Sri Dasam Granth Sahib

Displaying Page 1233 of 2820

ਤਾ ਕੇ ਜਾਇ ਦੁਆਰ ਪਰ ਬੈਠੇ

Taa Ke Jaaei Duaara Par Baitthe ॥

ਰੁਦ੍ਰ ਅਵਤਾਰ - ੪੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਮੁਨੀ ਮੁਨੀਰਾਜ ਇਕੈਠੇ ॥੪੪੨॥

Sakala Munee Muneeraaja Eikaitthe ॥442॥

The great sage Dutt sat at the gate of that trader alongwith many other sages.442.

ਰੁਦ੍ਰ ਅਵਤਾਰ - ੪੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁ ਦਿਰਬ ਬ੍ਰਿਤ ਲਗ ਰਹਾ

Saaha Su Driba Brita Laga Rahaa ॥

ਰੁਦ੍ਰ ਅਵਤਾਰ - ੪੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖਨ ਓਰ ਤਿਨ ਚਿਤ੍ਯੋ ਕਹਾ

Rikhn Aor Tin Chitaio Na Kahaa ॥

The mind of the trader was so much absorbed in earning money that he did not pay attention to the sages even slightly

ਰੁਦ੍ਰ ਅਵਤਾਰ - ੪੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਤ੍ਰ ਮੀਚ ਏਕੈ ਧਨ ਆਸਾ

Netar Meecha Eekai Dhan Aasaa ॥

ਰੁਦ੍ਰ ਅਵਤਾਰ - ੪੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਜਾਨੀਅਤ ਮਹਾ ਉਦਾਸਾ ॥੪੪੩॥

Aaisa Jaaneeata Mahaa Audaasaa ॥443॥

With closed eyes he was immersed in the expectation of money like a detached hermit.443.

ਰੁਦ੍ਰ ਅਵਤਾਰ - ੪੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਜੇ ਹੁਤੇ ਰਾਵ ਅਰੁ ਰੰਕਾ

Taha Je Hute Raava Aru Raankaa ॥

ਰੁਦ੍ਰ ਅਵਤਾਰ - ੪੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਪਗ ਪਰੇ ਛੋਰ ਕੈ ਸੰਕਾ

Muni Paga Pare Chhora Kai Saankaa ॥

ਰੁਦ੍ਰ ਅਵਤਾਰ - ੪੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਬਿਪਾਰ ਕਰਮ ਕਰ ਭਾਰੀ

Tih Bipaara Karma Kar Bhaaree ॥

ਰੁਦ੍ਰ ਅਵਤਾਰ - ੪੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖੀਅਨ ਓਰ ਦ੍ਰਿਸਟਿ ਪਸਾਰੀ ॥੪੪੪॥

Rikheean Aor Na Drisatti Pasaaree ॥444॥

All the kings and poor people who were there, leaving all their doubts fell dwon at the feet of the sages, but that trader was so much immersed in his work that he did not even raise his eyes and see towards the sages.444.

ਰੁਦ੍ਰ ਅਵਤਾਰ - ੪੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸੁ ਦੇਖਿ ਕਰਿ ਦਤ ਪ੍ਰਭਾਊ

Taasu Dekhi Kari Data Parbhaaoo ॥

ਰੁਦ੍ਰ ਅਵਤਾਰ - ੪੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਗਟ ਕਹਾ ਤਜ ਕੈ ਹਠ ਭਾਊ

Pargatta Kahaa Taja Kai Hattha Bhaaoo ॥

ਰੁਦ੍ਰ ਅਵਤਾਰ - ੪੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸ ਪ੍ਰੇਮ ਪ੍ਰਭੁ ਸੰਗ ਲਗਈਐ

Aaisa Parema Parbhu Saanga Lagaeeeaai ॥

ਰੁਦ੍ਰ ਅਵਤਾਰ - ੪੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਪੁਰਖੁ ਪੁਰਾਤਨ ਪਈਐ ॥੪੪੫॥

Taba Hee Purkhu Puraatan Paeeeaai ॥445॥

Dutt looking at his position and impact, leaving his persistence, said openly, “If such a love is employed with the Lord, then that supreme Lord can be realized.”445.

ਰੁਦ੍ਰ ਅਵਤਾਰ - ੪੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸਾਹ ਬੀਸਵੋ ਗੁਰੂ ਸਮਾਪਤੰ ॥੨੦॥

Eiti Saaha Beesavo Guroo Samaapataan ॥20॥

End of the description of the adoption of a Trader as the Twentieth Guru.


ਅਥ ਸੁਕ ਪੜਾਵਤ ਨਰ ਇਕੀਸਵੋ ਗੁਰੂ ਕਥਨੰ

Atha Suka Parhaavata Nar Eikeesavo Guroo Kathanaan ॥

Now begins the description of the adoption of a parrot-instructor as the twenty-first Guru


ਚੌਪਈ

Choupaee ॥

CHAUPAI


ਬੀਸ ਗੁਰੂ ਕਰਿ ਆਗੇ ਚਲਾ

Beesa Guroo Kari Aage Chalaa ॥

ਰੁਦ੍ਰ ਅਵਤਾਰ - ੪੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਖੇ ਸਰਬ ਜੋਗ ਕੀ ਕਲਾ

Seekhe Sarab Joga Kee Kalaa ॥

Adopting twenty Gurus and learning all the arts of Yoga, the sage moved further

ਰੁਦ੍ਰ ਅਵਤਾਰ - ੪੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪ੍ਰਭਾਵ ਅਮਿਤੋਜੁ ਪ੍ਰਤਾਪੂ

Ati Parbhaava Amitoju Partaapoo ॥

ਰੁਦ੍ਰ ਅਵਤਾਰ - ੪੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਸਾਧਿ ਫਿਰਾ ਸਬ ਜਾਪੂ ॥੪੪੬॥

Jaanuka Saadhi Phiraa Saba Jaapoo ॥446॥

His glory, impact and radiance were infinite and it seemed that he had completed all the practices and was roaming, remembering the Name of the Lord.446.

ਰੁਦ੍ਰ ਅਵਤਾਰ - ੪੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੀਏ ਬੈਠ ਦੇਖਾ ਇਕ ਸੂਆ

Leeee Baittha Dekhaa Eika Sooaa ॥

ਰੁਦ੍ਰ ਅਵਤਾਰ - ੪੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਜਗਿ ਭਯੋ ਹੂਆ

Jih Samaan Jagi Bhayo Na Hooaa ॥

There he saw a person seated with a parrot and for him there was none like it in the world

ਰੁਦ੍ਰ ਅਵਤਾਰ - ੪੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹੁ ਨਾਥ ਸਿਖਾਵਤ ਬਾਨੀ

Taa Kahu Naatha Sikhaavata Baanee ॥

ਰੁਦ੍ਰ ਅਵਤਾਰ - ੪੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ