Sri Dasam Granth Sahib
Displaying Page 1528 of 2820
ਤਾ ਕੇ ਬਿਧਨਾ ਲੇਤ ਪ੍ਰਾਨ ਹਰਨ ਕਰਿ ਪਲਕ ਮੈ ॥੩੦॥
Taa Ke Bidhanaa Leta Paraan Harn Kari Palaka Mai ॥30॥
The contriver annihilates him in an iota of the time period.(30)(I)
ਚਰਿਤ੍ਰ ੧੨ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦ੍ਵਾਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨॥੨੩੪॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Davaadasamo Charitar Samaapatama Satu Subhama Satu ॥12॥234॥aphajooaan॥
Twelfth Parable of Auspicious Chritars Conversation of the Raja and the Minister, Completed with Benediction. (12)(234)
ਦੋਹਰਾ ॥
Doharaa ॥
Dohira
ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਆਨਿ ॥
Bahuri Su Maantaree Raaei Sou Kathaa Auchaaree Aani ॥
Then the Minister narrated another anecdote,
ਚਰਿਤ੍ਰ ੧੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਤ ਸੀਸ ਰਾਜੈ ਧੁਨ੍ਯੋ ਰਹਿਯੋ ਮੌਨ ਮੁਖਿ ਠਾਨਿ ॥੧॥
Sunata Seesa Raajai Dhunaio Rahiyo Mouna Mukhi Tthaani ॥1॥
Hearing which the Raja waved his head in unison but kept quiet 1
ਚਰਿਤ੍ਰ ੧੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪਦੂਆ ਉਹਿ ਟਿਬਿਯਾ ਬਸੈ ਗੈਨੀ ਹਮਰੇ ਗਾਉ ॥
Padooaa Auhi Ttibiyaa Basai Gainee Hamare Gaau ॥
There lived an aide on the hills, and his spouse lived in our village.
ਚਰਿਤ੍ਰ ੧੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਾਸ ਖਸਮ ਤਾ ਕੋ ਰਹਤ ਰਾਮ ਦਾਸ ਤਿਹ ਨਾਉ ॥੨॥
Daasa Khsama Taa Ko Rahata Raam Daasa Tih Naau ॥2॥
Her husband was known as Ramdas.(2)
ਚਰਿਤ੍ਰ ੧੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਮ ਦਾਸ ਅਨਤੈ ਰਹਤ ਪਦੂਆ ਕੇ ਸੰਗ ਸੋਇ ॥
Raam Daasa Antai Rahata Padooaa Ke Saanga Soei ॥
When Ramdas slept else where, she would sleep with an aide, who
ਚਰਿਤ੍ਰ ੧੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਹਾਨ ਹੇਤ ਉਠਿ ਜਾਤ ਤਹ ਜਬੈ ਦੁਪਹਰੀ ਹੋਇ ॥੩॥
Nahaan Heta Autthi Jaata Taha Jabai Dupaharee Hoei ॥3॥
Used to get up at mid-day to go for his ablution.(3)
ਚਰਿਤ੍ਰ ੧੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਦਿਨ ਪਦੂਆ ਕੇ ਸਦਨ ਬਹੁ ਜਨ ਬੈਠੇ ਆਇ ॥
Eika Din Padooaa Ke Sadan Bahu Jan Baitthe Aaei ॥
Once there appeared a few strangers at the household of that aide but
ਚਰਿਤ੍ਰ ੧੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਨ ਪਾਯੋ ਗੈਨਿ ਯਹਿ ਤਹਾ ਪਹੁੰਚੀ ਜਾਇ ॥੪॥
Bheda Na Paayo Gaini Yahi Tahaa Pahuaanchee Jaaei ॥4॥
His mistress had no knowledge of them when she had arrived there.(4)
ਚਰਿਤ੍ਰ ੧੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਤਬੈ ਤੁਰਤ ਤ੍ਰਿਯ ਬਚਨ ਉਚਾਰੇ ॥
Tabai Turta Triya Bachan Auchaare ॥
ਚਰਿਤ੍ਰ ੧੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਮ ਦਾਸ ਆਏ ਨ ਤੁਹਾਰੇ ॥
Raam Daasa Aaee Na Tuhaare ॥
She inquired whether Ramdas had not come there,
ਚਰਿਤ੍ਰ ੧੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੇਰੇ ਪਤਿ ਪਰਮੇਸ੍ਵਰ ਓਊ ॥
Mere Pati Parmesavar Aooo ॥
ਚਰਿਤ੍ਰ ੧੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਹ ਗਯੋ ਤਾਹਿ ਬਤਾਵਹੁ ਕੋਊ ॥੫॥
Kaha Gayo Taahi Bataavahu Koaoo ॥5॥
He is my God-like husband. Where has he gone? Please tell me.’ (5)
ਚਰਿਤ੍ਰ ੧੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਗਰਾ ਓਰ ਕਹ ਯੌ ਗਈ ਜਾਤ ਭਏ ਉਠਿ ਲੋਗ ॥
Garaa Aor Kaha You Gaeee Jaata Bhaee Autthi Loga ॥
Declaring so she went out towards the main street. All the strangers immediately got up and left the place.
ਚਰਿਤ੍ਰ ੧੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਰਤੁ ਆਨਿ ਤਾ ਸੌ ਰਮੀ ਮਨ ਮੈ ਭਈ ਨਿਸੋਗ ॥੬॥
Turtu Aani Taa Sou Ramee Man Mai Bhaeee Nisoga ॥6॥
Subsequently she abandoned all her fears and soon came back to induce her lover.(6)
ਚਰਿਤ੍ਰ ੧੩ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪਦੂਆ ਸੌ ਰਤਿ ਮਾਨਿ ਕੈ ਤਹਾ ਪਹੂੰਚੀ ਆਇ ॥
Padooaa Sou Rati Maani Kai Tahaa Pahooaanchee Aaei ॥
ਚਰਿਤ੍ਰ ੧੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਖਿਯੋ ਹੁਤੋ ਸਵਾਰਿ ਜਹ ਆਪਨ ਸਦਨ ਸੁਹਾਇ ॥੭॥
Raakhiyo Huto Savaari Jaha Aapan Sadan Suhaaei ॥7॥
And after making love with that aide, she retreated to her beautiful abode.(7)
ਚਰਿਤ੍ਰ ੧੩ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕੈਸੋ ਹੀ ਬੁਧਿਜਨ ਕੋਊ ਚਤੁਰ ਕੈਸਉ ਹੋਇ ॥
Kaiso Hee Budhijan Koaoo Chatur Kaisau Hoei ॥
ਚਰਿਤ੍ਰ ੧੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਰਿਤ ਚਤੁਰਿਯਾ ਤ੍ਰਿਯਨ ਕੋ ਪਾਇ ਸਕਤ ਨਹਿ ਕੋਇ ॥੮॥
Charita Chaturiyaa Triyan Ko Paaei Sakata Nahi Koei ॥8॥
Bow-so-ever one might be wise, one would not be able to fathom the female-Chritars.(8)
ਚਰਿਤ੍ਰ ੧੩ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ