Sri Dasam Granth Sahib

Displaying Page 1292 of 2820

ਇਹ ਬਿਧਿ ਤਨ ਸੂਰਾ ਸੁ ਧਰਿ ਧੈ ਹੈ ਨ੍ਰਿਪ ਅਬਿਬੇਕ

Eih Bidhi Tan Sooraa Su Dhari Dhai Hai Nripa Abibeka ॥

ਪਾਰਸਨਾਥ ਰੁਦ੍ਰ - ੨੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਿਬੇਕ ਕੀ ਦਿਸਿ ਸੁਭਟ ਠਾਂਢ ਰਹਿ ਹੈ ਏਕ ॥੨੨੭॥

Nripa Bibeka Kee Disi Subhatta Tthaandha Na Rahi Hai Eeka ॥227॥

O king ! in this way, Avivek will assume the bodies of various warriors and no warrior of Vivek will stay in front of him.227.

ਪਾਰਸਨਾਥ ਰੁਦ੍ਰ - ੨੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ ਨਾਟਕ ਗ੍ਰੰਥੇ ਪਾਰਸ ਮਛਿੰਦ੍ਰ ਸੰਬਾਦੇ ਨ੍ਰਿਪ ਅਬਿਬੇਕ ਆਗਮਨ ਨਾਮ ਸੁਭਟ ਬਰਨਨੰ ਨਾਮ ਧਿਆਇ ਸਮਾਪਤਮ ਸਤ ਸੁਭਮ ਸਤ

Eiti Sree Bachita Naatak Graanthe Paarasa Machhiaandar Saanbaade Nripa Abibeka Aagaman Naam Subhatta Barnnaan Naam Dhiaaei Samaapatama Sata Subhama Sata ॥

End of the chapter entitled “Dialogue of parasnath and Matsyendera, arrival of the king Avivek and the description of his warriors’ in Bachittar Natak.


ਅਥ ਨ੍ਰਿਪ ਬਿਬੇਕ ਦੇ ਦਲ ਕਥਨੰ

Atha Nripa Bibeka De Dala Kathanaan ॥

Now begins the description of the army of king Vivek


ਛਪਯ ਛੰਦ

Chhapaya Chhaand ॥

CHHAPAI STANZA


ਜਿਹ ਪ੍ਰਕਾਰ ਅਬਿਬੇਕ ਨ੍ਰਿਪਤਿ ਦਲ ਸਹਿਤ ਬਖਾਨੇ

Jih Parkaara Abibeka Nripati Dala Sahita Bakhaane ॥

The way in which the army of the king Avivek has been described

ਪਾਰਸਨਾਥ ਰੁਦ੍ਰ - ੨੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਠਾਮ ਆਭਰਨ ਸੁ ਰਥ ਸਭ ਕੇ ਹਮ ਜਾਨੇ

Naam Tthaam Aabharn Su Ratha Sabha Ke Hama Jaane ॥

We have known all his warriors with their name, place, garment, chariot etc.,

ਪਾਰਸਨਾਥ ਰੁਦ੍ਰ - ੨੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰ ਅਸਤ੍ਰ ਅਰੁ ਧਨੁਖ ਧੁਜਾ ਜਿਹ ਬਰਣ ਉਚਾਰੀ

Sasatar Asatar Aru Dhanukh Dhujaa Jih Barn Auchaaree ॥

ਪਾਰਸਨਾਥ ਰੁਦ੍ਰ - ੨੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਮੁਨਿ ਦੇਵ ਸਕਲ ਸੁ ਬਿਬੇਕ ਬਿਚਾਰੀ

Tv Prasaadimuni Dev Sakala Su Bibeka Bichaaree ॥

The way in which their arms, weapons, bows and banners have been described, in the same way, O great sage ! kindly describe your views about Vivek,

ਪਾਰਸਨਾਥ ਰੁਦ੍ਰ - ੨੨੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕ੍ਰਿਪਾ ਸਕਲ ਜਿਹ ਬਿਧਿ ਕਹੇ ਤਿਹ ਬਿਧਿ ਵਹੈ ਬਖਾਨੀਐ

Kari Kripaa Sakala Jih Bidhi Kahe Tih Bidhi Vahai Bakhaaneeaai ॥

And present a complete narration about him

ਪਾਰਸਨਾਥ ਰੁਦ੍ਰ - ੨੨੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਬਿ ਪ੍ਰਭਾਵ ਕਿਹ ਦੁਤਿ ਨ੍ਰਿਪਤਿ ਨ੍ਰਿਪ ਬਿਬੇਕ ਅਨੁਮਾਨੀਐ ॥੨੨੮॥

Kih Chhabi Parbhaava Kih Duti Nripati Nripa Bibeka Anumaaneeaai ॥228॥

O great sage ! give your assessment about the beauty and impact of Vivek.1.228.

ਪਾਰਸਨਾਥ ਰੁਦ੍ਰ - ੨੨੮/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨ੍ਯਾਸ ਮੁਨਿ ਕੀਨ ਮੰਤ੍ਰ ਬਹੁ ਭਾਂਤਿ ਉਚਾਰੇ

Adhika Naiaasa Muni Keena Maantar Bahu Bhaanti Auchaare ॥

The sage made a great effort and recited many mantras

ਪਾਰਸਨਾਥ ਰੁਦ੍ਰ - ੨੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੰਤ੍ਰ ਭਲੀ ਬਿਧਿ ਸਧੇ ਜੰਤ੍ਰ ਬਹੁ ਬਿਧਿ ਲਿਖਿ ਡਾਰੇ

Taantar Bhalee Bidhi Sadhe Jaantar Bahu Bidhi Likhi Daare ॥

He performed practices of several kinds of Tantras and Yantras

ਪਾਰਸਨਾਥ ਰੁਦ੍ਰ - ੨੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪਵਿਤ੍ਰ ਹੁਐ ਆਪ ਬਹੁਰਿ ਉਚਾਰ ਕਰੋ ਤਿਹ

Ati Pavitar Huaai Aapa Bahuri Auchaara Karo Tih ॥

ਪਾਰਸਨਾਥ ਰੁਦ੍ਰ - ੨੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬਿਬੇਕ ਅਬਿਬੇਕ ਸਹਿਤ ਸੈਨ ਕਥ੍ਯੋ ਜਿਹ

Nripa Bibeka Abibeka Sahita Sain Kathaio Jih ॥

Becoming extremely pure, he spoke again and the way in which he had described Avivek alongwith his army, he also narrated in the same way about the king Vivek

ਪਾਰਸਨਾਥ ਰੁਦ੍ਰ - ੨੨੯/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਅਸੁਰ ਚਕ੍ਰਿਤ ਚਹੁ ਦਿਸ ਭਏ ਅਨਲ ਪਵਨ ਸਸਿ ਸੂਰ ਸਬ

Sur Asur Chakrita Chahu Disa Bhaee Anla Pavan Sasi Soora Saba ॥

The Gods, Demons, Agni, Wind, Surya and Chandra, all were wonder-struck

ਪਾਰਸਨਾਥ ਰੁਦ੍ਰ - ੨੨੯/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਪ੍ਰਕਾਸ ਕਰਿ ਹੈ ਸੰਘਾਰ ਜਕੇ ਜਛ ਗੰਧਰਬ ਸਬ ॥੨੨੯॥

Kih Bidhi Parkaas Kari Hai Saanghaara Jake Jachha Gaandharba Saba ॥229॥

Even Yakshas and Gandharvas were also immersed in astonishment thinking how the light of Vivek will destroy the darkness of Avivek.2.229.

ਪਾਰਸਨਾਥ ਰੁਦ੍ਰ - ੨੨੯/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਛਤ੍ਰ ਸਿਰ ਧਰੈ ਸੇਤ ਬਾਜੀ ਰਥ ਰਾਜਤ

Seta Chhatar Sri Dhari Seta Baajee Ratha Raajata ॥

ਪਾਰਸਨਾਥ ਰੁਦ੍ਰ - ੨੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਤ ਸਸਤ੍ਰ ਤਨ ਸਜੇ ਨਿਰਖਿ ਸੁਰ ਨਰ ਭ੍ਰਮਿ ਭਾਜਤ

Seta Sasatar Tan Saje Nrikhi Sur Nar Bharmi Bhaajata ॥

Seeing the one with white canopy, white chariot and white horses and holding white weapons, the gods and men flee in illusion

ਪਾਰਸਨਾਥ ਰੁਦ੍ਰ - ੨੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਚਕ੍ਰਿਤ ਹ੍ਵੈ ਰਹਤ ਭਾਨੁ ਭਵਤਾ ਲਖਿ ਭੁਲਤ

Chaanda Chakrita Havai Rahata Bhaanu Bhavataa Lakhi Bhulata ॥

ਪਾਰਸਨਾਥ ਰੁਦ੍ਰ - ੨੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਮਰ ਪ੍ਰਭਾ ਲਖਿ ਭ੍ਰਮਤ ਅਸੁਰ ਸੁਰ ਨਰ ਡਗ ਡੁਲਤ

Bharmar Parbhaa Lakhi Bharmata Asur Sur Nar Daga Dulata ॥

The god Chandra is astonished and the god Surya, seeing his glory is also wavering

ਪਾਰਸਨਾਥ ਰੁਦ੍ਰ - ੨੩੦/੪ - ਸ੍ਰੀ ਦਸਮ ਗ੍ਰੰਥ ਸਾਹਿਬ