Sri Dasam Granth Sahib

Displaying Page 1581 of 2820

ਦੋਹਰਾ

Doharaa ॥

Dohira


ਮਾਨ ਮੰਜਰੀ ਸਾਹੁ ਕੀ ਬਨਿਤਾ ਸੁੰਦਰ ਦੇਹ

Maan Maanjaree Saahu Kee Banitaa Suaandar Deha ॥

The name of the wife of that Shah was Maan Manjri,

ਚਰਿਤ੍ਰ ੩੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਦ੍ਯਾਨਿਧਿ ਇਕ ਬਾਲ ਸੌ ਅਧਿਕ ਬਢਾਯੋ ਨੇਹ ॥੩॥

Bidaiaanidhi Eika Baala Sou Adhika Badhaayo Neha ॥3॥

And she had fallen in love with a man called Bidya Nidhi.(3)

ਚਰਿਤ੍ਰ ੩੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਤਬ ਤਾ ਸੌ ਤ੍ਰਿਯ ਬਚਨ ਉਚਾਰੇ

Taba Taa Sou Triya Bachan Auchaare ॥

ਚਰਿਤ੍ਰ ੩੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਜੁ ਭਜਹੁ ਮੁਹਿ ਆਨਿ ਪ੍ਯਾਰੇ

Aaju Bhajahu Muhi Aani Paiaare ॥

The Woman requested him to come that day to make love.

ਚਰਿਤ੍ਰ ੩੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਵਾ ਤ੍ਰਿਯ ਸੌ ਭੋਗ ਕਰਿਯੋ

Tin Vaa Triya Sou Bhoga Na Kariyo ॥

ਚਰਿਤ੍ਰ ੩੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਨਾਮ ਲੈ ਉਰ ਮੈ ਧਰਿਯੋ ॥੪॥

Raam Naam Lai Aur Mai Dhariyo ॥4॥

He indulged in sex with the woman but, then, recollected the Godly Name.(4)

ਚਰਿਤ੍ਰ ੩੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਰਾਮ ਨਾਮ ਲੈ ਉਠਿ ਚਲਾ ਜਾਤ ਨਿਹਾਰਾ ਨਾਰਿ

Raam Naam Lai Autthi Chalaa Jaata Nihaaraa Naari ॥

After remembering the Godly Name, he tried to sneak out,

ਚਰਿਤ੍ਰ ੩੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਚੋਰ ਕਹਿ ਕੈ ਉਠੀ ਅਤਿ ਚਿਤ ਕੋਪ ਬਿਚਾਰ ॥੫॥

Chora Chora Kahi Kai Autthee Ati Chita Kopa Bichaara ॥5॥

She flew into rage and shouted, ‘thief, thief.’(5)

ਚਰਿਤ੍ਰ ੩੧ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਚੋਰ ਕੋ ਬਚ ਸ੍ਰਵਨ ਲੋਕ ਪਹੁੰਚੈ ਆਇ

Sunata Chora Ko Bacha Sarvan Loka Pahuaanchai Aaei ॥

Listening the call, ‘thief, thief,’ people barged in.

ਚਰਿਤ੍ਰ ੩੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਦਸਾਲ ਭੀਤਰ ਤਿਸੈ ਤਦ ਹੀ ਦਿਯਾ ਪਠਾਇ ॥੬॥

Baandasaala Bheetr Tisai Tada Hee Diyaa Patthaaei ॥6॥

He was caught and put in the prison.(6)

ਚਰਿਤ੍ਰ ੩੧ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਦ ਲੌ ਤ੍ਰਿਯ ਕੁਟਵਾਰ ਕੇ ਭਈ ਪੁਕਾਰੂ ਜਾਇ

Tada Lou Triya Kuttavaara Ke Bhaeee Pukaaroo Jaaei ॥

That is how a woman by shouting got (the man) beaten,

ਚਰਿਤ੍ਰ ੩੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਬਲ ਤੇ ਤਿਹ ਸਾਧ ਕਹ ਜਮਪੁਰਿ ਦਯੋ ਪਠਾਇ ॥੭॥

Dhan Bala Te Tih Saadha Kaha Jamapuri Dayo Patthaaei ॥7॥

And on the strength of wealth got that innocent man punished.(7)

ਚਰਿਤ੍ਰ ੩੧ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਇਕਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧॥੬੦੫॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Eikateesavo Charitar Samaapatama Satu Subhama Satu ॥31॥605॥aphajooaan॥

Thirty-first Parable of Auspicious Chritars Conversation of the Raja and the Minister Completed with Benediction. (31)(605)


ਚੌਪਈ

Choupaee ॥

Chaupaee


ਸੁਨਹੁ ਨ੍ਰਿਪਤਿ ਇਕ ਕਥਾ ਸੁਨਾਊ

Sunahu Nripati Eika Kathaa Sunaaoo ॥

ਚਰਿਤ੍ਰ ੩੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮ ਕਹ ਅਧਿਕ ਰਿਝਾਊ

Taa Te Tuma Kaha Adhika Rijhaaoo ॥

Listen, my Raja, I relate to you one tale, which will provide tremendous relief

ਚਰਿਤ੍ਰ ੩੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਪੰਜਾਬ ਏਕ ਬਰ ਨਾਰੀ

Desa Paanjaaba Eeka Bar Naaree ॥

ਚਰਿਤ੍ਰ ੩੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

Chaandar Laeee Jaa Te Aujiyaaree ॥1॥

In the country of Punjab, there lived a woman from whom the Moon had acquired its brilliance.(1)

ਚਰਿਤ੍ਰ ੩੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਸ ਮੰਜਰੀ ਨਾਮ ਤਿਹ ਤ੍ਰਿਯ ਕੋ

Rasa Maanjaree Naam Tih Triya Ko ॥

In the country of Punjab, there lived a woman from whom the Moon had acquired its brilliance.(1)

ਚਰਿਤ੍ਰ ੩੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਪ੍ਰਭਾ ਲਾਗਤ ਸੁਖ ਜਿਯ ਕੋ

Nrikhi Parbhaa Laagata Sukh Jiya Ko ॥

Ras Manjri was her name and on seeing her one’s mind attained bliss.

ਚਰਿਤ੍ਰ ੩੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਨਾਥ ਬਿਦੇਸ ਸਿਧਾਰੋ

Taa Ko Naatha Bidesa Sidhaaro ॥

ਚਰਿਤ੍ਰ ੩੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ