Sri Dasam Granth Sahib

Displaying Page 1556 of 2820

ਬਚਨ ਸੁਨਤ ਕ੍ਰੁਧਿਤ ਤ੍ਰਿਯ ਭਈ

Bachan Sunata Karudhita Triya Bhaeee ॥

ਚਰਿਤ੍ਰ ੨੧ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਆਠ ਟੂਕ ਹ੍ਵੈ ਗਈ

Jari Bari Aattha Ttooka Havai Gaeee ॥

='C:\Users\Manny\Desktop\isg2015-final\isg2015\dg\[cp01 (Autosaved).xlsx]Sheet1'!$A$1961

ਚਰਿਤ੍ਰ ੨੧ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਚੋਰਿ ਚੋਰਿ ਕਹਿ ਉਠਿਹੌ

Aba Hee Chori Chori Kahi Autthihou ॥

ਚਰਿਤ੍ਰ ੨੧ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਿ ਕੋਪ ਕਰਿ ਮਾਰਿ ਹੀ ਸੁਟਿਹੌ ॥੫੫॥

Tuhi Kopa Kari Maari Hee Suttihou ॥55॥

='C:\Users\Manny\Desktop\isg2015-final\isg2015\dg\[cp01 (Autosaved).xlsx]Sheet1'!$A$1962

ਚਰਿਤ੍ਰ ੨੧ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਹਸਿ ਖੇਲੋ ਸੁਖ ਸੋ ਰਮੋ ਕਹਾ ਕਰਤ ਹੋ ਰੋਖ

Hasi Khelo Sukh So Ramo Kahaa Karta Ho Rokh ॥

(She) ‘Why are you getting so angry, jovially have sex with me.

ਚਰਿਤ੍ਰ ੨੧ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਰਹੇ ਨਿਹੁਰਾਇ ਕ੍ਯੋ ਹੇਰਤ ਲਗਤ ਦੋਖ ॥੫੬॥

Nain Rahe Nihuraaei Kaio Herata Lagata Na Dokh ॥56॥

‘My eyes are inviting you, can’t you understand what they are revealing.’ (56)

ਚਰਿਤ੍ਰ ੨੧ - ੫੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਤੇ ਹਮ ਹੇਰਤ ਨਹੀ ਸੁਨਿ ਸਿਖ ਹਮਾਰੇ ਬੈਨ

Yaa Te Hama Herata Nahee Suni Sikh Hamaare Bain ॥

(Raja) ‘Listen, Carefully Listen, I am not looking at you,

ਚਰਿਤ੍ਰ ੨੧ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖੇ ਲਗਨ ਲਗਿ ਜਾਇ ਜਿਨ ਬਡੇ ਬਿਰਹਿਯਾ ਨੈਨ ॥੫੭॥

Lakhe Lagan Lagi Jaaei Jin Bade Brihiyaa Nain ॥57॥

‘Because the looks create the feeling of separation.’(57)

ਚਰਿਤ੍ਰ ੨੧ - ੫੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਛਪੈ ਛੰਦ

Chhapai Chhaand ॥

Chhape Chhand


ਦਿਜਨ ਦੀਜਿਯਹੁ ਦਾਨ ਦ੍ਰੁਜਨ ਕਹ ਦ੍ਰਿਸਟਿ ਦਿਖੈਯਹੁ

Dijan Deejiyahu Daan Darujan Kaha Drisatti Dikhiyahu ॥

‘Charity is endowed to the priests and the men with base thinking get scornful looks.

ਚਰਿਤ੍ਰ ੨੧ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖੀ ਰਾਖਿਯਹੁ ਸਾਥ ਸਤ੍ਰੁ ਸਿਰ ਖੜਗ ਬਜੈਯਹੁ

Sukhee Raakhiyahu Saatha Sataru Sri Khrhaga Bajaiyahu ॥

‘Friends are entrained with relief and the enemies get hit on the heads with sword.

ਚਰਿਤ੍ਰ ੨੧ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹੁ

Loka Laaja Kau Chhaadi Kachhoo Kaaraja Nahi Kariyahu ॥

‘No act is performed keeping in view the public opinion.

ਚਰਿਤ੍ਰ ੨੧ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰ ਨਾਰੀ ਕੀ ਸੇਜ ਪਾਵ ਸੁਪਨੇ ਹੂੰ ਧਰਿਯਹੁ

Par Naaree Kee Seja Paava Supane Hooaan Na Dhariyahu ॥

‘One should not even dream of getting into bed with else’s wife.

ਚਰਿਤ੍ਰ ੨੧ - ੫੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰ ਜਬ ਤੇ ਮੁਹਿ ਕਹਿਯੋ ਇਹੈ ਪ੍ਰਨ ਲਯੋ ਸੁ ਧਾਰੈ

Gur Jaba Te Muhi Kahiyo Eihi Parn Layo Su Dhaarai ॥

‘Since the time Guru has taught me this lesson,

ਚਰਿਤ੍ਰ ੨੧ - ੫੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਰ ਧਨ ਪਾਹਨ ਤੁਲਿ ਤ੍ਰਿਯਾ ਪਰ ਮਾਤ ਹਮਾਰੈ ॥੫੮॥

Ho Par Dhan Paahan Tuli Triyaa Par Maata Hamaarai ॥58॥

Any thing belonging to somebody else is like a stone and else’s wife like a mother to me.’(58)

ਚਰਿਤ੍ਰ ੨੧ - ੫੮/(੬) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸੁਨਤ ਰਾਵ ਕੋ ਬਚ ਸ੍ਰਵਨ ਤ੍ਰਿਯ ਮਨਿ ਅਧਿਕ ਰਿਸਾਇ

Sunata Raava Ko Bacha Sarvan Triya Mani Adhika Risaaei ॥

Listening to the Raja’s talk she became angrier,

ਚਰਿਤ੍ਰ ੨੧ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਚੋਰ ਕਹਿ ਕੈ ਉਠੀ ਸਿਖ੍ਯਨ ਦਿਯੋ ਜਗਾਇ ॥੫੯॥

Chora Chora Kahi Kai Autthee Sikhina Diyo Jagaaei ॥59॥

And shouting, “thief, thief” she awoke all her companions.(59)

ਚਰਿਤ੍ਰ ੨੧ - ੫੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਚੋਰ ਕੋ ਬਚ ਸ੍ਰਵਨ ਅਧਿਕ ਡਰਿਯੋ ਨਰ ਨਾਹਿ

Sunata Chora Ko Bacha Sarvan Adhika Dariyo Nar Naahi ॥

Hearing the call of “thief, thief,” the Raja was frightened.

ਚਰਿਤ੍ਰ ੨੧ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਨੀ ਪਾਮਰੀ ਤਜਿ ਭਜ੍ਯੋ ਸੁਧਿ ਰਹੀ ਮਨ ਮਾਹਿ ॥੬੦॥

Panee Paamree Taji Bhajaio Sudhi Na Rahee Man Maahi ॥60॥

He lost his sanity and, leaving there his shoes and silk robe, ran away.(60)

ਚਰਿਤ੍ਰ ੨੧ - ੬੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧॥੪੩੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eikeesavo Charitar Samaapatama Satu Subhama Satu ॥21॥439॥aphajooaan॥

Twenty-first Parable of Auspicious Chritars Conversation of the Raja and the Minister, Completed with Benediction. (21)(439)


ਦੋਹਰਾ

Doharaa ॥

Dohira


ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ

Sunata Chora Ke Bacha Sarvan Autthiyo Raaei Dar Dhaara ॥

When the Raja heard the call, “thief, thief” he became dreadful.

ਚਰਿਤ੍ਰ ੨੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ