Sri Dasam Granth Sahib

Displaying Page 1530 of 2820

ਬਹੁ ਯਾ ਕੌ ਧਨ ਦੀਜਿਯੈ ਜਿਨਿ ਇਹ ਜਾਇ ਨਿਰਾਸ ॥੭॥

Bahu Yaa Kou Dhan Deejiyai Jini Eih Jaaei Niraasa ॥7॥

You must give him lot of money to go away without getting angry.’(7)

ਚਰਿਤ੍ਰ ੧੪ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਤ੍ਰਿਯ ਕੋ ਤਰੁਨਿ ਬਹੁ ਧਨ ਦਿਯ ਤਿਹ ਹਾਥ

Sunata Bachan Triya Ko Taruni Bahu Dhan Diya Tih Haatha ॥

Hearing this the man gave him lot of money.

ਚਰਿਤ੍ਰ ੧੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲੀ ਕਰਿ ਕਾਢ੍ਯੋ ਹਿਤੁ ਇਹ ਚਰਿਤ੍ਰ ਕੇ ਸਾਥ ॥੮॥

Maalee Kari Kaadhaio Hitu Eih Charitar Ke Saatha ॥8॥

Thus the woman, disguising the other man as gardener, let him escape by deception,(8)

ਚਰਿਤ੍ਰ ੧੪ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਮਤੀ ਇਹ ਛਲ ਭਏ ਮਿਤ੍ਰਹਿ ਦਿਯੋ ਟਰਾਇ

Puhapa Matee Eih Chhala Bhaee Mitarhi Diyo Ttaraaei ॥

Through the attributive fragrance of the flowers,

ਚਰਿਤ੍ਰ ੧੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲੀ ਕਰਿ ਕਾਢ੍ਯੋ ਤਿਸੈ ਰੂਪ ਨਗਰ ਕੇ ਰਾਇ ॥੯॥

Maalee Kari Kaadhaio Tisai Roop Nagar Ke Raaei ॥9॥

O my Raja! she made her lover to go away and escape scot-free.(9)(l)

ਚਰਿਤ੍ਰ ੧੪ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚਤ੍ਰਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪॥੨੫੩॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Chatardasamo Charitar Samaapatama Satu Subhama Satu ॥14॥253॥aphajooaan॥

Fourteenth Parable of Auspicious Chritars Conversation of the Raja and the Minister, Completed with Benediction. (14)(253)


ਦੋਹਰਾ

Doharaa ॥

Dohira


ਕਥਾ ਚਤੁਰਦਸ ਮੰਤ੍ਰ ਬਰ ਨ੍ਰਿਪ ਸੌ ਕਹੀ ਬਖਾਨਿ

Kathaa Chaturdasa Maantar Bar Nripa Sou Kahee Bakhaani ॥

Thus the Minister narrated the fourteenth parable to the Raja.

ਚਰਿਤ੍ਰ ੧੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਰੀਝਿ ਕੇ ਨ੍ਰਿਪ ਰਹੇ ਦਿਯੋ ਅਧਿਕ ਤਿਹ ਦਾਨ ॥੧॥

Sunata Reejhi Ke Nripa Rahe Diyo Adhika Tih Daan ॥1॥

The Raja was extremely pleased and made the Minister very rich by giving him money.(l)

ਚਰਿਤ੍ਰ ੧੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਿਮਾਤ੍ਰਾ ਭਾਨ ਕੀ ਰਾਮਦਾਸ ਪੁਰ ਬੀਚ

Eeka Bimaataraa Bhaan Kee Raamdaasa Pur Beecha ॥

A widow used to live in the city of Ramdaspur.

ਚਰਿਤ੍ਰ ੧੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਪੁਰਖਨ ਸੌ ਰਤਿ ਕਰੈ ਊਚ ਜਾਨੈ ਨੀਚ ॥੨॥

Bahu Purkhn Sou Rati Kari Aoocha Na Jaani Neecha ॥2॥

She would offer love to various people with no discrimination of caste.(2)

ਚਰਿਤ੍ਰ ੧੫ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਪਤਿ ਮਰਿ ਗਯੋ ਜਬੈ ਤਾਹਿ ਰਹਿਯੋ ਅਵਧਾਨ

Taa Ko Pati Mari Gayo Jabai Taahi Rahiyo Avadhaan ॥

Her spouse had died soon after she became pregnant and, shy of

ਚਰਿਤ੍ਰ ੧੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਹ੍ਰਿਦੈ ਭੀਤਰ ਡਰੀ ਲੋਕ ਲਾਜ ਜਿਯ ਜਾਨਿ ॥੩॥

Adhika Hridai Bheetr Daree Loka Laaja Jiya Jaani ॥3॥

People’s abashment, she was worried.(3)

ਚਰਿਤ੍ਰ ੧੫ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਭਾਨਮਤੀ ਤਿਹਾ ਨਾਮ ਬਖਨਿਯਤ

Bhaanaamtee Tihaa Naam Bakhniyata ॥

ਚਰਿਤ੍ਰ ੧੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੀ ਛਿਨਾਰਿ ਜਗਤ ਮੈ ਜਨਿਯਤ

Badee Chhinaari Jagata Mai Janiyata ॥

Her name was Bhaanmati and she was known as a charlatan.

ਚਰਿਤ੍ਰ ੧੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਾ ਕੌ ਰਹਿ ਗਯੋ ਅਧਾਨਾ

Jaba Taa Kou Rahi Gayo Adhaanaa ॥

ਚਰਿਤ੍ਰ ੧੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਬਲਾ ਕੋ ਹ੍ਰਿਦੈ ਡਰਾਨਾ ॥੪॥

Taba Abalaa Ko Hridai Daraanaa ॥4॥

She was very much apprehensive of her pregnancy.( 4)

ਚਰਿਤ੍ਰ ੧੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਤਿਨ ਪ੍ਰਸਾਦ ਹੂ ਕਿਯ ਬਹੁ ਪੁਰਖ ਬੁਲਾਇ ਕੈ

Tin Parsaada Hoo Kiya Bahu Purkh Bulaaei Kai ॥

She conducted a sacrificial feast and called numerous people.

ਚਰਿਤ੍ਰ ੧੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਦੇਖਤ ਰਹੀ ਸੋਇ ਸੁ ਖਾਟ ਡਸਾਇ ਕੈ

Tin Dekhta Rahee Soei Su Khaatta Dasaaei Kai ॥

Before their arrival, she had put herself to sleep on a bed.

ਚਰਿਤ੍ਰ ੧੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਠਾਂਢ ਉਠਿ ਭਈ ਚਰਿਤ੍ਰ ਮਨ ਆਨਿ ਕੈ

Chamaki Tthaandha Autthi Bhaeee Charitar Man Aani Kai ॥

She stood up abruptly with deceiving intention,

ਚਰਿਤ੍ਰ ੧੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਤਿ ਕੋ ਨਾਮ ਬਿਚਾਰ ਉਚਾਰਿਯੋ ਜਾਨਿ ਕੈ ॥੫॥

Ho Pati Ko Naam Bichaara Auchaariyo Jaani Kai ॥5॥

And started to cry aloud repeating the name of her husband.(5)

ਚਰਿਤ੍ਰ ੧੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira