Sri Dasam Granth Sahib
Displaying Page 1577 of 2820
ਸੁਨੁ ਰਾਜਾ ਤੁਮ ਬਿਨੁ ਅਧਿਕ ਤ੍ਰਿਯ ਪਾਯੋ ਤਨ ਦੁਖ੍ਯ ॥
Sunu Raajaa Tuma Binu Adhika Triya Paayo Tan Dukhi ॥
‘Listen, Raja, this damsel has borne enough anguish without you.
ਚਰਿਤ੍ਰ ੨੯ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਮ ਹਮ ਪੈ ਕੋਊ ਨ ਪਠਿਯੋ ਪੂਛਨ ਕੁਸਲ ਮਨੁਖ੍ਯ ॥੧੮॥
Tuma Hama Pai Koaoo Na Patthiyo Poochhan Kusla Manukhi ॥18॥
‘Moreover, neither you sent any body to inquire my welfare.’(l8)
ਚਰਿਤ੍ਰ ੨੯ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਜਬ ਤ੍ਰਿਯ ਅਧਿਕ ਦੁਖ੍ਯ ਤਨ ਪਾਯੋ ॥
Jaba Triya Adhika Dukhi Tan Paayo ॥
ਚਰਿਤ੍ਰ ੨੯ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਾਨਾਕੁਲ ਹਮ ਕੂਕ ਸੁਨਾਯੋ ॥
Paraanaakula Hama Kooka Sunaayo ॥
‘When the woman in me was very much aggrieved, she became irritated and pronounced,
ਚਰਿਤ੍ਰ ੨੯ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਯਾ ਦੁਖ ਤੇ ਬੈਦ ਉਸਾਰੈ ॥
Jo Yaa Dukh Te Baida Ausaarai ॥
‘When the woman in me was very much aggrieved, she became irritated and pronounced,
ਚਰਿਤ੍ਰ ੨੯ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਹਮਰੋ ਹ੍ਵੈ ਨਾਥ ਬਿਹਾਰੈ ॥੧੯॥
So Hamaro Havai Naatha Bihaarai ॥19॥
“Who-so-ever saved her, would become her husband.”(l9)
ਚਰਿਤ੍ਰ ੨੯ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਇਕ ਅਹੀਰ ਉਪਚਾਰ ਕਰਿ ਮੋ ਕੌ ਲਿਯੋ ਉਬਾਰਿ ॥
Eika Aheera Aupachaara Kari Mo Kou Liyo Aubaari ॥
‘One milkman planned and rescued me.
ਚਰਿਤ੍ਰ ੨੯ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਮੋ ਸੌ ਐਸੇ ਕਹਤ ਹੋਹਿ ਹਮਾਰੀ ਨਾਰਿ ॥੨੦॥
Aba Mo Sou Aaise Kahata Hohi Hamaaree Naari ॥20॥
‘And now he says, “You are my woman.” ‘(20)
ਚਰਿਤ੍ਰ ੨੯ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਦੁਖਿਤ ਹੋਇ ਤੁਹਿ ਮੈ ਯੌ ਕਹੀ ॥
Dukhita Hoei Tuhi Mai You Kahee ॥
ਚਰਿਤ੍ਰ ੨੯ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੋ ਕਰ ਤੇ ਬਤਿਯਾ ਅਬ ਰਹੀ ॥
Mo Kar Te Batiyaa Aba Rahee ॥
‘Painfully, I am telling you that the matter is not in my hands.
ਚਰਿਤ੍ਰ ੨੯ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹੁ ਰਾਜਾ ਮੋ ਕਹ ਕਾ ਕਰਿਯੈ ॥
Kahu Raajaa Mo Kaha Kaa Kariyai ॥
ਚਰਿਤ੍ਰ ੨੯ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੋ ਸੌ ਛਾਡਿ ਰੰਕ ਕਹ ਬਰਿਯੈ ॥੨੧॥
To Sou Chhaadi Raanka Kaha Bariyai ॥21॥
‘Tell me, my Raja what should I do. Should I adopt that penniless and get rid of you.’ (21)
ਚਰਿਤ੍ਰ ੨੯ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਸੁਨਤ ਬਚਨ ਤਾ ਕੋ ਨ੍ਰਿਪਤ ਲਯੋ ਅਹੀਰ ਬੁਲਾਇ ॥
Sunata Bachan Taa Ko Nripata Layo Aheera Bulaaei ॥
After listening to this, the raja called the milkman,
ਚਰਿਤ੍ਰ ੨੯ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਰਤ ਬਾਧਿ ਤਾ ਕੋ ਦਿਯਾ ਸਰਿਤਾ ਬਿਖੈ ਬਹਾਇ ॥੨੨॥
Turta Baadhi Taa Ko Diyaa Saritaa Bikhi Bahaaei ॥22॥
And, immediately, tying him up, threw him m the river.(22)
ਚਰਿਤ੍ਰ ੨੯ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਾਨ ਉਬਾਰਿਯੋ ਸੁਖ ਦੀਆ ਜਮ ਤੇ ਲੀਆ ਬਚਾਇ ॥
Paraan Aubaariyo Sukh Deeaa Jama Te Leeaa Bachaaei ॥
‘The milkman who had saved her from the clutches of the death,
ਚਰਿਤ੍ਰ ੨੯ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਹਿਤ ਤੇ ਮਾਰਿਯੋ ਤਿਸੈ ਐਸੋ ਚਰਿਤ੍ਰ ਦਿਖਾਇ ॥੨੩॥
Nripa Hita Te Maariyo Tisai Aaiso Charitar Dikhaaei ॥23॥
By enacting a play before the Raja, she got him killed.(23)(1)
ਚਰਿਤ੍ਰ ੨੯ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯॥੫੭੭॥ਅਫਜੂੰ॥
Eiti Sree Charitar Pakhiaane Triyaa Charitaro Maantaree Bhoop Saanbaade Aunateesavo Charitar Samaapatama Satu Subhama Satu ॥29॥577॥aphajooaan॥
Twenty-ninth Parable of Auspicious Chritars Conversation of the Raja and the Minister, Completed with Benediction. (29)(577)
ਚੌਪਈ ॥
Choupaee ॥
Chaupaee
ਚਿਤ੍ਰ ਸਿੰਘ ਮੰਤ੍ਰੀ ਸੌ ਕਹੀ ॥
Chitar Siaangha Maantaree Sou Kahee ॥
ਚਰਿਤ੍ਰ ੩੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਮ ਤੇ ਸਕਲ ਕੁਕ੍ਰਿਯਾ ਰਹੀ ॥
Hama Te Sakala Kukriyaa Rahee ॥
There Raja Chiter Singh to the Minister, ‘Whatever you said, it has eliminated any treachery from my mind.
ਚਰਿਤ੍ਰ ੩੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ