rahee Kou Na Aalai ॥291॥
None of the young, old and minors remained behind.291.
ਰੁਦ੍ਰ ਅਵਤਾਰ - ੨੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ