Sri Dasam Granth Sahib

Displaying Page 1218 of 2820

ਹਠਵੰਤ ਬ੍ਰਤੀ ਰਿਖਿ ਅਤ੍ਰ ਸੂਅੰ ॥੩੫੬॥

Hatthavaanta Bartee Rikhi Atar Sooaan ॥356॥

His now was perfect and the body distinctive he was persistent, vow-observing and like the son of sage Atri.356.

ਰੁਦ੍ਰ ਅਵਤਾਰ - ੩੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਿ ਸਰੰ ਕਰਿ ਧਿਆਨ ਜੁਤੰ

Aviloki Saraan Kari Dhiaan Jutaan ॥

ਰੁਦ੍ਰ ਅਵਤਾਰ - ੩੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿ ਰੀਝ ਜਟੀ ਹਠਵੰਤ ਬ੍ਰਤੰ

Rahi Reejha Jattee Hatthavaanta Bartaan ॥

The sage Dutt seeing his arrows and meditation, was greatly pleased

ਰੁਦ੍ਰ ਅਵਤਾਰ - ੩੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਮਾਨਿਸ ਪੰਚਦਸ੍ਵੋ ਪ੍ਰਬਲੰ

Guru Maanisa Paanchadasavo Parbalaan ॥

ਰੁਦ੍ਰ ਅਵਤਾਰ - ੩੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਠ ਛਾਡਿ ਸਬੈ ਤਿਨ ਪਾਨ ਪਰੰ ॥੩੫੭॥

Hattha Chhaadi Sabai Tin Paan Paraan ॥357॥

Adopting him his fifteenth Guru and leaving all his persistence he accepted him as his redeemer.357.

ਰੁਦ੍ਰ ਅਵਤਾਰ - ੩੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਨਾਹ ਸੌ ਜੋ ਨਰ ਨੇਹ ਕਰੈ

Eimi Naaha Sou Jo Nar Neha Kari ॥

ਰੁਦ੍ਰ ਅਵਤਾਰ - ੩੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਧਾਰ ਅਪਾਰਹਿ ਪਾਰ ਪਰੈ

Bhava Dhaara Apaarahi Paara Pari ॥

In this way, whosoever loves the Lord, he crosses this infinite ocean of existence

ਰੁਦ੍ਰ ਅਵਤਾਰ - ੩੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਕੇ ਮਨ ਕੇ ਭ੍ਰਮ ਪਾਸਿ ਧਰੇ

Tan Ke Man Ke Bharma Paasi Dhare ॥

ਰੁਦ੍ਰ ਅਵਤਾਰ - ੩੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਪੰਦ੍ਰਸਵੋ ਗੁਰੁ ਪਾਨ ਪਰੇ ॥੩੫੮॥

Kari Paandarsavo Guru Paan Pare ॥358॥

Removing the illusions of his body ad mind, Dutt fell down at the feet of his Fifteenth Guru in this way.358.

ਰੁਦ੍ਰ ਅਵਤਾਰ - ੩੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਪੰਦ੍ਰਸਵ ਗੁਰੂ ਬਾਨਗਰ ਸਮਾਪਤੰ ॥੧੫॥

Eiti Paandarsava Guroo Baangar Samaapataan ॥15॥

End of the description of the adoption of an Arrow-maker as the Fifteenth Guru.


ਅਥ ਚਾਂਵਡਿ ਸੋਰਵੋ ਗੁਰੁ ਕਥਨੰ

Atha Chaanvadi Soravo Guru Kathanaan ॥

Now begins the description of the adoption of a vulture as the Sixteenth Guru


ਤੋਟਕ ਛੰਦ

Tottaka Chhaand ॥

TOTAK STANZA


ਮੁਖ ਬਿਭੂਤ ਭਗਵੇ ਭੇਸ ਬਰੰ

Mukh Bibhoota Bhagave Bhesa Baraan ॥

ਰੁਦ੍ਰ ਅਵਤਾਰ - ੩੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਸੋਭਤ ਚੇਲਕ ਸੰਗ ਨਰੰ

Subha Sobhata Chelaka Saanga Naraan ॥

The sage was alongwith his disciples having smeared his face with ashes and wearing the ochre-coloured clothes

ਰੁਦ੍ਰ ਅਵਤਾਰ - ੩੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਗਾਵਤ ਗੋਬਿੰਦ ਏਕ ਮੁਖੰ

Guna Gaavata Gobiaanda Eeka Mukhaan ॥

ਰੁਦ੍ਰ ਅਵਤਾਰ - ੩੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਡੋਲਤ ਆਸ ਉਦਾਸ ਸੁਖੰ ॥੩੫੯॥

Ban Dolata Aasa Audaasa Sukhaan ॥359॥

He was singing the praises of the Lord with his mouth and was moving unattached with all kind of desires.359.

ਰੁਦ੍ਰ ਅਵਤਾਰ - ੩੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭ ਸੂਰਤਿ ਪੂਰਤ ਨਾਦ ਨਵੰ

Subha Soorati Poorata Naada Navaan ॥

ਰੁਦ੍ਰ ਅਵਤਾਰ - ੩੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਉਜਲ ਅੰਗ ਬਿਭੂਤ ਰਿਖੰ

Ati Aujala Aanga Bibhoota Rikhaan ॥

Various sounds were created with the mouth and the sage Dutt’s body was allied with many types of magnificence

ਰੁਦ੍ਰ ਅਵਤਾਰ - ੩੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਬੋਲਤ ਡੋਲਤ ਦੇਸ ਦਿਸੰ

Nahee Bolata Dolata Desa Disaan ॥

ਰੁਦ੍ਰ ਅਵਤਾਰ - ੩੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਨ ਚਾਰਤ ਧਾਰਤ ਧ੍ਯਾਨ ਹਰੰ ॥੩੬੦॥

Guna Chaarata Dhaarata Dhaiaan Haraan ॥360॥

He was moving silently in various countries far and near and was meditating on the Lord in his mind.360.

ਰੁਦ੍ਰ ਅਵਤਾਰ - ੩੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕਯ ਚਾਵੰਡਿ ਚਾਰੁ ਪ੍ਰਭੰ

Avilokaya Chaavaandi Chaaru Parbhaan ॥

ਰੁਦ੍ਰ ਅਵਤਾਰ - ੩੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹਿ ਜਾਤ ਉਡੀ ਗਹਿ ਮਾਸੁ ਮੁਖੰ

Grihi Jaata Audee Gahi Maasu Mukhaan ॥

There he saw a vulture, who was holding a piece of flesh in his mouth and flying

ਰੁਦ੍ਰ ਅਵਤਾਰ - ੩੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਕੈ ਪਲ ਚਾਵੰਡਿ ਚਾਰ ਚਲੀ

Lakhi Kai Pala Chaavaandi Chaara Chalee ॥

ਰੁਦ੍ਰ ਅਵਤਾਰ - ੩੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤੇ ਅਤਿ ਪੁਸਟ ਪ੍ਰਮਾਥ ਬਲੀ ॥੩੬੧॥

Tih Te Ati Pustta Parmaatha Balee ॥361॥

Seeing it, more powerful four vultures moved forward.361.

ਰੁਦ੍ਰ ਅਵਤਾਰ - ੩੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ