Sri Dasam Granth Sahib

Displaying Page 1567 of 2820

ਜੋ ਕਛੁ ਕਹੋ ਕਰਿਹੋ ਅਬ ਸੋਈ

Jo Kachhu Kaho Kariho Aba Soeee ॥

ਚਰਿਤ੍ਰ ੨੪ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਆਗ੍ਯਾ ਫੇਰਿ ਹੈ ਕੋਈ ॥੪੪॥

Tv Aagaiaa Pheri Hai Na Koeee ॥44॥

‘I will render every service to your desire and will never evade.’(44)

ਚਰਿਤ੍ਰ ੨੪ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਮੈ ਯਾ ਸੋ ਗੋਸਟਿ ਕਰੋ ਕਹਿ ਅਲਿ ਦਈ ਉਠਾਇ

Mai Yaa So Gosatti Karo Kahi Ali Daeee Autthaaei ॥

‘I will have a talk with him alone, saying so she made all the others to leave the place.

ਚਰਿਤ੍ਰ ੨੪ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਆਇ ਤਾ ਸੋ ਰਮੀ ਹ੍ਰਿਦੈ ਹਰਖ ਉਪਜਾਇ ॥੪੫॥

Aapu Aaei Taa So Ramee Hridai Harkh Aupajaaei ॥45॥

Then, herself, started to quench the thirst of her heart.(45)

ਚਰਿਤ੍ਰ ੨੪ - ੪੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਾ ਕੋ ਘਰ ਚਲੀ ਮਨ ਮਾਨਤ ਕਰਿ ਭੋਗ

Lai Taa Ko Ghar Chalee Man Maanta Kari Bhoga ॥

She felt homely with him, and commenced favourite sex-plays.

ਚਰਿਤ੍ਰ ੨੪ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਹਿ ਮਿਲਿਯੋ ਸਭ ਹਰਿ ਕਹੈ ਭੇਦ ਜਾਨਹਿ ਲੋਗ ॥੪੬॥

Yaahi Miliyo Sabha Hari Kahai Bheda Na Jaanhi Loga ॥46॥

‘I will have a talk with him alone, saying so she made all the others to the secret.(46)

ਚਰਿਤ੍ਰ ੨੪ - ੪੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਵਨ ਜਾਰ ਕੋ ਸੰਗ ਲੈ ਚਲੀ

Tvn Jaara Ko Saanga Lai Chalee ॥

ਚਰਿਤ੍ਰ ੨੪ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੀਨੇ ਸਾਥਿ ਪਚਾਸਕਿ ਅਲੀ

Leene Saathi Pachaasaki Alee ॥

Then she brought her paramour to her home along with other fifty friends.

ਚਰਿਤ੍ਰ ੨੪ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਸਟਿ ਹੇਤ ਧਾਮ ਤਿਹ ਆਵੈ

Gosatti Heta Dhaam Tih Aavai ॥

ਚਰਿਤ੍ਰ ੨੪ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕ ਤ੍ਯਾਗਿ ਕਰਿ ਭੋਗ ਕਮਾਵੈ ॥੪੭॥

Saanka Taiaagi Kari Bhoga Kamaavai ॥47॥

With sweet talks, she impressed all, and, then making them to leave, she enjoyed sex-plays.(47)

ਚਰਿਤ੍ਰ ੨੪ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਵਨ ਜਾਰ ਸੌ ਯੌ ਰਹੈ ਨਿਜੁ ਨਾਰੀ ਜਿਯੋ ਹੋਇ

Tvn Jaara Sou You Rahai Niju Naaree Jiyo Hoei ॥

The lover lived there as if he was living with his own wife.

ਚਰਿਤ੍ਰ ੨੪ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਗੁਰੂ ਕਹਿ ਪਗ ਪਰੈ ਭੇਦ ਪਾਵੈ ਕੋਇ ॥੪੮॥

Loga Guroo Kahi Paga Pari Bheda Na Paavai Koei ॥48॥

But the people considered him Guru and did not understand inner secret.(48)

ਚਰਿਤ੍ਰ ੨੪ - ੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾਨ ਕੇ ਚਰਿਤ੍ਰ ਕੋ ਸਕਤ ਕੋਊ ਪਾਇ

Chaanchalaan Ke Charitar Ko Sakata Na Koaoo Paaei ॥

No one can understand the cryptic character of women,

ਚਰਿਤ੍ਰ ੨੪ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ ॥੪੯॥

Chaandar Soora Sur Asur Sabha Barhama Bisan Sur Raaei ॥49॥

Not even Sun, Moon, gods, demons, Brahma, Vishnu and Indra.(49)(1)

ਚਰਿਤ੍ਰ ੨੪ - ੪੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪॥੫੦੯॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Choubeesamo Charitar Samaapatama Satu Subhama Satu ॥24॥509॥aphajooaan॥

Twenty-fourth Parable of Auspicious Chritars Conversation of the Raja and the Minister, Completed with Benediction. (24)(509)


ਦੋਹਰਾ

Doharaa ॥

Dohira


ਗੰਗ ਜਮੁਨ ਭੀਤਰ ਬਸੈ ਕੈਲਾਖਰ ਦੀ ਦੂਨ

Gaanga Jamuna Bheetr Basai Kailaakhra Dee Doona ॥

There exists a valley at Kailakhar, at the confluence of the River Jamuna and the Rives Ganga.

ਚਰਿਤ੍ਰ ੨੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਠਾਂ ਲੋਗ ਬਸੈ ਘਨੈ ਪ੍ਰਤਛ ਪਸੂ ਕੀ ਜੂਨ ॥੧॥

Tih Tthaan Loga Basai Ghani Partachha Pasoo Kee Joona ॥1॥

The people of that place lived a life of destitute, like the animals.(1)

ਚਰਿਤ੍ਰ ੨੫ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਬਹੁਰਿ ਸੁ ਮੰਤ੍ਰੀ ਬਚਨ ਉਚਾਰੇ

Bahuri Su Maantaree Bachan Auchaare ॥

ਚਰਿਤ੍ਰ ੨੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਨ੍ਰਿਪਤਿ ਪ੍ਰਾਨਨ ਤੇ ਪ੍ਯਾਰੇ

Sunahu Nripati Paraann Te Paiaare ॥

The Minister said, ‘Listen My most cherished Majesty,

ਚਰਿਤ੍ਰ ੨੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ