Sri Dasam Granth Sahib

Displaying Page 1597 of 2820

ਅਬ ਆਛੋ ਤਿਹ ਕਫਨ ਬਨੈਯੈ

Aba Aachho Tih Kaphan Baniyai ॥

‘Now a beautiful coffin should be arranged for her.

ਚਰਿਤ੍ਰ ੩੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਭੂਅ ਖੋਦ ਗਡੈਯੈ

Bhalee Bhaanti Bhooa Khoda Gadaiyai ॥

‘And digging deep, a grave should be prepared to bury her.

ਚਰਿਤ੍ਰ ੩੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੌਹੂੰ ਬ੍ਯਾਹ ਅਵਰ ਨਹਿ ਕਰਿਹੌ

Houhooaan Baiaaha Avar Nahi Karihou ॥

‘I will never get married again,

ਚਰਿਤ੍ਰ ੩੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੇ ਬਿਰਹਿ ਲਾਗਿ ਕੈ ਬਰਿਹੌ ॥੭॥

Yaa Ke Brihi Laagi Kai Barihou ॥7॥

‘And would pass life in her remembrance.’ (7)

ਚਰਿਤ੍ਰ ੩੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਲੋਗਨ ਸਭਨ ਬੁਲਾਇ ਕੈ ਆਛੋ ਕਫਨ ਬਨਾਇ

Logan Sabhan Bulaaei Kai Aachho Kaphan Banaaei ॥

After calling the people and putting a nice coffin around,

ਚਰਿਤ੍ਰ ੩੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰਨੀ ਨਾਰਿ ਕਹ ਇਹ ਬਿਧਿ ਦਿਯਾ ਦਬਾਇ ॥੮॥

Duraachaaranee Naari Kaha Eih Bidhi Diyaa Dabaaei ॥8॥

This bad-character woman was buried.(8)(1)

ਚਰਿਤ੍ਰ ੩੭ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭॥੭੦੩॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Saiteesavo Charitar Samaapatama Satu Subhama Satu ॥37॥703॥aphajooaan॥

Thirty-seventh Parable of Auspicious Chritars Conversation of the Raja and the Minister, Completed with Benediction. (37)(703)


ਚੌਪਈ

Choupaee ॥

Chaupaee


ਬਹੁਰ ਸੁ ਮੰਤ੍ਰੀ ਕਥਾ ਉਚਾਰੀ

Bahur Su Maantaree Kathaa Auchaaree ॥

ਚਰਿਤ੍ਰ ੩੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤਰੁਨਿ ਜੋਬਨ ਕੀ ਭਰੀ

Eeka Taruni Joban Kee Bharee ॥

The minister related the tale of a woman who was very youthful.

ਚਰਿਤ੍ਰ ੩੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚੋਰ ਤਾ ਕਹ ਠਗ ਬਰਿਯੋ

Eeka Chora Taa Kaha Tthaga Bariyo ॥

ਚਰਿਤ੍ਰ ੩੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਅਨੰਦ ਦੁਹੂੰ ਚਿਤ ਕਰਿਯੋ ॥੧॥

Adhika Anaanda Duhooaan Chita Kariyo ॥1॥

She fell in love with a thief and a swindler and let both of them savour her.(1)

ਚਰਿਤ੍ਰ ੩੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਭਏ ਤਸਕਰ ਉਠਿ ਜਾਵੈ

Raini Bhaee Tasakar Autthi Jaavai ॥

She fell in love with a thief and a swindler and let both of them savour her.(1)

ਚਰਿਤ੍ਰ ੩੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਦੇਖਤ ਠਗ ਦਰਬੁ ਕਮਾਵੈ

Din Dekhta Tthaga Darbu Kamaavai ॥

The thief would go during the night and the swindler would make money during the day.

ਚਰਿਤ੍ਰ ੩੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤ੍ਰਿਯ ਸੌ ਦੋਊ ਭੋਗ ਕਮਾਈ

Taa Triya Sou Doaoo Bhoga Kamaaeee ॥

The thief would go during the night and the swindler would make money during the day.

ਚਰਿਤ੍ਰ ੩੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਪਛਾਨਤ ਨਾਹੀ ॥੨॥

Moorakh Bheda Pachhaanta Naahee ॥2॥

Both enjoyed sex with her but the fools did not discern the woman.(2)

ਚਰਿਤ੍ਰ ੩੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਠਗ ਜਾਨੈ ਮੋਰੀ ਹੈ ਨਾਰੀ

Tthaga Jaani Moree Hai Naaree ॥

ਚਰਿਤ੍ਰ ੩੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਕਹੈ ਮੋਰੀ ਹਿਤਕਾਰੀ

Chora Kahai Moree Hitakaaree ॥

The swindler would think the woman was for him and the thief would consider her as his lover.

ਚਰਿਤ੍ਰ ੩੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੈ ਤਾਹਿ ਦੋਊ ਪਹਿਚਾਨੈ

Triya Kai Taahi Doaoo Pahichaani ॥

ਚਰਿਤ੍ਰ ੩੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਕੋਊ ਜਾਨੈ ॥੩॥

Moorakh Bheda Na Koaoo Jaani ॥3॥

The woman’s secret was not conceived and those simpletons remained in obscurity.(3)

ਚਰਿਤ੍ਰ ੩੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਏਕ ਰੁਮਾਲ ਬਾਲ ਹਿਤ ਕਾਢਾ

Eeka Rumaala Baala Hita Kaadhaa ॥

ਚਰਿਤ੍ਰ ੩੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਕੇ ਜਿਯ ਆਨੰਦ ਬਾਢਾ

Duhooaann Ke Jiya Aanaanda Baadhaa ॥

She embroidered a handkerchief and both of them admired it.

ਚਰਿਤ੍ਰ ੩੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ