Sri Dasam Granth Sahib

Displaying Page 1521 of 2820

ਦੋਹਰਾ

Doharaa ॥

Dohira


ਬਹੁਰਿ ਮੰਤ੍ਰਿ ਬਰ ਰਾਇ ਸੌ ਭੇਦ ਕਹਿਯੋ ਸਮਝਾਇ

Bahuri Maantri Bar Raaei Sou Bheda Kahiyo Samajhaaei ॥

ਚਰਿਤ੍ਰ ੧੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾ ਬਿਖੈ ਭਾਖਤ ਭਯੋ ਦਸਮੀ ਕਥਾ ਸੁਨਾਇ ॥੧॥

Sabhaa Bikhi Bhaakhta Bhayo Dasamee Kathaa Sunaaei ॥1॥

Then the Minister inculcated and narrated this tenth Chritar.(1)

ਚਰਿਤ੍ਰ ੧੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਯਾ ਏਕ ਪਿਸੌਰ ਮੈ ਤਾਹਿ ਕੁਕ੍ਰਿਆ ਨਾਰਿ

Baniyaa Eeka Pisour Mai Taahi Kukriaa Naari ॥

A shopkeeper used to live in the city of Peshawar, whose wife was overrun by bad characters.

ਚਰਿਤ੍ਰ ੧੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਾਰਿ ਤਾ ਸੌ ਜਰੀ ਸੋ ਮੈ ਕਹੋ ਸੁਧਾਰਿ ॥੨॥

Taahi Maari Taa Sou Jaree So Mai Kaho Sudhaari ॥2॥

She had killed the shopkeeper and immolated herself with his dead body. Now I am going to recite their tale:(2)

ਚਰਿਤ੍ਰ ੧੧ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਕ ਬਨਿਜ ਕੇ ਹਿਤ ਗਯੋ ਤਾ ਤੇ ਰਹਿਯੋ ਜਾਇ

Banika Banija Ke Hita Gayo Taa Te Rahiyo Na Jaaei ॥

The shopkeeper went away on a business trip.

ਚਰਿਤ੍ਰ ੧੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਰਾਖਤ ਭਈ ਅਪੁਨੇ ਧਾਮ ਬੁਲਾਇ ॥੩॥

Eeka Purkh Raakhta Bhaeee Apune Dhaam Bulaaei ॥3॥

In his absence she could not control her passion and invited a person to live with her in the house.(3)

ਚਰਿਤ੍ਰ ੧੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਾ ਸੌ ਰਮੈ ਜਬ ਸੁਤ ਭੂਖੋ ਹੋਇ

Raini Divasa Taa Sou Ramai Jaba Suta Bhookho Hoei ॥

Whenever hungry, her baby cried for milk, but, day in or day out,

ਚਰਿਤ੍ਰ ੧੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤ ਮਾਤ ਲਖਿ ਦੁਗਧ ਹਿਤ ਦੇਤ ਉਚ ਸੁਰ ਰੋਇ ॥੪॥

Pareet Maata Lakhi Dugadha Hita Deta Aucha Sur Roei ॥4॥

She kept herself busy in love-makmg.( 4)

ਚਰਿਤ੍ਰ ੧੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜਬ ਸੁਤ ਭੂਖੋ ਹੋਇ ਪੁਕਾਰੈ

Jaba Suta Bhookho Hoei Pukaarai ॥

ਚਰਿਤ੍ਰ ੧੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੁਖ ਸੌ ਯੌ ਜਾਰ ਉਚਾਰੈ

Taba Mukh Sou You Jaara Auchaarai ॥

Once when the baby cried hard seeking feed, her lover asked her,

ਚਰਿਤ੍ਰ ੧੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਯਾ ਕੋ ਤੁਮ ਚੁਪਨ ਕਰਾਵੋ

Triya Yaa Ko Tuma Chupan Karaavo ॥

ਚਰਿਤ੍ਰ ੧੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੇ ਚਿਤ ਕੋ ਸੋਕ ਮਿਟਾਵੋ ॥੫॥

Hamare Chita Ko Soka Mittaavo ॥5॥

‘Go, silence the child and, then, eliminate my sensual agonies.’(5)

ਚਰਿਤ੍ਰ ੧੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿ ਅਸਥਨ ਤਾ ਕੋ ਤਿਨ ਦਯੋ

Autthi Asathan Taa Ko Tin Dayo ॥

ਚਰਿਤ੍ਰ ੧੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਅਸਥਨ ਚੁਪ ਬਾਲ ਭਯੋ

Lai Asathan Chupa Baala Na Bhayo ॥

The lady went and tried to breast feed him but child would not get quiet.

ਚਰਿਤ੍ਰ ੧੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜ ਸੁਤ ਕੋ ਨਿਜੁ ਕਰਨ ਸੰਘਾਰਿਯੋ

Nija Suta Ko Niju Karn Saanghaariyo ॥

ਚਰਿਤ੍ਰ ੧੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਮਿਤ੍ਰ ਕੋ ਸੋਕ ਨਿਵਾਰਿਯੋ ॥੬॥

Aani Mitar Ko Soka Nivaariyo ॥6॥

(To quieten him), she suffocated the baby with her own hands and, then, took the man out of his erotic miseries.(6)

ਚਰਿਤ੍ਰ ੧੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਰਹਤ ਚੁਪ ਜਾਰ ਉਚਾਰੋ

Baala Rahata Chupa Jaara Auchaaro ॥

ਚਰਿਤ੍ਰ ੧੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕ੍ਯੋ ਰੋਵਤ ਬਾਲ ਤਿਹਾਰੋ

Aba Kaio Na Rovata Baala Tihaaro ॥

Noticing the baby’s sudden stoppage of weeping, the man asked,

ਚਰਿਤ੍ਰ ੧੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਬਚਨ ਤਰੁਨਿ ਯੌ ਭਾਖਿਯੋ

Taba Tin Bachan Taruni You Bhaakhiyo ॥

‘Why your child is not crying now.’

ਚਰਿਤ੍ਰ ੧੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਹਿਤ ਮਾਰਿ ਪੂਤ ਮੈ ਰਾਖਿਯੋ ॥੭॥

Tv Hita Maari Poota Mai Raakhiyo ॥7॥

She disclosed, ‘For the sake of your pleasure I have killed my son.’(7)

ਚਰਿਤ੍ਰ ੧੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਤ੍ਰਿਯਾਨ ਕੇ ਭੇਵ ਪਛਾਨਤ ਨਾਹਿ ॥੧੩॥

Dev Adev Triyaan Ke Bheva Pachhaanta Naahi ॥13॥

Then what the poor human creatures could achieve.(13)(l)

ਚਰਿਤ੍ਰ ੧੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਇਤਿ ਸ੍ਰੀ ਚਰਿਤ੍ਰੇ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦॥੧੮੪॥ਅਫਜੂੰ॥

Eiti Sree Charitare Pakhiaane Triyaa Charitare Maantaree Bhoop Saanbaade Dasamo Charitar Samaapatama Satu Subhama Satu ॥10॥184॥aphajooaan॥

Tenth Parable of Auspicious Chritars Conversation of the Raja and the Minister, Completed with Benediction. (10)(184)


ਜਾਰ ਬਚਨ ਸੁਨਿ ਕੈ ਡਰਿਯੋ ਅਧਿਕ ਤ੍ਰਾਸ ਮਨ ਠਾਨਿ

Jaara Bachan Suni Kai Dariyo Adhika Taraasa Man Tthaani ॥

Learning the fact, he was much scared and rebuked her for doing

ਚਰਿਤ੍ਰ ੧੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ