Sri Dasam Granth Sahib

Displaying Page 1590 of 2820

ਤਾ ਦਿਨ ਤੇ ਤਿਹ ਨਾਰਿ ਸੌ ਰਮ੍ਯੋ ਰੁਚਿ ਉਪਜਾਇ ॥੩੮॥

Taa Din Te Tih Naari Sou Ramaio Na Ruchi Aupajaaei ॥38॥

And from that day onward he never made love to her.(38)

ਚਰਿਤ੍ਰ ੩੩ - ੩੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਨ੍ਰਿਪ ਨਾਰਿ ਕਹ ਭਜਤ ਹੁਤੋ ਸੁਖੁ ਪਾਇ

Bhaanti Bhaanti Nripa Naari Kaha Bhajata Huto Sukhu Paaei ॥

He did think many a time to enjoy with her,

ਚਰਿਤ੍ਰ ੩੩ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਆਇ ਚਿਤਿ ਜਾਇ ਜਬ ਘਰੀ ਭੋਗਾ ਜਾਇ ॥੩੯॥

Baata Aaei Chiti Jaaei Jaba Gharee Na Bhogaa Jaaei ॥39॥

But with the same episode in his mind he could not revel sexually.(39)

ਚਰਿਤ੍ਰ ੩੩ - ੩੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਇਹ ਰਾਨੀ ਜੀਯ ਭੀਤਰ ਜਾਨੈ

Eih Raanee Jeeya Bheetr Jaani ॥

ਚਰਿਤ੍ਰ ੩੩ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਤ ਨ੍ਰਿਪਤ ਸੌ ਕਛੁ ਬਖਾਨੈ

Lajata Nripata Sou Kachhu Na Bakhaani ॥

The Rani was very ashamed in her mind but to maintain self-respect

ਚਰਿਤ੍ਰ ੩੩ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤਨ ਸੌ ਤਾ ਕਹ ਬਿਰਮਾਵੈ

Baatan Sou Taa Kaha Brimaavai ॥

ਚਰਿਤ੍ਰ ੩੩ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕਰਿ ਅਧਿਕ ਕਟਾਛ ਦਿਖਾਵੈ ॥੪੦॥

Kari Kari Adhika Kattaachha Dikhaavai ॥40॥

Never revealed the secret to the Raja.( 40)

ਚਰਿਤ੍ਰ ੩੩ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਭ ਕਛੁ ਟੂਟੇ ਜੁਰਤ ਹੈ ਜਾਨਿ ਲੇਹੁ ਮਨ ਮਿਤ

Sabha Kachhu Ttootte Jurta Hai Jaani Lehu Man Mita ॥

Listen my friend, all that breaks can be mended,

ਚਰਿਤ੍ਰ ੩੩ - ੪੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਟੂਟੇ ਜੁਰਹਿ ਏਕੁ ਸੀਸ ਅਰੁ ਚਿਤ ॥੪੧॥

Ee Davai Ttootte Na Jurhi Eeku Seesa Aru Chita ॥41॥

But the broken mind and thought cannot be reconciled.(41)

ਚਰਿਤ੍ਰ ੩੩ - ੪੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਕਰ ਕੀ ਅਰੁ ਨਾਰਿ ਕੀ ਏਕੈ ਬਡੀ ਸਜਾਇ

Chaakar Kee Aru Naari Kee Eekai Badee Sajaaei ॥

The only tangible punishment befitting a servant or a wife,

ਚਰਿਤ੍ਰ ੩੩ - ੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਤੇ ਕਬਹ ਮਾਰਿਯਹਿ ਮਨ ਤੇ ਮਿਲਹਿ ਭੁਲਾਇ ॥੪੨॥

Jiya Te Kabaha Na Maariyahi Man Te Milahi Bhulaaei ॥42॥

Is not to kill them but forgive them.( 42)(1)

ਚਰਿਤ੍ਰ ੩੩ - ੪੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩॥੬੬੦॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Teteesavo Charitar Samaapatama Satu Subhama Satu ॥33॥660॥aphajooaan॥

Thirty third Parable of Auspicious Chritars Conversation of the Raja and the Minister, Completed with Benediction. (33)(660)


ਚੌਪਈ

Choupaee ॥

Chaupaee


ਸੁਨਹੁ ਨ੍ਰਿਪਤਿ ਇਕ ਕਥਾ ਉਚਰਿਹੌ

Sunahu Nripati Eika Kathaa Aucharihou ॥

ਚਰਿਤ੍ਰ ੩੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਚਿਤ ਕੋ ਭਰਮੁ ਨਿਵਰਿਹੌ

Tumare Chita Ko Bharmu Nivarihou ॥

Listen, My Sovereign, I would relate a story now, which would Sooth your heart.

ਚਰਿਤ੍ਰ ੩੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਇਕ ਤੁਮੈ ਸੁਨੈਹੋ

Triya Charitar Eika Tumai Sunaiho ॥

Listen, My Sovereign, I would relate a story now, which would Sooth your heart.

ਚਰਿਤ੍ਰ ੩੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮ ਕਹ ਅਧਿਕ ਰਿਝੈਹੌ ॥੧॥

Taa Te Tuma Kaha Adhika Rijhaihou ॥1॥

I would narrate you a female-Chritar, which could appease you.(1)

ਚਰਿਤ੍ਰ ੩੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਰ ਸਿਰੰਦ ਬਿਖੈ ਇਕ ਜੋਗੀ

Sahar Srinda Bikhi Eika Jogee ॥

ਚਰਿਤ੍ਰ ੩੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਭੀਤਰ ਅਤਿ ਭੋਗੀ

Kaam Kela Bheetr Ati Bhogee ॥

There used to live an ascetic in the city of Sirhand, who, as a matter of fact, relished the sex.

ਚਰਿਤ੍ਰ ੩੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗ੍ਰਿਹਸਤੀ ਕੇ ਗ੍ਰਿਹ ਆਵੈ

Eeka Grihasatee Ke Griha Aavai ॥

There used to live an ascetic in the city of Sirhand, who, as a matter of fact, relished the sex.

ਚਰਿਤ੍ਰ ੩੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਤ੍ਰਿਯ ਸੋ ਭੋਗ ਕਮਾਵੈ ॥੨॥

Taa Kee Triya So Bhoga Kamaavai ॥2॥

He used to come to one household and pamper in sex with the lady.(2)

ਚਰਿਤ੍ਰ ੩੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰਗ ਨਾਥ ਜੋਗੀ ਕਾ ਨਾਮਾ

Surga Naatha Jogee Kaa Naamaa ॥

ਚਰਿਤ੍ਰ ੩੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ