Sri Dasam Granth Sahib

Displaying Page 1319 of 2820

ਖ੍ਯਾਲ ਪਾਤਿਸਾਹੀ ੧੦

Khiaala Paatisaahee 10 ॥

KHYAL OF THE TENTH KING


ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ

Mitar Piaare Nooaan Haalu Mureedaa Daa Kahanaa ॥

Convey to the dear friend the condition of the disciples,

ਸ਼ਬਦ ਹਜ਼ਾਰੇ ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਧੁ ਬਿਨੁ ਰੋਗੁ ਰਜਾਈਯਾ ਦਾ ਓਢਣੁ ਨਾਗ ਨਿਵਾਸਾ ਦਾ ਰਹਣਾ

Tudhu Binu Rogu Rajaaeeeyaa Daa Aodhanu Naaga Nivaasaa Daa Rahanaa ॥

Without Thee, the taking over of quilt is like disease and living in the house is like living with serpents

ਸ਼ਬਦ ਹਜ਼ਾਰੇ ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਈਯਾ ਦਾ ਸਹਣਾ

Soola Suraahee Khaanjar Piyaalaa Biaangu Kasaaeeeyaa Daa Sahanaa ॥

The flask is like the spike, the cup is like a dagger and (the separation) is like enduring the chopper of the butchers,

ਸ਼ਬਦ ਹਜ਼ਾਰੇ ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ ॥੧॥੧॥੬॥

Yaararhe Daa Saanooaan Sathar Chaangaa Bhattha Kherhiaana Daa Rahanaa ॥1॥1॥6॥

The pallet of the beloved Friend is most pleasing and the worldly pleasures are like furnace.1.1

ਸ਼ਬਦ ਹਜ਼ਾਰੇ ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗ ਤਿਲੰਗ ਕਾਫੀ ਪਾਤਸਾਹੀ ੧੦

Raaga Tilaanga Kaaphee Paatasaahee 10 ॥

TILNG KAFI OF THE TENTH KING


ਕੇਵਲ ਕਾਲ ਕਰਤਾਰ

Kevala Kaal Eee Kartaara ॥

The supreme Destroyer is alone the Creator,

ਸ਼ਬਦ ਹਜ਼ਾਰੇ ੭-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅੰਤਿ ਅਨੰਤ ਮੂਰਤਿ ਗੜਨ ਭੰਜਨ ਹਾਰ ॥੧॥ ਰਹਾਉ

Aadi Aanti Anaanta Moorati Garhan Bhaanjan Haara ॥1॥ Rahaau ॥

He is in the beginning and in the end, He is the infinite entity, the Creator and the Destroyer…Pause.

ਸ਼ਬਦ ਹਜ਼ਾਰੇ ੭-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿੰਦ ਉਸਤਤਿ ਜਉਨ ਕੇ ਸਮ ਸਤ੍ਰ ਮਿਤ੍ਰ ਕੋਇ

Niaanda Austati Jauna Ke Sama Satar Mitar Na Koei ॥

The calumny and Praise are equal to him and he has no friend, no foe,

ਸ਼ਬਦ ਹਜ਼ਾਰੇ ੭-੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥

Kauna Baatta Paree Tisai Patha Saarathee Ratha Hoei ॥1॥

Of what crucial necessity, He became the charioteer ?1.

ਸ਼ਬਦ ਹਜ਼ਾਰੇ ੭-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ

Taata Maata Na Jaati Jaakar Putar Poutar Mukaanda ॥

He, the Giver of salvation, has no father, no mother, no son and no grandson

ਸ਼ਬਦ ਹਜ਼ਾਰੇ ੭-੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਕਾਜ ਕਹਾਹਿਂਗੇ ਤੇ ਆਨਿ ਦੇਵਿਕ ਨੰਦ ॥੨॥

Kauna Kaaja Kahaahinage Te Aani Devika Naanda ॥2॥

O what necessity he caused others to call Him the son of Devaki ?2.

ਸ਼ਬਦ ਹਜ਼ਾਰੇ ੭-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ

Dev Daita Disaa Visaa Jih Keena Sarab Pasaara ॥

He, who has created gods, demons, directions and the whole expanse,

ਸ਼ਬਦ ਹਜ਼ਾਰੇ ੭-੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਉਨ ਉਪਮਾ ਤੌਨ ਕੌ ਮੁਖਿ ਲੇਤ ਨਾਮੁ ਮੁਰਾਰਿ ॥੩॥੧॥੭॥

Kauna Aupamaa Touna Kou Mukhi Leta Naamu Muraari ॥3॥1॥7॥

On what analogy should he be called MURAR?3.

ਸ਼ਬਦ ਹਜ਼ਾਰੇ ੭-੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਗ ਬਿਲਾਵਲੁ ਪਾਤਸਾਹੀ ੧੦

Raaga Bilaavalu Paatasaahee 10 ॥

RAGA BILAWAL OF THE TENTH KING


ਸੋ ਕਿਮ ਮਾਨਸ ਰੂਪ ਕਹਾਏ

So Kima Maansa Roop Kahaaee ॥

How can He be said to come in human form?

ਸ਼ਬਦ ਹਜ਼ਾਰੇ ੮-੧*/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧ ਸਮਾਧਿ ਸਾਧ ਕਰ ਹਾਰੇ ਕ੍ਯੋ ਹੂੰ ਦੇਖਨ ਪਾਏ ॥੧॥ ਰਹਾਉ

Sidha Samaadhi Saadha Kar Haare Kaio Hooaan Na Dekhn Paaee ॥1॥ Rahaau ॥

The Siddha (adept) in deep meditation became tired of the discipline on not seeing Him in any way…..Pause.

ਸ਼ਬਦ ਹਜ਼ਾਰੇ ੮-੧*/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਦ ਬਿਆਸ ਪਰਾਸਰ ਧੂਅ ਸੇ ਧਿਆਵਤ ਧਿਆਨ ਲਗਾਏ

Naarada Biaasa Paraasar Dhooa Se Dhiaavata Dhiaan Lagaaee ॥

Narad, Vyas, Prashar, Dhru, all meditated on Him,

ਸ਼ਬਦ ਹਜ਼ਾਰੇ ੮-੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਹਾਰਿ ਹਠ ਛਾਡਿਓ ਤਦਪਿ ਧਿਆਨ ਆਏ ॥੧॥

Beda Puraan Haari Hattha Chhaadiao Tadapi Dhiaan Na Aaee ॥1॥

The Vedas and Puranas, became tired and forsook insistence, since He could not be visualized.1.

ਸ਼ਬਦ ਹਜ਼ਾਰੇ ੮-੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹ ਨੇਤ ਕਹਾਏ

Daanva Dev Pisaacha Pareta Te Netaha Neta Kahaaee ॥

By demons, gods, ghosts, spirits, He was called indescribable,

ਸ਼ਬਦ ਹਜ਼ਾਰੇ ੮-੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਛਮ ਤੇ ਸੂਛਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ ॥੨॥

Soochhama Te Soochhama Kar Cheene Bridhan Bridha Bataaee ॥2॥

He was considered the finest of the fine and the biggest of the big.2.

ਸ਼ਬਦ ਹਜ਼ਾਰੇ ੮-੨/(੨) - ਸ੍ਰੀ ਦਸਮ ਗ੍ਰੰਥ ਸਾਹਿਬ