Sri Dasam Granth Sahib

Displaying Page 1517 of 2820

ਤਬ ਲੌ ਮੁਗਲ ਆਇ ਹੀ ਗਯੋ

Taba Lou Mugala Aaei Hee Gayo ॥

The Mughal was not far off and seeing him

ਚਰਿਤ੍ਰ ੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖਹਿ ਡਾਰਿ ਗੋਨਿ ਮਹਿ ਦੀਯੋ ॥੭॥

Sekhhi Daari Goni Mahi Deeyo ॥7॥

She entrapped the Sheikh in an hessian bag.(7)

ਚਰਿਤ੍ਰ ੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਿਹ ਪਾਛੇ ਕੁਟਵਾਰ ਕੇ ਗਏ ਪਯਾਦੇ ਆਇ

Tih Paachhe Kuttavaara Ke Gaee Payaade Aaei ॥

In the mean time the constables from the City Kotwal, the police station officer, walked in.

ਚਰਿਤ੍ਰ ੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਕੁਠਰਿਯਾ ਨਾਜ ਕੀ ਮੁਗਲਹਿ ਦਯੋ ਦੁਰਾਇ ॥੮॥

Turtu Kutthariyaa Naaja Kee Mugalahi Dayo Duraaei ॥8॥

She made the Mughal to run to the corn room.(8)

ਚਰਿਤ੍ਰ ੮ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਘੇਰਿ ਪਯਾਦਨ ਜਬ ਲਈ ਰਹਿਯੋ ਕਛੂ ਉਪਾਇ

Gheri Payaadan Jaba Laeee Rahiyo Na Kachhoo Aupaaei ॥

The constables surrounded the house from all sides and seeing no escape she put the house to fire,

ਚਰਿਤ੍ਰ ੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਸਿ ਆਪੁ ਠਾਢੀ ਭਈ ਗ੍ਰਿਹ ਕੌ ਆਗਿ ਲਗਾਇ ॥੯॥

Nikasi Aapu Tthaadhee Bhaeee Griha Kou Aagi Lagaaei ॥9॥

And came outside the house and stood there.(9)

ਚਰਿਤ੍ਰ ੮ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰ ਹਾਥ ਪੀਟਤ ਭਈ ਜਰਿਯੋ ਜਰਿਯੋ ਗ੍ਰਿਹ ਭਾਖਿ

Duhooaan Haatha Peettata Bhaeee Jariyo Jariyo Griha Bhaakhi ॥

She started to lament aloud beating her breast, ‘My house is on fire, my house is burning.’

ਚਰਿਤ੍ਰ ੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵੈ ਚਾਰੌ ਤਾ ਮੈ ਜਰੇ ਕਿਨਹੂੰ ਹੇਰੀ ਰਾਖਿ ॥੧੦॥

Vai Chaarou Taa Mai Jare Kinhooaan Na Heree Raakhi ॥10॥

All the four were burned to death and no one even came across their ashes.(10)(1)

ਚਰਿਤ੍ਰ ੮ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਮੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮॥੧੫੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Asattame Charitar Samaapatama Satu Subhama Satu ॥8॥155॥aphajooaan॥

Eighth Parable of Auspicious Chritars Conversation of the Raja and the Minister, Completed with Benediction. (8)(155)


ਦੋਹਰਾ

Doharaa ॥

Dohira


ਸਹਰ ਲਹੌਰ ਬਿਖੈ ਹੁਤੀ ਏਕ ਬਹੁਰਿਯਾ ਸਾਹ

Sahar Lahour Bikhi Hutee Eeka Bahuriyaa Saaha ॥

A trader’s wife used to live in the city of Lahore.

ਚਰਿਤ੍ਰ ੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਲ ਨਿਰਖਿ ਲੋਚਨ ਜਲਤ ਹੇਰਿ ਲਜਤ ਮੁਖ ਮਾਹ ॥੧॥

Kamala Nrikhi Lochan Jalata Heri Lajata Mukh Maaha ॥1॥

Her sparkling eyes made even the flowers to blush.(1)

ਚਰਿਤ੍ਰ ੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸ੍ਰੀ ਜਗਜੋਤਿ ਮਤੀ ਤਿਹ ਨਾਮਾ

Sree Jagajoti Matee Tih Naamaa ॥

ਚਰਿਤ੍ਰ ੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਔਰ ਜਗ ਮੋ ਬਾਮਾ

Jaa Sama Aour Na Jaga Mo Baamaa ॥

Known as Jag Jot Mati, there was none equal to her in beauty in the world.

ਚਰਿਤ੍ਰ ੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤਰੁਨ ਕੀ ਪ੍ਰਭਾ ਬਿਰਾਜੈ

Adhika Taruna Kee Parbhaa Biraajai ॥

ਚਰਿਤ੍ਰ ੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਤਾ ਕੌ ਤੜਿਤਾ ਤਨ ਲਾਜੈ ॥੨॥

Lakhi Taa Kou Tarhitaa Tan Laajai ॥2॥

On her sight, the lightening, as well, felt humiliated.(2)

ਚਰਿਤ੍ਰ ੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਇਕ ਰਾਜਾ ਅਟਕਤ ਭਯੋ ਨਿਰਖਿ ਤਰਨਿ ਕੇ ਅੰਗ

Eika Raajaa Attakata Bhayo Nrikhi Tarni Ke Aanga ॥

Impressed by her figurative beauty, a Raja was pervaded with lust.

ਚਰਿਤ੍ਰ ੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਰੁਚਿ ਮਾਨਿ ਕੈ ਅਤਿ ਹਿਤ ਚਿਤ ਕੈ ਸੰਗ ॥੩॥

Rati Maanee Ruchi Maani Kai Ati Hita Chita Kai Saanga ॥3॥

With determination, he presented his proposal to make love to her.(3)

ਚਰਿਤ੍ਰ ੯ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨ੍ਰਿਪ ਪਰ ਅਟਕਤ ਭਈ ਨਿਤਿ ਗ੍ਰਿਹ ਲੇਤ ਬੁਲਾਇ

So Nripa Par Attakata Bhaeee Niti Griha Leta Bulaaei ॥

She fell in love with the Raja too and through her maid,

ਚਰਿਤ੍ਰ ੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰਕਲਾ ਇਕ ਸਹਚਰੀ ਤਿਹ ਗ੍ਰਿਹ ਤਾਹਿ ਪਠਾਇ ॥੪॥

Chitarkalaa Eika Sahacharee Tih Griha Taahi Patthaaei ॥4॥

Chitarkala, called the Raja to her house.(4)

ਚਰਿਤ੍ਰ ੯ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰਕਲਾ ਜੋ ਸਹਚਰੀ ਸੋ ਨ੍ਰਿਪ ਰੂਪ ਨਿਹਾਰਿ

Chitarkalaa Jo Sahacharee So Nripa Roop Nihaari ॥

On the sight of the Raja, Chitarkala herself fell flat on the ground

ਚਰਿਤ੍ਰ ੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ