Sri Dasam Granth Sahib

Displaying Page 1560 of 2820

ਮੋ ਅਪਰਾਧ ਛਿਮਾਪਨ ਕਰਿਯਹੁ ॥੧੧॥

Mo Aparaadha Chhimaapan Kariyahu ॥11॥

‘Never try to attempt such trickery ever again and this time I pardon your transgression.’(11)

ਚਰਿਤ੍ਰ ੨੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਛਿਮਾ ਕਰਹੁ ਅਬ ਤ੍ਰਿਯ ਹਮੈ ਬਹੁਰਿ ਕਰਿਯਹੁ ਰਾਧਿ

Chhimaa Karhu Aba Triya Hamai Bahuri Na Kariyahu Raadhi ॥

‘Now, woman, you exonerate me as well, because I don’t want to linger on the dispute.’

ਚਰਿਤ੍ਰ ੨੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥੧੨॥

Beesa Sahaansa Ttakaa Tisai Daeee Chhimaahee Baadhi ॥12॥

She was, then, endowed a pension of twenty thousand takaas every six months. (12) (1)

ਚਰਿਤ੍ਰ ੨੩ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩॥੪੬੦॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Teeeesavo Charitar Samaapatama Satu Subhama Satu ॥23॥460॥aphajooaan॥

Twenty-third Parable of Auspicious Chritars Conversation of the Raja and the Minister, Completed with Benediction. (23)(460)


ਸੋਰਠਾ

Soratthaa ॥

Sortha


ਦੀਨੋ ਬਹੁਰਿ ਪਠਾਇ ਬੰਦਸਾਲ ਪਿਤ ਪੂਤ ਕਉ

Deeno Bahuri Patthaaei Baandasaala Pita Poota Kau ॥

The father again sent his son to the prison,

ਚਰਿਤ੍ਰ ੨੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੋ ਬਹੁਰਿ ਬੁਲਾਇ ਭੋਰ ਹੋਤ ਅਪੁਨੇ ਨਿਕਟਿ ॥੧॥

Leeno Bahuri Bulaaei Bhora Hota Apune Nikatti ॥1॥

And, as soon as it was morning, he called him back.(1)

ਚਰਿਤ੍ਰ ੨੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਪੁਨਿ ਮੰਤ੍ਰੀ ਇਕ ਕਥਾ ਉਚਾਰੀ

Puni Maantaree Eika Kathaa Auchaaree ॥

ਚਰਿਤ੍ਰ ੨੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਰਾਇ ਇਕ ਬਾਤ ਹਮਾਰੀ

Sunahu Raaei Eika Baata Hamaaree ॥

The Minister started narration and said, ‘My Raja, listen to another anecdote.

ਚਰਿਤ੍ਰ ੨੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਰਿਤ ਤ੍ਰਿਯ ਤੁਮਹਿ ਸੁਨਾਊ

Eeka Charita Triya Tumahi Sunaaoo ॥

ਚਰਿਤ੍ਰ ੨੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮ ਕੌ ਅਧਿਕ ਰਿਝਾਊ ॥੨॥

Taa Te Tuma Kou Adhika Rijhaaoo ॥2॥

I will tell you another Chritar, which will amuse you -2

ਚਰਿਤ੍ਰ ੨੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤਰ ਦੇਸ ਨ੍ਰਿਪਤਿ ਇਕ ਭਾਰੋ

Autar Desa Nripati Eika Bhaaro ॥

ਚਰਿਤ੍ਰ ੨੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਬੰਸ ਮਾਹਿ ਉਜਿਯਾਰੋ

Sooraja Baansa Maahi Aujiyaaro ॥

In a country up in the North, there lived a Raja who belonged to the revered Sun Clan.

ਚਰਿਤ੍ਰ ੨੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਮਤੀ ਤਾ ਕੀ ਪਟਰਾਨੀ

Chaandarmatee Taa Kee Pattaraanee ॥

ਚਰਿਤ੍ਰ ੨੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਛੀਰ ਸਿੰਧ ਮਥਿਆਨੀ ॥੩॥

Maanhu Chheera Siaandha Mathiaanee ॥3॥

Chandra Mati was his principal Rani who was, as if, churned out of milk pudding (3)

ਚਰਿਤ੍ਰ ੨੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੁਤਾ ਤਾ ਕੇ ਭਵ ਲਯੋ

Eeka Sutaa Taa Ke Bhava Layo ॥

ਚਰਿਤ੍ਰ ੨੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਡਾਰਿ ਗੋਦ ਰਵਿ ਦਯੋ

Jaanka Daari Goda Ravi Dayo ॥

They were blessed with a daughter, who was endowed in their lap by the God Sun, himself.

ਚਰਿਤ੍ਰ ੨੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਿਹ ਬਾਢੀ

Joban Jeba Adhika Tih Baadhee ॥

ਚਰਿਤ੍ਰ ੨੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਚੰਦ੍ਰ ਸਾਰ ਮਥਿ ਕਾਢੀ ॥੪॥

Maanhu Chaandar Saara Mathi Kaadhee ॥4॥

Her beauty had no bounds she was like the serenity of the Moon.(4)

ਚਰਿਤ੍ਰ ੨੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿਯੋ ਸੁਮੇਰ ਕੁਅਰਿ ਤਿਹ ਨਾਮਾ

Dhariyo Sumera Kuari Tih Naamaa ॥

ਚਰਿਤ੍ਰ ੨੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਔਰ ਜਗ ਮੈ ਬਾਮਾ

Jaa Sama Aour Na Jaga Mai Baamaa ॥

She was given the name of Sumer Kaur there was none other like her in the world.

ਚਰਿਤ੍ਰ ੨੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਤਿਹੂੰ ਭਵਨ ਮਹਿ ਭਈ

Suaandari Tihooaan Bhavan Mahi Bhaeee ॥

ਚਰਿਤ੍ਰ ੨੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ