Sri Dasam Granth Sahib

Displaying Page 1572 of 2820

ਰਾਨੀ ਬਾਂਹਿ ਜੋਰ ਤਨ ਗਹੀ ॥੪॥

Raanee Baanhi Jora Tan Gahee ॥4॥

Kanak did not heed to her but she took him in her arms.(4)

ਚਰਿਤ੍ਰ ੨੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਗਹਿ ਚੁੰਬਨ ਲਾਗੀ ਕਰਨ ਨ੍ਰਿਪਤ ਨਿਕਸਯਾ ਆਇ

Gahi Chuaanban Laagee Karn Nripata Nikasayaa Aaei ॥

When, holding him, she was kissing him, the Raja walked in.

ਚਰਿਤ੍ਰ ੨੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤ੍ਰਿਯ ਕਿਯਾ ਚਰਿਤ੍ਰ ਇਕ ਅਧਿਕ ਹ੍ਰਿਦੈ ਸਕੁਚਾਇ ॥੫॥

Taba Triya Kiyaa Charitar Eika Adhika Hridai Sakuchaaei ॥5॥

Being ashamed, then, the lady staged a trickery.(5)

ਚਰਿਤ੍ਰ ੨੭ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਦਿਜਬਰ ਤੇ ਮੈ ਭ੍ਰਮੀ ਸੁਨੁ ਰਾਜਾ ਮਮ ਸੂਰ

Yaa Dijabar Te Mai Bharmee Sunu Raajaa Mama Soora ॥

‘I had felt some doubt in the intention of this Brahmin,

ਚਰਿਤ੍ਰ ੨੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਇਨ ਚੋਰਿ ਭਖ੍ਯੋ ਕਛੂ ਸੁੰਘਨ ਹੁਤੀ ਕਪੂਰ ॥੬॥

Jini Ein Chori Bhakhio Kachhoo Suaanghan Hutee Kapoora ॥6॥

‘I was trying to detect the smell of camphor in his mouth.’(6)

ਚਰਿਤ੍ਰ ੨੭ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਨਾਮ ਸੁਨਿ ਮੂਰਿ ਮਤਿ ਅਤਿ ਹਰਖਤ ਭਯੋ ਜੀਯ

Soora Naam Suni Moori Mati Ati Harkhta Bhayo Jeeya ॥

Hearing this the foolish Raja was satisfied,

ਚਰਿਤ੍ਰ ੨੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਂਘਤ ਹੁਤੀ ਕਪੂਰ ਕਹ ਧੰਨ੍ਯ ਧੰਨ੍ਯ ਇਹ ਤ੍ਰੀਯ ॥੭॥

Seenaghata Hutee Kapoora Kaha Dhaanni Dhaanni Eih Tareeya ॥7॥

And started to shower the praises on the lady smelling camphor.(7)(1)

ਚਰਿਤ੍ਰ ੨੭ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਸਤਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭॥੫੪੦॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Sataaeeesavo Charitar Samaapatama Satu Subhama Satu ॥27॥540॥aphajooaan॥

Twenty-seventh Parable of Auspicious Chritars Conversation of the Raja and the Minister, Completed with Benediction. (27)(540)


ਚੌਪਈ

Choupaee ॥

Chaupaee


ਅਨਤ ਕਥਾ ਮੰਤ੍ਰੀ ਇਕ ਕਹੀ

Anta Kathaa Maantaree Eika Kahee ॥

ਚਰਿਤ੍ਰ ੨੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸਭ ਸਭਾ ਮੋਨਿ ਹ੍ਵੈ ਰਹੀ

Suni Sabha Sabhaa Moni Havai Rahee ॥

The Minister narrated another story, listening to which whole assembly became silence.

ਚਰਿਤ੍ਰ ੨੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਅਹੀਰ ਨਦੀ ਤਟ ਰਹਈ

Eeka Aheera Nadee Tatta Rahaeee ॥

The Minister narrated another story, listening to which whole assembly became silence.

ਚਰਿਤ੍ਰ ੨੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰਿ ਤਿਹ ਤ੍ਰਿਯ ਜਗ ਕਹਈ ॥੧॥

Ati Suaandari Tih Triya Jaga Kahaeee ॥1॥

A milkman used to live at the bank of a stream; His wife was considered the most beautiful.(1)

ਚਰਿਤ੍ਰ ੨੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰੂਪ ਕੁਰੂਪ ਅਹੀਰ ਕੋ ਸੁੰਦਰ ਤਾ ਕੀ ਨਾਰਿ

Roop Kuroop Aheera Ko Suaandar Taa Kee Naari ॥

An ugly looking milkman possessed this pretty wife.

ਚਰਿਤ੍ਰ ੨੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੁ ਤਰੁਨੀ ਇਕ ਰਾਵ ਕੋ ਅਟਕੀ ਰੂਪ ਨਿਹਾਰਿ ॥੨॥

Vahu Tarunee Eika Raava Ko Attakee Roop Nihaari ॥2॥

On seeing a Raja, she fell in love with him.(2)

ਚਰਿਤ੍ਰ ੨੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਦੁਖਤ ਅਹੀਰ ਨਾਰਿ ਕੋ ਰਾਖੈ

Dukhta Aheera Naari Ko Raakhi ॥

ਚਰਿਤ੍ਰ ੨੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਟੁ ਕਟੁ ਬਚਨ ਰੈਨ ਦਿਨ ਭਾਖੈ

Kattu Kattu Bachan Rain Din Bhaakhi ॥

The milkman had kept the woman under distress and, day in and day out, used to beat her.

ਚਰਿਤ੍ਰ ੨੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੋਰਸ ਬੇਚਨ ਜਾਨ ਦੇਈ

Gorasa Bechan Jaan Na Deeee ॥

The milkman had kept the woman under distress and, day in and day out, used to beat her.

ਚਰਿਤ੍ਰ ੨੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਨਿ ਬੇਚਿ ਗਹਨਨ ਕਹ ਲਈ ॥੩॥

Chheeni Bechi Gahanna Kaha Laeee ॥3॥

He would not let her go to sell even the milk and he had snatched her ornaments and sold them.(3)

ਚਰਿਤ੍ਰ ੨੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਸੂਰਛਟ ਤਿਹ ਨਾਮ ਤਰੁਨਿ ਕੋ ਜਾਨਿਯੈ

Soorachhatta Tih Naam Taruni Ko Jaaniyai ॥

ਚਰਿਤ੍ਰ ੨੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ