Sri Dasam Granth Sahib

Displaying Page 1220 of 2820

ਅਤਿ ਉਜਲ ਅੰਗ ਸੁਰੰਗ ਸੁਭੰ

Ati Aujala Aanga Suraanga Subhaan ॥

With concentrated mind, he was stable at one place in the sky and his limbs were extremely white and pretty

ਰੁਦ੍ਰ ਅਵਤਾਰ - ੩੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਆਨਿ ਬਿਲੋਕਤ ਆਪ ਦ੍ਰਿਗੰ

Nahee Aani Bilokata Aapa Drigaan ॥

ਰੁਦ੍ਰ ਅਵਤਾਰ - ੩੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਭਾਂਤਿ ਰਹ੍ਯੋ ਗਡ ਮਛ ਮਨੰ ॥੩੬੭॥

Eih Bhaanti Rahaio Gada Machha Manaan ॥367॥

His mind was absorbed in the fish and he was not seeing anyone else.367.

ਰੁਦ੍ਰ ਅਵਤਾਰ - ੩੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਜਾਇ ਮਹਾ ਮੁਨਿ ਮਜਨ ਕੈ

Tahaa Jaaei Mahaa Muni Majan Kai ॥

ਰੁਦ੍ਰ ਅਵਤਾਰ - ੩੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਕੈ ਹਰਿ ਧਿਆਨ ਲਗਾ ਸੁਚ ਕੈ

Autthi Kai Hari Dhiaan Lagaa Sucha Kai ॥

These the Guru went and took bath and getting up mediated on the Lord,

ਰੁਦ੍ਰ ਅਵਤਾਰ - ੩੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟਰੋ ਤਬ ਲੌ ਵਹ ਮਛ ਅਰੀ

Na Ttaro Taba Lou Vaha Machha Aree ॥

ਰੁਦ੍ਰ ਅਵਤਾਰ - ੩੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਥ ਸੂਰ ਅਥਿਓ ਨਹ ਡੀਠ ਟਰੀ ॥੩੬੮॥

Ratha Soora Athiao Naha Deettha Ttaree ॥368॥

But that enemy of the fish, concentrated his attention on the fish even till sunset.368.

ਰੁਦ੍ਰ ਅਵਤਾਰ - ੩੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਥਰਕੰਤ ਰਹਾ ਨਭਿ ਮਛ ਕਟੰ

Tharkaanta Rahaa Nabhi Machha Kattaan ॥

ਰੁਦ੍ਰ ਅਵਤਾਰ - ੩੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਥ ਭਾਨੁ ਹਟਿਓ ਨਹੀ ਧ੍ਯਾਨ ਛੁਟੰ

Ratha Bhaanu Hattiao Nahee Dhaiaan Chhuttaan ॥

He remained unwavered in the sky and did not even think of the sunset

ਰੁਦ੍ਰ ਅਵਤਾਰ - ੩੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਮਹਾ ਮੁਨਿ ਮੋਹਿ ਰਹਿਓ

Aviloka Mahaa Muni Mohi Rahiao ॥

ਰੁਦ੍ਰ ਅਵਤਾਰ - ੩੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰੁ ਸਤ੍ਰਸਵੋ ਕਰ ਤਾਸੁ ਕਹਿਓ ॥੩੬੯॥

Guru Satarsavo Kar Taasu Kahiao ॥369॥

Seeing him, the great sage observed silence and accepted him as the Seventeenth Guru.369.

ਰੁਦ੍ਰ ਅਵਤਾਰ - ੩੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸਤਾਰਵੋ ਗੁਰੂ ਦੁਧੀਰਾ ਸਮਾਪਤੰ ॥੧੭॥

Eiti Sataaravo Guroo Dudheeraa Samaapataan ॥17॥

End of the description of the adoption of the Fishing Bird as the Seventeenth Guru.


ਅਥ ਮ੍ਰਿਗਹਾ ਅਠਾਰਸਵੋ ਗੁਰੂ ਬਰਨਨੰ

Atha Mrigahaa Atthaarasavo Guroo Barnnaan ॥

Now begins the description of the adoption of a Hunter as the Eighteenth Guru


ਤੋਟਕ ਛੰਦ

Tottaka Chhaand ॥

TOTAK STANZA


ਕਰਿ ਮਜਨ ਗੋਬਿੰਦ ਗਾਇ ਗੁਨੰ

Kari Majan Gobiaanda Gaaei Gunaan ॥

ਰੁਦ੍ਰ ਅਵਤਾਰ - ੩੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਜਾਤਿ ਭਏ ਬਨ ਮਧਿ ਮੁਨੰ

Autthi Jaati Bhaee Ban Madhi Munaan ॥

After taking bath and singing the praises of the Lord, the sage went into the forest,

ਰੁਦ੍ਰ ਅਵਤਾਰ - ੩੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਸਾਲ ਤਮਾਲ ਮਢਾਲ ਲਸੈ

Jaha Saala Tamaala Madhaala Lasai ॥

ਰੁਦ੍ਰ ਅਵਤਾਰ - ੩੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਥ ਸੂਰਜ ਕੇ ਪਗ ਬਾਜ ਫਸੈ ॥੩੭੦॥

Ratha Sooraja Ke Paga Baaja Phasai ॥370॥

Where there were the trees of saal and tamaal and in the dense shade of those trees, the light of the sun could not reach.370.

ਰੁਦ੍ਰ ਅਵਤਾਰ - ੩੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਵਿਲੋਕ ਤਹਾ ਇਕ ਤਾਲ ਮਹਾ

Aviloka Tahaa Eika Taala Mahaa ॥

ਰੁਦ੍ਰ ਅਵਤਾਰ - ੩੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖਿ ਜਾਤ ਭਏ ਹਿਤ ਜੋਗ ਜਹਾ

Rikhi Jaata Bhaee Hita Joga Jahaa ॥

ਰੁਦ੍ਰ ਅਵਤਾਰ - ੩੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਪਤ੍ਰਣ ਮਧ ਲਹ੍ਯੋ ਮ੍ਰਿਗਹਾ

Taha Patarn Madha Lahaio Mrigahaa ॥

ਰੁਦ੍ਰ ਅਵਤਾਰ - ੩੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਸੋਭਤ ਕੰਚਨ ਸੁਧ ਪ੍ਰਭਾ ॥੩੭੧॥

Tan Sobhata Kaanchan Sudha Parbhaa ॥371॥

There the sage a tank and also within the foliage he saw a hunter looking splendid like gold.371.

ਰੁਦ੍ਰ ਅਵਤਾਰ - ੩੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਸੰਧਿਤ ਬਾਣ ਕਮਾਣ ਸਿਤੰ

Kari Saandhita Baan Kamaan Sitaan ॥

ਰੁਦ੍ਰ ਅਵਤਾਰ - ੩੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗ ਮਾਰਤ ਕੋਟ ਕਰੋਰ ਕਿਤੰ

Mriga Maarata Kotta Karora Kitaan ॥

He had in his hand a bow and arrows of white colour, with which he had killed many deer

ਰੁਦ੍ਰ ਅਵਤਾਰ - ੩੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ