Sri Dasam Granth Sahib

Displaying Page 1329 of 2820

ਤੀਰ ਖਤੰਗ ਤਤਾਰਚੋ ਸਦਾ ਕਰੋ ਮਮ ਕਾਮ ॥੨੦॥

Teera Khtaanga Tataaracho Sadaa Karo Mama Kaam ॥20॥

O Thou called by various names of the arrows ! You may also do my job.20.

ਸਸਤ੍ਰ ਮਾਲਾ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੂਣੀਰਾਲੈ ਸਤ੍ਰ ਅਰਿ ਮ੍ਰਿਗ ਅੰਤਕ ਸਸਿਬਾਨ

Tooneeraalai Satar Ari Mriga Aantaka Sasibaan ॥

Thy house is the quiver and Thou killest like deer the enemies by becoming the shaft-power

ਸਸਤ੍ਰ ਮਾਲਾ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਬੈਰਣ ਪ੍ਰਥਮੈ ਹਨੋ ਬਹੁਰੋ ਬਜੈ ਕ੍ਰਿਪਾਨ ॥੨੧॥

Tuma Barin Parthamai Hano Bahuro Bajai Kripaan ॥21॥

Thy reality is that Thou killest the enemies beforehand and the sword strikes later on.21.

ਸਸਤ੍ਰ ਮਾਲਾ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਪਾਟਸ ਪਾਸੀ ਪਰਸ ਪਰਮ ਸਿਧਿ ਕੀ ਖਾਨ

Tuma Paattasa Paasee Parsa Parma Sidhi Kee Khaan ॥

Thou art the axe which tears away the enemies and also Thou art the noose, which binds down

ਸਸਤ੍ਰ ਮਾਲਾ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰਦਾਨ ॥੨੨॥

Te Jaga Ke Raajaa Bhaee Deea Tava Jih Bardaan ॥22॥

Thou art Supremely Enduring One also on whomsoever Thou didst bestow the boon, Thou didst make him the king of the world.22.

ਸਸਤ੍ਰ ਮਾਲਾ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਸਤ੍ਰੁ ਅਰਿ ਅਰਿਯਾਰਿ ਅਸਿ ਖੰਡੋ ਖੜਗ ਕ੍ਰਿਪਾਨ

Seesa Sataru Ari Ariyaari Asi Khaando Khrhaga Kripaan ॥

Thou art the sword and dagger chopping the enemies and considering Indra as Thy devotee

ਸਸਤ੍ਰ ਮਾਲਾ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸੁਰੇਸਰ ਤੁਮ ਕੀਯੋ ਭਗਤ ਆਪੁਨੋ ਜਾਨਿ ॥੨੩॥

Sataru Suresar Tuma Keeyo Bhagata Aapuno Jaani ॥23॥

Thou didst bestow on him the position of the king of gods.23.

ਸਸਤ੍ਰ ਮਾਲਾ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਮਧਰ ਜਮਦਾੜਾ ਜਬਰ ਜੋਧਾਂਤਕ ਜਿਹ ਨਾਇ

Jamadhar Jamadaarhaa Jabar Jodhaantaka Jih Naaei ॥

Yamdhaar and Yamdadh and all other names of the weapons fro the destruction of the warriors,

ਸਸਤ੍ਰ ਮਾਲਾ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟ ਕੂਟ ਲੀਜਤ ਤਿਨੈ ਜੇ ਬਿਨੁ ਬਾਂਧੇ ਜਾਇ ॥੨੪॥

Lootta Kootta Leejata Tini Je Binu Baandhe Jaaei ॥24॥

Thou hast folded up and bound all their power in Thyself.24.

ਸਸਤ੍ਰ ਮਾਲਾ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਕ ਬਜ੍ਰ ਬਿਛੁਓ ਬਿਸਿਖ ਬਿਰਹ ਬਾਨ ਸਭ ਰੂਪ

Baanka Bajar Bichhuao Bisikh Briha Baan Sabha Roop ॥

Baank, Bajar, Bichhuaa and the shafts of love, on whomsoever Thou didst shower Thy Grace,

ਸਸਤ੍ਰ ਮਾਲਾ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੋ ਤੁਮ ਕਿਰਪਾ ਕਰੀ ਭਏ ਜਗਤ ਕੇ ਭੂਪ ॥੨੫॥

Jin Ko Tuma Kripaa Karee Bhaee Jagata Ke Bhoop ॥25॥

They all became the Sovereigns of the world.25.

ਸਸਤ੍ਰ ਮਾਲਾ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਸਤ੍ਰੇਸਰ ਸਮਰਾਂਤ ਕਰਿ ਸਿਪਰਾਰਿ ਸਮਸੇਰ

Sasataresar Samaraanta Kari Siparaari Samasera ॥

The lion is Thy weapons like the sword in the war, which destroys the enemies

ਸਸਤ੍ਰ ਮਾਲਾ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਕਤ ਜਾਲ ਜਮ ਕੇ ਭਏ ਜਿਨੈ ਗਹ੍ਯੋ ਇਕ ਬੇਰ ॥੨੬॥

Mukata Jaala Jama Ke Bhaee Jini Gahaio Eika Bera ॥26॥

He, on whom, Thou didst shower Thy Grace, he was redeemed from th noose of Yama.26.

ਸਸਤ੍ਰ ਮਾਲਾ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੈਫ ਸਰੋਹੀ ਸਤ੍ਰੁ ਅਰਿ ਸਾਰੰਗਾਰਿ ਜਿਹ ਨਾਮ

Saipha Sarohee Sataru Ari Saaraangaari Jih Naam ॥

Thou art the Saif and Sarohi and Thy Name is the destroyer of the enemies

ਸਸਤ੍ਰ ਮਾਲਾ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਹਮਾਰੇ ਚਿਤਿ ਬਸੋ ਸਦਾ ਕਰੋ ਮਮ ਕਾਮ ॥੨੭॥

Sadaa Hamaare Chiti Baso Sadaa Karo Mama Kaam ॥27॥

You abide in our heart and fulfil our tasks.27.

ਸਸਤ੍ਰ ਮਾਲਾ - ੨੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਭਗਉਤੀ ਉਸਤਤਿ ਪ੍ਰਿਥਮ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧॥

Eiti Sree Naam Maalaa Puraane Sree Bhagautee Austati Prithama Dhiaaei Samaapatama Satu Subhama Satu ॥1॥

End of the first chapter entitled “The Praise of the Primal Power” in Shri Nam-Mala Purana.


ਅਥ ਸ੍ਰੀ ਚਕ੍ਰ ਕੇ ਨਾਮ

Atha Sree Chakar Ke Naam ॥

The Description of the Names of Discus


ਦੋਹਰਾ

Doharaa ॥

DOHRA


ਕਵਚ ਸਬਦ ਪ੍ਰਿਥਮੈ ਕਹੋ ਅੰਤ ਸਬਦ ਅਰਿ ਦੇਹੁ

Kavacha Sabada Prithamai Kaho Aanta Sabada Ari Dehu ॥

Putting the word “Kavach” in the beginning and adding the word Ar-deha at the end,

ਸਸਤ੍ਰ ਮਾਲਾ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਨਾਮ ਕ੍ਰਿਪਾਨ ਕੇ ਜਾਨ ਚਤੁਰ ਜੀਅ ਲੇਹੁ ॥੨੮॥

Sabha Hee Naam Kripaan Ke Jaan Chatur Jeea Lehu ॥28॥

The wise people know all the other names of Kripaan.28.

ਸਸਤ੍ਰ ਮਾਲਾ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਸਬਦ ਪ੍ਰਿਥਮੈ ਕਹੋ ਅੰਤ ਦੁਸਟ ਪਦ ਭਾਖੁ

Sataru Sabada Prithamai Kaho Aanta Dustta Pada Bhaakhu ॥

The word “Shatru” is uttered in the beginning and the word “Dusht” is spoken at the end and

ਸਸਤ੍ਰ ਮਾਲਾ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੈ ਨਾਮ ਜਗੰਨਾਥ ਕੋ ਸਦਾ ਹ੍ਰਿਦੈ ਮੋ ਰਾਖੁ ॥੨੯॥

Sabhai Naam Jagaannaatha Ko Sadaa Hridai Mo Raakhu ॥29॥

In this way all the names of Jagnnath are adopted in the heart.29.

ਸਸਤ੍ਰ ਮਾਲਾ - ੨੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥੀ ਸਬਦ ਪ੍ਰਿਥਮੈ ਭਨੋ ਪਾਲਕ ਬਹਰਿ ਉਚਾਰ

Prithee Sabada Prithamai Bhano Paalaka Bahari Auchaara ॥

Saying the word “Prithvi” in the beginning and then uttering the word “Paalak”

ਸਸਤ੍ਰ ਮਾਲਾ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਨਾਮੁ ਸ੍ਰਿਸਟੇਸ ਕੇ ਸਦਾ ਹ੍ਰਿਦੈ ਮੋ ਧਾਰ ॥੩੦॥

Sakala Naamu Srisattesa Ke Sadaa Hridai Mo Dhaara ॥30॥

all the Names of the Lord are stuffed in the mind.30.

ਸਸਤ੍ਰ ਮਾਲਾ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ