Sri Dasam Granth Sahib

Displaying Page 1532 of 2820

ਤੀਰ ਸਤੁਦ੍ਰਵ ਕੇ ਹੁਤੋ ਰਹਤ ਰਾਇ ਸੁਖ ਪਾਇ

Teera Satudarva Ke Huto Rahata Raaei Sukh Paaei ॥

There lived a Raja at the banks of river Satluj.

ਚਰਿਤ੍ਰ ੧੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇਕ ਆਇ ॥੧॥

Darba Heta Tih Tthour Hee Raamjanee Eika Aaei ॥1॥

Enticed by the lure of his wealth, a prostitute came over.(1)

ਚਰਿਤ੍ਰ ੧੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਛਜਿਯਾ ਜਾ ਕੋ ਨਾਮ ਸਕਲ ਜਗ ਜਾਨਈ

Chhajiyaa Jaa Ko Naam Sakala Jaga Jaaneee ॥

She was called Chhajia and, to her rich patrons,

ਚਰਿਤ੍ਰ ੧੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਧੀਆ ਵਾ ਕੀ ਨਾਮ ਹਿਤੂ ਪਹਿਚਾਨਈ

Ladheeaa Vaa Kee Naam Hitoo Pahichaaneee ॥

She was known by the name of Ladhia.

ਚਰਿਤ੍ਰ ੧੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਪੁਰਖ ਬਿਲੋਕਤ ਤਿਨ ਕੋ ਆਇ ਕੈ

Jo Koaoo Purkh Bilokata Tin Ko Aaei Kai ॥

Any body who saw her

ਚਰਿਤ੍ਰ ੧੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਨ ਬਚ ਕ੍ਰਮ ਕਰਿ ਰਹਿਤ ਹ੍ਰਿਦੈ ਸੁਖੁ ਪਾਇ ਕੈ ॥੨॥

Ho Man Bacha Karma Kari Rahita Hridai Sukhu Paaei Kai ॥2॥

Felt a seductive sensation through her beauty.(2)

ਚਰਿਤ੍ਰ ੧੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਨਿਰਖਿ ਰਾਇ ਸੌ ਬਸਿ ਭਈ ਤਿਸ ਬਸਿ ਹੋਤ ਸੋਇ

Nrikhi Raaei Sou Basi Bhaeee Tisa Basi Hota Na Soei ॥

She fell in love with that Raja but the Raja did not get into her trap.

ਚਰਿਤ੍ਰ ੧੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਚਿਤ ਮੈ ਚਿੰਤਾ ਕਰੀ ਕਿਹ ਬਿਧਿ ਮਿਲਬੌ ਹੋਇ ॥੩॥

Tin Chita Mai Chiaantaa Karee Kih Bidhi Milabou Hoei ॥3॥

She commenced on her designs how to meet him.(3)

ਚਰਿਤ੍ਰ ੧੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮੋ ਪਰ ਰੀਝਤ ਨਹੀ ਕਹੁ ਕਸ ਕਰੋ ਉਪਾਇ

Yaha Mo Par Reejhata Nahee Kahu Kasa Karo Aupaaei ॥

‘He is not falling in love with me, what should I do.

ਚਰਿਤ੍ਰ ੧੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਸਦਨ ਆਵਈ ਮੁਹਿ ਨਹਿ ਲੇਤ ਬੁਲਾਇ ॥੪॥

More Sadan Na Aavaeee Muhi Nahi Leta Bulaaei ॥4॥

‘Neither he comes to my house, nor calls me over.(4)

ਚਰਿਤ੍ਰ ੧੬ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਤਵਨ ਕੋ ਕੀਜਿਯੈ ਕਿਹ ਬਿਧਿ ਮਿਲਨ ਉਪਾਇ

Turtu Tavan Ko Keejiyai Kih Bidhi Milan Aupaaei ॥

‘I must contrive quickly,’ thinking thus she indulged in the magical

ਚਰਿਤ੍ਰ ੧੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਚੇਟਕ ਚਰਿਤ੍ਰ ਕੀਏ ਜੁ ਬਸਿ ਹ੍ਵੈ ਜਾਇ ॥੫॥

Jaantar Maantar Chettaka Charitar Keeee Ju Basi Havai Jaaei ॥5॥

Charms to allure him.(5)

ਚਰਿਤ੍ਰ ੧੬ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਰਹੀ ਹਾਰਿ ਕਰਿ ਰਾਇ ਮਿਲ੍ਯੋ ਨਹਿ ਆਇ

Jaantar Maantar Rahee Haari Kari Raaei Milaio Nahi Aaei ॥

She was exhausted performing the charms but the Raja never turned up.

ਚਰਿਤ੍ਰ ੧੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਰਿਤ੍ਰ ਤਬ ਤਿਨ ਕਿਯੋ ਬਸਿ ਕਰਬੇ ਕੇ ਭਾਇ ॥੬॥

Eeka Charitar Taba Tin Kiyo Basi Karbe Ke Bhaaei ॥6॥

Then, to tempt the Raja she devised a scheme.(6)

ਚਰਿਤ੍ਰ ੧੬ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਸਭੈ ਭਗਵੇ ਕਰੇ ਧਰਿ ਜੁਗਿਯਾ ਕੋ ਭੇਸ

Basatar Sabhai Bhagave Kare Dhari Jugiyaa Ko Bhesa ॥

She put on the saffron coloured attire, disguising herself as a Jogan,

ਚਰਿਤ੍ਰ ੧੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾ ਮਧ੍ਯ ਤਿਹ ਰਾਇ ਕੌ ਕੀਨੋ ਆਨਿ ਅਦੇਸ ॥੭॥

Sabhaa Madhai Tih Raaei Kou Keeno Aani Adesa ॥7॥

The ascetic, entered the Royal Court and paid the obeisance.(7)

ਚਰਿਤ੍ਰ ੧੬ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਤਿਹ ਜੁਗਿਯਹਿ ਲਖਿ ਰਾਇ ਰੀਝਿ ਚਿਤ ਮੈ ਰਹਿਯੋ

Tih Jugiyahi Lakhi Raaei Reejhi Chita Mai Rahiyo ॥

ਚਰਿਤ੍ਰ ੧੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਕਛੁ ਸੰਗ੍ਰਹੌ ਮੰਤ੍ਰ ਮਨ ਮੋ ਚਹਿਯੋ

Jaa Te Kachhu Saangarhou Maantar Man Mo Chahiyo ॥

The Raja was contented to see an ascetic and thought he could learn a few charms from her.

ਚਰਿਤ੍ਰ ੧੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ ॥੧੨॥

Taa Nar Kou Eih Jagata Mai Hota Khuaaree Nita ॥12॥

He always degrades himself.(l2)

ਚਰਿਤ੍ਰ ੧੫ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਗ੍ਰਿਹਿ ਦਿਯੋ ਪਠਾਇਕ ਦੂਤ ਬੁਲਾਇ ਕੈ

Tih Grihi Diyo Patthaaeika Doota Bulaaei Kai ॥

ਚਰਿਤ੍ਰ ੧੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਦ੍ਰਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫॥੨੬੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Paandarsamo Charitar Samaapatama Satu Subhama Satu ॥15॥265॥aphajooaan॥

Fifteenth Parable of Auspicious Chritars Conversation of the Raja and the Minister, Completed with Benediction. (15)(265)


ਹੋ ਕਲਾ ਸਿਖਨ ਕੇ ਹੇਤ ਮੰਤ੍ਰ ਸਮਝਾਇ ਕੈ ॥੮॥

Ho Kalaa Sikhn Ke Heta Maantar Samajhaaei Kai ॥8॥

The Raja sent one of his attendants to learn some magical faculties.(8)

ਚਰਿਤ੍ਰ ੧੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਚੌਪਈ

Choupaee ॥

Chaupaee