Sri Dasam Granth Sahib

Displaying Page 1596 of 2820

ਤਨਿਕ ਬ੍ਰਿਣ ਲਾਗਨ ਦਈ ਇਹ ਛਲ ਗਯੋ ਬਚਾਇ ॥੧੫॥

Tanika Na Brin Laagan Daeee Eih Chhala Gayo Bachaaei ॥15॥

And cheating thus saved himself of any injuries.(15)

ਚਰਿਤ੍ਰ ੩੬ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੈਰਿ ਨਦੀ ਗਈ ਮਿਤ੍ਰ ਕੋ ਆਈ ਤਹੀ ਬਹਾਇ

Pairi Nadee Gaeee Mitar Ko Aaeee Tahee Bahaaei ॥

She went and swam across the stream where she had washed away her friend.

ਚਰਿਤ੍ਰ ੩੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੋ ਘਾਇਲ ਕਿਯਾ ਨੈਕ ਰਹੀ ਲਜਾਇ ॥੧੬॥

Niju Pati Ko Ghaaeila Kiyaa Naika Na Rahee Lajaaei ॥16॥

She could not hurt her husband but she depicted no remorse.(l6)(1)

ਚਰਿਤ੍ਰ ੩੬ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬॥੬੯੫॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Chhateesavo Charitar Samaapatama Satu Subhama Satu ॥36॥695॥aphajooaan॥

Thirty-sixth Auspicious Chritars Conversation of the Raja and the Minister, Completed with Benediction.(36)(695)


ਦੋਹਰਾ

Doharaa ॥

Dohira


ਨਰ ਚਰਿਤ੍ਰ ਨ੍ਰਿਪ ਕੇ ਨਿਕਟਿ ਮੰਤ੍ਰੀ ਕਹਾ ਬਿਚਾਰਿ

Nar Charitar Nripa Ke Nikatti Maantaree Kahaa Bichaari ॥

The Minister of the people, after pondering over,

ਚਰਿਤ੍ਰ ੩੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਕਥਾ ਛਤੀਸਵੀ ਇਹ ਬਿਧਿ ਕਹੀ ਸੁਧਾਰਿ ॥੧॥

Tabai Kathaa Chhateesavee Eih Bidhi Kahee Sudhaari ॥1॥

Related the thirty-sixth Chritar with due amends.(1)

ਚਰਿਤ੍ਰ ੩੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਤ੍ਰਿਯਾ ਕੋ ਤੁਰਤੁ ਹੀ ਡੋਗਰ ਘਾਉ ਉਬਾਰਿ

Tvn Triyaa Ko Turtu Hee Dogar Ghaau Aubaari ॥

That Dogar, very shortly, killed his woman,

ਚਰਿਤ੍ਰ ੩੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਤੁਰਤੁ ਮਾਰਤ ਭਯੋ ਗਰੇ ਰਸਹਿਯ ਡਾਰਿ ॥੨॥

Taahi Turtu Maarata Bhayo Gare Rasahiya Daari ॥2॥

By putting a rope around her throat.(2)

ਚਰਿਤ੍ਰ ੩੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਰਸਿਯਾ ਕਹ ਛਾਨਿ ਕੈ ਬਾਂਧਿਸਿ ਬਰੋ ਬਨਾਇ

Vaa Rasiyaa Kaha Chhaani Kai Baandhisi Baro Banaaei ॥

He had tied the rope at the rooftop of the hut,

ਚਰਿਤ੍ਰ ੩੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਊਚ ਕੂਕਤ ਭਯੋ ਲੋਗਨ ਸਭਨ ਸੁਨਾਇ ॥੩॥

Aapu Aoocha Kookata Bhayo Logan Sabhan Sunaaei ॥3॥

And, himself climbing over the roof, started to shout.(3)

ਚਰਿਤ੍ਰ ੩੭ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸਭ ਲੋਗਨ ਕਹ ਧਾਮ ਬੁਲਾਯੋ

Sabha Logan Kaha Dhaam Bulaayo ॥

ਚਰਿਤ੍ਰ ੩੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਦੇਹੀ ਕੋ ਘਾਵ ਦਿਖਾਯੋ

Niju Dehee Ko Ghaava Dikhaayo ॥

He called all the people and showed them the injuries on his body,

ਚਰਿਤ੍ਰ ੩੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਤਿਨ ਕੋ ਲੈ ਨਾਰਿ ਦਿਖਾਰੀ

Puni Tin Ko Lai Naari Dikhaaree ॥

ਚਰਿਤ੍ਰ ੩੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਇ ਕੂਕ ਊਚੇ ਕਰਿ ਮਾਰੀ ॥੪॥

Roei Kooka Aooche Kari Maaree ॥4॥

And then he showed them the body of the woman and cried aloud.(4)

ਚਰਿਤ੍ਰ ੩੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਮੋਰੇ ਤ੍ਰਿਯ ਘਾਵ ਨਿਹਾਰਿਯੋ

Jaba More Triya Ghaava Nihaariyo ॥

ਚਰਿਤ੍ਰ ੩੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਸੋਕ ਚਿਤ ਮਾਝ ਬਿਚਾਰਿਯੋ

Adhika Soka Chita Maajha Bichaariyo ॥

‘When the woman saw my injuries, she became very worried.

ਚਰਿਤ੍ਰ ੩੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਪਾਇ ਦਿਯ ਮੁਹਿ ਕਹ ਟਾਰੀ

Bheda Paaei Diya Muhi Kaha Ttaaree ॥

ਚਰਿਤ੍ਰ ੩੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਪਾਸੀ ਸੁਰ ਲੋਕ ਬਿਹਾਰੀ ॥੫॥

Lai Paasee Sur Loka Bihaaree ॥5॥

‘Pushing me on one side she put rope around her (throat) and headed towards the heavens.(5)

ਚਰਿਤ੍ਰ ੩੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਦੂਧ ਦੁਹਤ ਕਟਿਯਾ ਨਿਮਤਿ ਮਹਿਖੀ ਮਾਰਿਸ ਮੋਹਿ

Doodha Duhata Kattiyaa Nimati Mahikhee Maarisa Mohi ॥

‘Wanting to have her calf, the buffalo had hit me,

ਚਰਿਤ੍ਰ ੩੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਵ ਭਯੋ ਤਰਵਾਰ ਸੋ ਕਹਾ ਬਤਾਊ ਤੋਹ ॥੬॥

Ghaava Bhayo Tarvaara So Kahaa Bataaoo Toha ॥6॥

‘How could 1 explain? It cut me like a sword.(6)

ਚਰਿਤ੍ਰ ੩੭ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee