Sri Dasam Granth Sahib

Displaying Page 1243 of 2820

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਰੁਦ੍ਰਵਤਾਰ ਪ੍ਰਬੰਧ ਸਮਾਪਤੰ ਸੁਭੰ ਭਵੇਤ ਗੁਰੂ ਚਉਬੀਸ ॥੨੪॥

Eiti Sree Bachitar Naatak Graanthe Data Mahaatame Rudarvataara Parbaandha Samaapataan ॥ Subhaan Bhaveta Guroo Chaubeesa ॥24॥

End of the description of the composition regarding the sage Dutt, the incarnation of Rudra in Bachittar Natak.


ਸਤਿਗੁਰ ਪ੍ਰਸਾਦਿ

Ikoankaar Satigur Parsaadi ॥

The Lord is One and He can be attained through the Grace of the True Guru.


ਅਥ ਪਾਰਸ ਨਾਥ ਰੁਦ੍ਰ ਅਵਤਾਰ ਕਥਨੰ

Atha Paarasa Naatha Rudar Avataara Kathanaan ॥

Now begins the description of Parasnath, the incarnation of Rudra. Tent Guru.


ਪਾਤਸਾਹੀ ੧੦

Paatasaahee 10 ॥

CHAUPAI


ਚੌਪਈ

Choupaee ॥


ਇਹ ਬਿਧਿ ਦਤ ਰੁਦ੍ਰ ਅਵਤਾਰਾ

Eih Bidhi Data Rudar Avataaraa ॥

ਪਾਰਸਨਾਥ ਰੁਦ੍ਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਣ ਮਤ ਕੋ ਕੀਨ ਪਸਾਰਾ

Pooran Mata Ko Keena Pasaaraa ॥

In this way there was the Dutt incarnation of Rudra and he spread his religion

ਪਾਰਸਨਾਥ ਰੁਦ੍ਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਜੋਤਿ ਸੋ ਜੋਤਿ ਮਿਲਾਨੀ

Aanti Joti So Joti Milaanee ॥

ਪਾਰਸਨਾਥ ਰੁਦ੍ਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਸੋ ਪਾਰਬ੍ਰਹਮ ਭਵਾਨੀ ॥੧॥

Jih Bidhi So Paarabarhama Bhavaanee ॥1॥

In the end, according to the Will of the Lord, his light (soul) merged in the Supreme Light of the Lord.1.

ਪਾਰਸਨਾਥ ਰੁਦ੍ਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਲਛ ਦਸ ਬਰਖ ਪ੍ਰਮਾਨਾ

Eeka Lachha Dasa Barkh Parmaanaa ॥

ਪਾਰਸਨਾਥ ਰੁਦ੍ਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛੇ ਚਲਾ ਜੋਗ ਕੋ ਬਾਨਾ

Paachhe Chalaa Joga Ko Baanaa ॥

After that, the Yoga-marga (path) continued its way for one lakh and ten years

ਪਾਰਸਨਾਥ ਰੁਦ੍ਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਯਾਰਵ ਬਰਖ ਬਿਤੀਤਤ ਭਯੋ

Gaiaarava Barkh Biteetta Bhayo ॥

ਪਾਰਸਨਾਥ ਰੁਦ੍ਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਸਨਾਥ ਪੁਰਖ ਭੂਅ ਵਯੋ ॥੨॥

Paarasanaatha Purkh Bhooa Vayo ॥2॥

With the passing away of the eleventh year, Parasnath was born on this earth.2.

ਪਾਰਸਨਾਥ ਰੁਦ੍ਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਹ ਦੇਸ ਸੁਭ ਦਿਨ ਭਲ ਥਾਨੁ

Roha Desa Subha Din Bhala Thaanu ॥

ਪਾਰਸਨਾਥ ਰੁਦ੍ਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਸ ਨਾਥ ਭਯੋ ਸੁਰ ਗ੍ਯਾਨੁ

Parsa Naatha Bhayo Sur Gaiaanu ॥

On an auspicious day and at an auspicious place and country, he was born

ਪਾਰਸਨਾਥ ਰੁਦ੍ਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਤੇਜ ਅਸਿ ਅਵਰ ਹੋਊ

Amita Teja Asi Avar Na Hoaoo ॥

ਪਾਰਸਨਾਥ ਰੁਦ੍ਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰਤ ਰਹੇ ਮਾਤ ਪਿਤ ਦੋਊ ॥੩॥

Chakarta Rahe Maata Pita Doaoo ॥3॥

He was supremely learned and glorious there was none so illustrious like him and seeing him, his parents were wonder-struck.3.

ਪਾਰਸਨਾਥ ਰੁਦ੍ਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸਊ ਦਿਸਨਿ ਤੇਜ ਅਤਿ ਬਢਾ

Dasaoo Disani Teja Ati Badhaa ॥

ਪਾਰਸਨਾਥ ਰੁਦ੍ਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵਾਦਸ ਭਾਨ ਏਕ ਹ੍ਵੈ ਚਢਾ

Davaadasa Bhaan Eeka Havai Chadhaa ॥

His glory spread in all the ten directions and it seemed that the twelve suns were shining in one

ਪਾਰਸਨਾਥ ਰੁਦ੍ਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਹ ਦਿਸ ਲੋਕ ਉਠੇ ਅਕੁਲਾਈ

Daha Disa Loka Autthe Akulaaeee ॥

ਪਾਰਸਨਾਥ ਰੁਦ੍ਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪਤਿ ਤੀਰ ਪੁਕਾਰੇ ਜਾਈ ॥੪॥

Bhoopti Teera Pukaare Jaaeee ॥4॥

The people in all the ten directions felt agitated and went to the king for their lamenation.4.

ਪਾਰਸਨਾਥ ਰੁਦ੍ਰ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ