Sri Dasam Granth Sahib
Displaying Page 1546 of 2820
ਸੁਨਤ ਬਚਨ ਤ੍ਰਿਯ ਉਠਿ ਚਲੀ ਪਿਯ ਕੀ ਆਗ੍ਯਾ ਪਾਇ ॥
Sunata Bachan Triya Autthi Chalee Piya Kee Aagaiaa Paaei ॥
Obtaining husband’s consent the woman had gone, delightfully, to
ਚਰਿਤ੍ਰ ੧੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਤਿ ਮਾਨੀ ਸੁਤ ਬਨਿਕ ਸੋ ਹ੍ਰਿਦੈ ਹਰਖ ਉਪਜਾਇ ॥੧੨॥
Rati Maanee Suta Banika So Hridai Harkh Aupajaaei ॥12॥
Romanticise with the son of the Shah.(12)
ਚਰਿਤ੍ਰ ੧੯ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ ਲੇਤ ॥
Pari Aapadaa Kaisiyai Kotta Kasatta Sahi Leta ॥
The wise-men may be in big difficulties and they can be facing great many discomforts,
ਚਰਿਤ੍ਰ ੧੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਊ ਸੁਘਰ ਨਰ ਇਸਤ੍ਰਿਯਨ ਭੇਦ ਨ ਅਪਨੋ ਦੇਤ ॥੧੩॥
Taoo Sughar Nar Eisatriyan Bheda Na Apano Deta ॥13॥
But they never divulge their secrets to women.(13)(1)
ਚਰਿਤ੍ਰ ੧੯ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯॥੩੬੫॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Auneesavo Charitar Samaapatama Satu Subhama Satu ॥19॥365॥aphajooaan॥
Nineteenth Parable of Auspicious Chritars Conversations of the Raja and the Minister, Completed with Benediction.(19)(365)
ਭੁਜੰਗ ਛੰਦ ॥
Bhujang Chhaand ॥
Bhujang Chhand
ਬਹੁਰਿ ਬੰਦ ਗ੍ਰਿਹ ਮਾਝ ਨ੍ਰਿਪ ਪੂਤ ਡਾਰਿਯੋ ॥
Bahuri Baanda Griha Maajha Nripa Poota Daariyo ॥
ਚਰਿਤ੍ਰ ੨੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਈ ਭੋਰ ਬਹੁਰੌ ਨਿਕਟ ਕੋ ਹਕਾਰਿਯੋ ॥
Bhaeee Bhora Bahurou Nikatta Ko Hakaariyo ॥
The Raja had put his son in the prison and, then, in morning he called him back.
ਚਰਿਤ੍ਰ ੨੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਬੈ ਮੰਤ੍ਰ ਯੋ ਰਾਇ ਸੋ ਬੈਨ ਭਾਖ੍ਯੋ ॥
Tabai Maantar Yo Raaei So Bain Bhaakhio ॥
ਚਰਿਤ੍ਰ ੨੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚਿਤਰ ਸਿੰਘ ਕੇ ਪੂਤ ਕੌ ਪ੍ਰਾਨ ਰਾਖ੍ਯੋ ॥੧॥
Chitar Siaangha Ke Poota Kou Paraan Raakhio ॥1॥
The Minister advised the Raja and protected the son of Chitar Singh.(1)
ਚਰਿਤ੍ਰ ੨੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਹਰ ਚੀਨ ਮਾਚੀਨ ਮੈ ਏਕ ਨਾਰੀ ॥
Sahar Cheena Maacheena Mai Eeka Naaree ॥
ਚਰਿਤ੍ਰ ੨੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਹੈ ਆਪਨੇ ਖਾਵੰਦਹਿ ਅਧਿਕ ਪ੍ਯਾਰੀ ॥
Rahai Aapane Khaavaandahi Adhika Paiaaree ॥
In the city of Cheenmaacheen, there lived a woman who was very much esteemed by her husband.
ਚਰਿਤ੍ਰ ੨੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੁ ਸੋ ਬੈਨ ਭਾਖੈ ਵਹੀ ਬਾਤ ਮਾਨੈ ॥
Ju So Bain Bhaakhi Vahee Baata Maani ॥
ਚਰਿਤ੍ਰ ੨੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਨਾ ਤਾਹਿ ਪੂਛੇ ਨਹੀ ਕਾਜ ਠਾਨੈ ॥੨॥
Binaa Taahi Poochhe Nahee Kaaja Tthaani ॥2॥
He always acted according to the wishes of his wife.(2)
ਚਰਿਤ੍ਰ ੨੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦਿਨੋ ਰੈਨ ਡਾਰੇ ਰਹੈ ਤਾਹਿ ਡੇਰੈ ॥
Dino Rain Daare Rahai Taahi Derai ॥
ਚਰਿਤ੍ਰ ੨੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਨਾ ਤਾਹਿ ਨਹਿ ਇੰਦ੍ਰ ਕੀ ਹੂਰ ਹੇਰੈ ॥
Binaa Taahi Nahi Eiaandar Kee Hoora Herai ॥
He ever stayed home and never, even, looked at Indra’s Fairies.
ਚਰਿਤ੍ਰ ੨੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯਾ ਰੂਪ ਆਨੂਪ ਲਹਿ ਪੀਯ ਜੀਵੈ ॥
Triyaa Roop Aanoop Lahi Peeya Jeevai ॥
ਚਰਿਤ੍ਰ ੨੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਨਾ ਨਾਰਿ ਪੂਛੇ ਨਹੀ ਪਾਨ ਪੀਵੈ ॥੩॥
Binaa Naari Poochhe Nahee Paan Peevai ॥3॥
He lived relished by the sight of this woman and never sipped a drop of water without her concurrence.(3)
ਚਰਿਤ੍ਰ ੨੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਤੀ ਲਾਲ ਨੀਕੋ ਰਹੈ ਨਾਮ ਬਾਲਾ ॥
Matee Laala Neeko Rahai Naam Baalaa ॥
ਚਰਿਤ੍ਰ ੨੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਪੈ ਚਾਰੁ ਆਭਾ ਮਨੋ ਰਾਗ ਮਾਲਾ ॥
Dipai Chaaru Aabhaa Mano Raaga Maalaa ॥
That pretty lady was known as Lal Mati and she was as beautiful as the musical notes.
ਚਰਿਤ੍ਰ ੨੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨੀ ਕਾਨ ਐਸੀ ਨ ਵੈਸੀ ਨਿਹਾਰੀ ॥
Sunee Kaan Aaisee Na Vaisee Nihaaree ॥
Neither there had been, nor there would be, a stunner like her.(4)
ਚਰਿਤ੍ਰ ੨੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਈ ਹੈ ਨ ਆਗੇ ਨ ਹ੍ਵੈਹੈ ਕੁਮਾਰੀ ॥੪॥
Bhaeee Hai Na Aage Na Havaihi Kumaaree ॥4॥
She was, as if she had been created by Brahma Himself.
ਚਰਿਤ੍ਰ ੨੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਨੌ ਆਪੁ ਲੈ ਹਾਥ ਬ੍ਰਹਮੈ ਬਨਾਈ ॥
Manou Aapu Lai Haatha Barhamai Banaaeee ॥
Either she looked like Dev Jani (daughter of Shankar-Acharya) or
ਚਰਿਤ੍ਰ ੨੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਦੇਵ ਜਾਨੀ ਕਿਧੌ ਮੈਨ ਜਾਈ ॥
Kidhou Dev Jaanee Kidhou Main Jaaeee ॥
She was produced through Cupid.
ਚਰਿਤ੍ਰ ੨੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ