Sri Dasam Granth Sahib

Displaying Page 1593 of 2820

ਆਖਿ ਮੂੰਦਿ ਤ੍ਰਿਯ ਏਕ ਕੀ ਦੂਜੀ ਲਈ ਬੁਲਾਇ

Aakhi Mooaandi Triya Eeka Kee Doojee Laeee Bulaaei ॥

He closed the eyes of the one and called the other and told,

ਚਰਿਤ੍ਰ ੩੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਭੋਗ ਤਾ ਸੋ ਕਿਯਾ ਇਮਿ ਕਹਿ ਦਈ ਉਠਾਇ ॥੫॥

Adhika Bhoga Taa So Kiyaa Eimi Kahi Daeee Autthaaei ॥5॥

Primarily I make love with you only.(5)

ਚਰਿਤ੍ਰ ੩੫ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੁਚਿ ਸੋ ਤੋ ਸੌ ਰਮੋ ਰਮੋ ਯਾ ਕੇ ਸੰਗ

Aai Ruchi So To Sou Ramo Ramo Na Yaa Ke Saanga ॥

I Just copulate with you. I have sex with no one else,

ਚਰਿਤ੍ਰ ੩੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਕਸਟ ਤਨ ਪੈ ਸਹੋਂ ਕੈਸੋਈ ਦਹੈ ਅਨੰਗ ॥੬॥

Kotti Kasatta Tan Pai Sahona Kaisoeee Dahai Anaanga ॥6॥

‘Might I be tempted excessively by the Cupid.’(6)

ਚਰਿਤ੍ਰ ੩੫ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥

Arril


ਸ੍ਰੀ ਅਸਮਾਨ ਕਲਾ ਭਜਿ ਦਈ ਉਠਾਇ ਕੈ

Sree Asamaan Kalaa Bhaji Daeee Autthaaei Kai ॥

Sri Asman Kala got up and went away,

ਚਰਿਤ੍ਰ ੩੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕਮ ਕੇਤੁ ਨ੍ਰਿਪ ਐਸੋ ਚਰਿਤ ਦਿਖਾਇ ਕੈ

Rukama Ketu Nripa Aaiso Charita Dikhaaei Kai ॥

When the Raja depicted such duplicity.

ਚਰਿਤ੍ਰ ੩੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਰਾਨੀ ਦੁਤਿਯ ਕਛੁ ਜਾਨਤ ਭਈ

Moorakh Raanee Dutiya Na Kachhu Jaanta Bhaeee ॥

The other Rani did not perceive the situation,

ਚਰਿਤ੍ਰ ੩੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੁਕ ਮੀਚਨ ਕੀ ਖੇਲ ਜਾਨ ਜਿਯ ਮੈ ਲਈ ॥੭॥

Ho Luka Meechan Kee Khel Jaan Jiya Mai Laeee ॥7॥

And just kept herself busy in hide-and-seek.(7)

ਚਰਿਤ੍ਰ ੩੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਰਤਿ ਕਰਿ ਕੈ ਤ੍ਰਿਯ ਦਈ ਉਠਾਈ

Rati Kari Kai Triya Daeee Autthaaeee ॥

ਚਰਿਤ੍ਰ ੩੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਵਾ ਕੀ ਦੋਊ ਆਖਿ ਛੁਰਾਈ

Puni Vaa Kee Doaoo Aakhi Chhuraaeee ॥

After making love he made her to get up and opened her blind-fold.

ਚਰਿਤ੍ਰ ੩੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨੇਹ ਤਿਹ ਸੰਗ ਉਪਜਾਯੋ

Adhika Neha Tih Saanga Aupajaayo ॥

ਚਰਿਤ੍ਰ ੩੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਨਾਰਿ ਭੇਦ ਨਹਿ ਪਾਯੋ ॥੮॥

Moorakh Naari Bheda Nahi Paayo ॥8॥

Then he showed great affection to the other one but both the foolish ones could not acquiesces the truth.(8)(1)

ਚਰਿਤ੍ਰ ੩੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫॥੬੭੯॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Paiteesavo Charitar Samaapatama Satu Subhama Satu ॥35॥679॥aphajooaan॥

Thirty-fifth Parable of Auspicious Chritars Conversation of the Raja and the Minister, Completed with Benediction. (35)(679)


ਚੌਪਈ

Choupaee ॥

Chaupaee


ਸੁਨੋ ਰਾਇ ਇਕ ਕਥਾ ਪ੍ਰਕਾਸੋ

Suno Raaei Eika Kathaa Parkaaso ॥

ਚਰਿਤ੍ਰ ੩੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਚਿਤ ਕੇ ਭ੍ਰਮਹਿ ਬਿਨਾਸੋ

Tumare Chita Ke Bharmahi Binaaso ॥

My Raja, to eliminate false doubts from your mind, I would relate a story.

ਚਰਿਤ੍ਰ ੩੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੈਂਡੇ ਖਾਂ ਡੋਗਰ ਤਹ ਰਹੈ

Gainade Khaan Dogar Taha Rahai ॥

ਚਰਿਤ੍ਰ ੩੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਤੇ ਮਤੀ ਤਿਹ ਤ੍ਰਿਯ ਜਗ ਕਹੈ ॥੧॥

Phate Matee Tih Triya Jaga Kahai ॥1॥

There was one Gainde Khan Dogar, whose wife was known as Fateh Mati in the world.(1)

ਚਰਿਤ੍ਰ ੩੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਮਹਿਖ ਧਾਮ ਧਨ ਭਾਰੀ

Taa Ke Mahikh Dhaam Dhan Bhaaree ॥

There was one Gainde Khan Dogar, whose wife was known as Fateh Mati in the world.(1)

ਚਰਿਤ੍ਰ ੩੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਕਰਤਿ ਅਧਿਕ ਰਖਵਾਰੀ

Tin Kee Karti Adhika Rakhvaaree ॥

He was deemed to be very wealthy in view of his great number of buffaloes, whom he looked after very diligently.

ਚਰਿਤ੍ਰ ੩੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਰਵਾਰੇ ਬਹੁ ਤਿਨੈ ਚਰਾਵਹਿ

Charvaare Bahu Tini Charaavahi ॥

He was deemed to be very wealthy in view of his great number of buffaloes, whom he looked after very diligently.

ਚਰਿਤ੍ਰ ੩੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਂਝ ਪਰੈ ਘਰ ਕੋ ਲੈ ਆਵਹਿ ॥੨॥

Saanjha Pari Ghar Ko Lai Aavahi ॥2॥

He kept a few herdsman who used to bring the herd back in the evening.(2)

ਚਰਿਤ੍ਰ ੩੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ