Sri Dasam Granth Sahib

Displaying Page 1529 of 2820

ਜੋ ਨਰ ਅਪੁਨੇ ਚਿਤ ਕੌ ਤ੍ਰਿਯ ਕਰ ਦੇਤ ਬਨਾਇ

Jo Nar Apune Chita Kou Triya Kar Deta Banaaei ॥

The one who divulged ones secrets to a female, the old age would

ਚਰਿਤ੍ਰ ੧੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਾ ਤਾਹਿ ਜੋਬਨ ਹਰੈ ਪ੍ਰਾਨ ਹਰਤ ਜਮ ਜਾਇ ॥੯॥

Jaraa Taahi Joban Hari Paraan Harta Jama Jaaei ॥9॥

Overpower his youth, and the angel of death surround to wrench his soul.(9)

ਚਰਿਤ੍ਰ ੧੩ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥

Sorath


ਤ੍ਰਿਯਹਿ ਦੀਜੈ ਭੇਦ ਤਾਹਿ ਭੇਦ ਲੀਜੈ ਸਦਾ

Triyahi Na Deejai Bheda Taahi Bheda Leejai Sadaa ॥

The gist of the Simritis, Vedas and Koka Shastras is that the secret might not be imparted to the females.

ਚਰਿਤ੍ਰ ੧੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਤ ਸਿੰਮ੍ਰਿਤਿ ਅਰੁ ਬੇਦ ਕੋਕਸਾਰਊ ਯੌ ਕਹਤ ॥੧੦॥

Kahata Siaanmriti Aru Beda Kokasaaraoo You Kahata ॥10॥

Rather, instead, one should try to understand her enigmas.(10)(1)

ਚਰਿਤ੍ਰ ੧੩ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩॥੨੪੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Tridasamo Charitar Samaapatama Satu Subhama Satu ॥13॥244॥aphajooaan॥

Thirteenth Parable Of Auspicious Chritars Conversation of the Raja and the Minister, Completed with Benediction. (13)(244)


ਦੋਹਰਾ

Doharaa ॥

Dohira


ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਏਕ

Bahuri Su Maantaree Raaei Sou Kathaa Auchaaree Eeka ॥

Then the Minister narrated such a parable that the mind became serene,

ਚਰਿਤ੍ਰ ੧੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮੋਦ ਮਨ ਮੈ ਬਢੈ ਸੁਨਿ ਗੁਨ ਬਢੈ ਅਨੇਕ ॥੧॥

Adhika Moda Man Mai Badhai Suni Guna Badhai Aneka ॥1॥

And the virtuosity was much enhanced -1

ਚਰਿਤ੍ਰ ੧੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤ੍ਰਿਯਾ ਗਈ ਬਾਗ ਮੈ ਰਮੀ ਔਰ ਸੋ ਜਾਇ

Eeka Triyaa Gaeee Baaga Mai Ramee Aour So Jaaei ॥

A woman named Puhap Mati went into to a garden and started loving some else.

ਚਰਿਤ੍ਰ ੧੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਯਾਰ ਤਾ ਕੋ ਤੁਰਤ ਦੁਤਿਯ ਪਹੂੰਚ੍ਯੋ ਆਇ ॥੨॥

Tahaa Yaara Taa Ko Turta Dutiya Pahooaanchaio Aaei ॥2॥

Her lover instantly walked in there too.(2)

ਚਰਿਤ੍ਰ ੧੪ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜਾਰ ਆਵਤ ਜਬ ਤਿਨ ਤ੍ਰਿਯ ਲਹਿਯੋ

Jaara Aavata Jaba Tin Triya Lahiyo ॥

ਚਰਿਤ੍ਰ ੧੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਮੀਤ ਸੋ ਇਹ ਬਿਧਿ ਕਹਿਯੋ

Dutiya Meet So Eih Bidhi Kahiyo ॥

When she observed her second lover intruding in,

ਚਰਿਤ੍ਰ ੧੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲੀ ਨਾਮ ਆਪਨ ਤੁਮ ਕਰੋ

Maalee Naam Aapan Tuma Karo ॥

She asked the first one, ‘Disguise yourself as a gardener,

ਚਰਿਤ੍ਰ ੧੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਲ ਫੂਲਨਿ ਆਗੇ ਲੈ ਧਰੋ ॥੩॥

Phala Phoolani Aage Lai Dharo ॥3॥

Keeping a few flowers in front ofyou.(3)

ਚਰਿਤ੍ਰ ੧੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜੋ ਹਮ ਇਹ ਜੁਤ ਬਾਗ ਮੈ ਬੈਠੇ ਮੋਦ ਬਢਾਇ

Jo Hama Eih Juta Baaga Mai Baitthe Moda Badhaaei ॥

‘When we sit down in the garden in affectionate posture, you

ਚਰਿਤ੍ਰ ੧੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਫਲਨ ਲੈ ਤੁਮ ਤੁਰਤੁ ਆਗੇ ਧਰੋ ਬਨਾਇ ॥੪॥

Phoola Phalan Lai Tuma Turtu Aage Dharo Banaaei ॥4॥

Immediately put flowers and fruits in front of us.’(4)

ਚਰਿਤ੍ਰ ੧੪ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਤਵਨ ਤਿਯੋ ਹੀ ਕਿਯੋ ਜੋ ਤ੍ਰਿਯ ਤਿਹ ਸਿਖ ਦੀਨ

Tabai Tavan Tiyo Hee Kiyo Jo Triya Tih Sikh Deena ॥

The lover acted the way she told him and collected the flowers and

ਚਰਿਤ੍ਰ ੧੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲ ਫੁਲੇ ਅਰੁ ਫਲ ਘਨੇ ਤੋਰਿ ਤੁਰਤੁ ਕਰ ਲੀਨ ॥੫॥

Phoola Phule Aru Phala Ghane Tori Turtu Kar Leena ॥5॥

Fruit and held them in his hand.(5)

ਚਰਿਤ੍ਰ ੧੪ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਸਹਿਤ ਜਦ ਬਾਗ ਮੈ ਜਾਰ ਬਿਰਾਜਿਯੋ ਜਾਇ

Triyaa Sahita Jada Baaga Mai Jaara Biraajiyo Jaaei ॥

As soon as they sat down he straightaway placed the flowers and

ਚਰਿਤ੍ਰ ੧੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤਿਨ ਫੁਲ ਫਲ ਲੈ ਤੁਰਤੁ ਆਗੇ ਧਰੇ ਬਨਾਇ ॥੬॥

To Tin Phula Phala Lai Turtu Aage Dhare Banaaei ॥6॥

Fruit in front of them.(6)

ਚਰਿਤ੍ਰ ੧੪ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਮਾਲੀ ਇਹ ਬਾਗ ਕੋ ਆਯੋ ਤੁਮਰੇ ਪਾਸ

Eih Maalee Eih Baaga Ko Aayo Tumare Paasa ॥

Then she said, ‘This gardener has come to you.

ਚਰਿਤ੍ਰ ੧੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ