Sri Dasam Granth Sahib
Displaying Page 1608 of 2820
ਬਹੁਰਿ ਮਿਤ੍ਰ ਸੌ ਭੋਗ ਕਮਾਯੋ ॥
Bahuri Mitar Sou Bhoga Kamaayo ॥
After making love she sent him out. Then she got the friend out and they sat down on the bed.(7)
ਚਰਿਤ੍ਰ ੪੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਨਾਥ ਨ ਕਛੁ ਛਲ ਪਾਯੋ ॥
Moorakh Naatha Na Kachhu Chhala Paayo ॥
She made love with him and the foolish husband could not discern.
ਚਰਿਤ੍ਰ ੪੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੁਤਿਯ ਬਾਰ ਤਾ ਸੌ ਰਤਿ ਮਾਨੀ ॥
Dutiya Baara Taa Sou Rati Maanee ॥
ਚਰਿਤ੍ਰ ੪੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੂਜੇ ਕਾਨ ਨ ਕਿਨਹੂੰ ਜਾਨੀ ॥੮॥
Dooje Kaan Na Kinhooaan Jaanee ॥8॥
She again had sex with him and no one could detect.(8)(1)
ਚਰਿਤ੍ਰ ੪੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੧॥੭੬੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Eikataaleesavo Charitar Samaapatama Satu Subhama Satu ॥41॥769॥aphajooaan॥
Forty-first Parable of Auspicious Chritars Conversation of the Raja and the Minister, Completed with Benediction. (41)(765)
ਦੋਹਰਾ ॥
Doharaa ॥
Dohira
ਏਕ ਪੀਰ ਮੁਲਤਾਨ ਮੈ ਸੁਤ ਬਿਨੁ ਤਾ ਕੀ ਤ੍ਰੀਯ ॥
Eeka Peera Mulataan Mai Suta Binu Taa Kee Tareeya ॥
A Muslim Peer priest used to live in the city of Multan;
ਚਰਿਤ੍ਰ ੪੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਝੂਰਤ ਨਿਜੁ ਚਿਤ ਮਹਿ ਬਿਰਧ ਨਿਰਖਿ ਕਰਿ ਪੀਯ ॥੧॥
So Jhoorata Niju Chita Mahi Bridha Nrikhi Kari Peeya ॥1॥
Having no was worried about his old age.(1)
ਚਰਿਤ੍ਰ ੪੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
Arril
ਰੁਸਤਮ ਕਲਾ ਤਰੁਨਿ ਕੋ ਨਾਮੁ ਬਖਾਨਿਯੈ ॥
Rustama Kalaa Taruni Ko Naamu Bakhaaniyai ॥
His wife’s name was Rustam Kala and
ਚਰਿਤ੍ਰ ੪੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੇਖ ਇਨਾਯਤ ਭਰਤਾ ਤਾ ਕੋ ਜਾਨਿਯੈ ॥
Sekh Einaayata Bhartaa Taa Ko Jaaniyai ॥
He was known as Sheikh Inayat
ਚਰਿਤ੍ਰ ੪੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਬਿਰਧ ਤੇ ਭੋਗੁ ਨ ਤਾ ਸੌ ਹ੍ਵੈ ਸਕੈ ॥
Adhika Bridha Te Bhogu Na Taa Sou Havai Sakai ॥
Being too old, he could not make love and right at the
ਚਰਿਤ੍ਰ ੪੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਚੜਤ ਖਲਤ ਹ੍ਵੈ ਗਿਰਤ ਬਾਇ ਮੁਖਿ ਅਤਿ ਥਕੈ ॥੨॥
Ho Charhata Khlata Havai Grita Baaei Mukhi Ati Thakai ॥2॥
Commencement, getting tired, he used to fell down.(2)
ਚਰਿਤ੍ਰ ੪੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਇਕ ਦਿਨ ਪੀਰ ਪਾਸ ਤ੍ਰਿਯ ਗਈ ॥
Eika Din Peera Paasa Triya Gaeee ॥
ਚਰਿਤ੍ਰ ੪੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਦੁਖ੍ਯ ਸੌ ਰੋਵਤ ਭਈ ॥
Adhika Dukhi Sou Rovata Bhaeee ॥
One day the woman went to the Peer and, incessantly crying, narrate her afflictions.
ਚਰਿਤ੍ਰ ੪੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਮਾਂਗ ਲੋਗ ਇਕ ਲਯੋ ॥
Taa Te Maanga Loga Eika Layo ॥
One day the woman went to the Peer and, incessantly crying, narrate her afflictions.
ਚਰਿਤ੍ਰ ੪੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਜੁ ਕਹ ਗਰਭਵਤੀ ਠਹਰਯੋ ॥੩॥
Niju Kaha Garbhavatee Tthaharyo ॥3॥
She requested for one clove and declared herself to be pregnant.(3)
ਚਰਿਤ੍ਰ ੪੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੋਗ ਖੁਦਾਯਨ ਭਏ ਕਮਾਯੋ ॥
Bhoga Khudaayan Bhaee Kamaayo ॥
ਚਰਿਤ੍ਰ ੪੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਰਾਵਰੀ ਗਰਭ ਰਖਵਾਯੋ ॥
Joraavaree Garbha Rakhvaayo ॥
She copulated with the god-man and, forcefully, got herself pregnant.
ਚਰਿਤ੍ਰ ੪੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨੌ ਮਾਸਨ ਪਾਛੇ ਸੁਤ ਭਯੋ ॥
Nou Maasan Paachhe Suta Bhayo ॥
ਚਰਿਤ੍ਰ ੪੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਮੁਰੀਦਨ ਤਾਹਿ ਉਡਯੋ ॥੪॥
Sakala Mureedan Taahi Audayo ॥4॥
After nine months when a son was born, all the disciples spread the rumour,(4)
ਚਰਿਤ੍ਰ ੪੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਪੀਰ ਬਚਨ ਜੋ ਤੁਮ ਕਰਿਯੋ ਲੌਗ ਦਯੋ ਤ੍ਰਿਯ ਹਾਥ ॥
Peera Bachan Jo Tuma Kariyo Louga Dayo Triya Haatha ॥
‘When the Peer had given her his blessings along with a clove in her hand,
ਚਰਿਤ੍ਰ ੪੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ