Sri Dasam Granth Sahib

Displaying Page 1569 of 2820

ਸੇਰ ਸਿੰਘ ਤਾ ਕੌ ਧਰਿਯੋ ਸਭਹਿਨ ਨਾਮ ਸੁਧਾਰ ॥੯॥

Sera Siaangha Taa Kou Dhariyo Sabhahin Naam Sudhaara ॥9॥

(And on the birth of the child) she named him Sher Singh.(9)

ਚਰਿਤ੍ਰ ੨੫ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਕਿਤਕ ਦਿਨਨ ਰਾਜਾ ਮਰਿ ਗਯੋ

Kitaka Dinn Raajaa Mari Gayo ॥

ਚਰਿਤ੍ਰ ੨੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਸੁ ਸੇਰ ਸਿੰਘ ਤਹ ਭਯੋ

Raava Su Sera Siaangha Taha Bhayo ॥

After some times the Raja breathed his last.

ਚਰਿਤ੍ਰ ੨੫ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵ ਰਾਵ ਸਭ ਲੋਗ ਬਖਾਨੈ

Raava Raava Sabha Loga Bakhaani ॥

ਚਰਿਤ੍ਰ ੨੫ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭੇਦ ਕੋਊ ਜਾਨੈ ॥੧੦॥

Taa Ko Bheda Na Koaoo Jaani ॥10॥

Though vile gestures, she declared that inferior character as the Raja and none new the secret.(10)

ਚਰਿਤ੍ਰ ੨੫ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਕਰਮ ਰੇਖ ਕੀ ਗਤਿ ਹੁਤੇ ਭਏ ਰੰਕ ਤੇ ਰਾਇ

Karma Rekh Kee Gati Hute Bhaee Raanka Te Raaei ॥

This is how destiny prevailed, a destitute bacame Raja, she fulfilled her designs,

ਚਰਿਤ੍ਰ ੨੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਤ ਤੇ ਰਾਜਾ ਕਰੇ ਤ੍ਰਿਯਾ ਚਰਿਤ੍ਰ ਬਨਾਇ ॥੧੧॥

Raavata Te Raajaa Kare Triyaa Charitar Banaaei ॥11॥

And no one realised her deceptive Chritar.(11)(1)

ਚਰਿਤ੍ਰ ੨੫ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਪਚੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫॥੫੨੦॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Pacheesamo Charitar Samaapatama Satu Subhama Satu ॥25॥520॥aphajooaan॥

Twenty-fifth Parable of Auspicious Chritars Conversation of the Raja and the Minister, Completed with Benediction. (25)(520)


ਦੋਹਰਾ

Doharaa ॥

Dohira


ਕਥਾ ਸੁਨਾਊ ਬਨਿਕ ਕੀ ਸੁਨ ਨ੍ਰਿਪ ਬਰ ਤੁਹਿ ਸੰਗ

Kathaa Sunaaoo Banika Kee Suna Nripa Bar Tuhi Saanga ॥

Now, listen my Raja, I narrate to you the story of a moneylender,

ਚਰਿਤ੍ਰ ੨੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਤ੍ਰਿਯਾ ਤਾ ਕੀ ਬਨ ਬਿਖੈ ਬੁਰਿ ਪਰ ਖੁਦ੍ਯੋ ਬਿਹੰਗ ॥੧॥

Eika Triyaa Taa Kee Ban Bikhi Buri Par Khudaio Bihaanga ॥1॥

How a lady in the woods tattooed a bird on his rectum.(1)

ਚਰਿਤ੍ਰ ੨੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜਬ ਹੀ ਬਨਿਕ ਬਨਿਜ ਤੇ ਆਵੈ

Jaba Hee Banika Banija Te Aavai ॥

ਚਰਿਤ੍ਰ ੨੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਚੋਰ ਅਬ ਹਨੇ ਸੁਨਾਵੈ

Beesa Chora Aba Hane Sunaavai ॥

Whenever, the moneylender came back (from business), he boasted,

ਚਰਿਤ੍ਰ ੨੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਆਨਿ ਇਮਿ ਬਚਨ ਉਚਾਰੇ

Paraata Aani Eimi Bachan Auchaare ॥

‘1 have killed twenty thieves’.

ਚਰਿਤ੍ਰ ੨੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸ ਚੋਰ ਮੈ ਆਜੁ ਸੰਘਾਰੇ ॥੨॥

Teesa Chora Mai Aaju Saanghaare ॥2॥

Some times he would come and say, ‘I have killed thirty thieves.’(2)

ਚਰਿਤ੍ਰ ੨੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਨਿਤ ਵਹੁ ਕਹੈ

Aaisee Bhaanti Nita Vahu Kahai ॥

ਚਰਿਤ੍ਰ ੨੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਤ੍ਰਿਯ ਬੈਨ ਮੋਨ ਹ੍ਵੈ ਰਹੈ

Suni Triya Bain Mona Havai Rahai ॥

Every time he bragged as such, wife would just keep quiet.

ਚਰਿਤ੍ਰ ੨੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਮੁਖ ਪਰ ਕਛੂ ਭਾਖੈ

Taa Ke Mukh Par Kachhoo Na Bhaakhi ॥

ਚਰਿਤ੍ਰ ੨੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬਾਤ ਚਿਤ ਮੈ ਰਾਖੈ ॥੩॥

Ee Sabha Baata Chita Mai Raakhi ॥3॥

She would not contradict him at his face, and restrained her reaction.(3)

ਚਰਿਤ੍ਰ ੨੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਤ ਮਤੀ ਇਹ ਬਿਧਿ ਤਬ ਕਿਯੋ

Nrita Matee Eih Bidhi Taba Kiyo ॥

ਚਰਿਤ੍ਰ ੨੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਸਾਲ ਤੇ ਹੈ ਇਕ ਲਿਯੋ

Baajasaala Te Hai Eika Liyo ॥

Nirat Mati (that lady) devised a scheme and sent for a horse from the stable.

ਚਰਿਤ੍ਰ ੨੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ