Sri Dasam Granth Sahib

Displaying Page 1610 of 2820

ਇਮਿ ਚੇਰੇ ਤਿਨ ਬਚਨ ਉਚਾਰੋ

Eimi Chere Tin Bachan Auchaaro ॥

ਚਰਿਤ੍ਰ ੪੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸਾਹਿਬ ਤੈ ਕਹਿਯੋ ਹਮਾਰੋ

Suni Saahib Tai Kahiyo Hamaaro ॥

Then the slave went to the master and said, ‘Listen my Lord, I want to tell you,

ਚਰਿਤ੍ਰ ੪੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਯਹਿ ਤੁਹਿ ਸੋ ਯੌ ਲਖਿ ਲੈਹੈ

Jaba Yahi Tuhi So You Lakhi Laihi ॥

Then the slave went to the master and said, ‘Listen my Lord, I want to tell you,

ਚਰਿਤ੍ਰ ੪੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇਰੇ ਦੋਊ ਅੰਡ ਚਬੈਹੈ ॥੬॥

Taba Tere Doaoo Aanda Chabaihi ॥6॥

‘When she wil1 see you sleeping, she will bite your eggs.’(6)

ਚਰਿਤ੍ਰ ੪੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਤਿਯਾ ਤੇ ਪਠਾਨ ਚਿਤ ਧਾਰੀ

Batiyaa Te Patthaan Chita Dhaaree ॥

ਚਰਿਤ੍ਰ ੪੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਤ੍ਰਿਯ ਸੋ ਨਹਿ ਪ੍ਰਗਟ ਉਚਾਰੀ

Vaa Triya So Nahi Pargatta Auchaaree ॥

The Pathan listened carefully but asked nothing from her.

ਚਰਿਤ੍ਰ ੪੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਗ ਲੈ ਜਬ ਤਿਹ ਪਤਿ ਸ੍ਵੈ ਗਯੋ

Saanga Lai Jaba Tih Pati Savai Gayo ॥

ਚਰਿਤ੍ਰ ੪੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸਿਮਰਨ ਤਿਹ ਕੌ ਬਚ ਭਯੋ ॥੭॥

Taba Simarn Tih Kou Bacha Bhayo ॥7॥

When he took her into the bed and went to sleep, he recollected this.(7)

ਚਰਿਤ੍ਰ ੪੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਨਿ ਅੰਡ ਤ੍ਰਿਯਾ ਕਰ ਡਾਰਿਯੋ

Herani Aanda Triyaa Kar Daariyo ॥

ਚਰਿਤ੍ਰ ੪੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਚਮਕ੍ਯੋ ਕਰ ਖੜਗ ਸੰਭਾਰਿਯੋ

Pati Chamakaio Kar Khrhaga Saanbhaariyo ॥

The woman started to grope his eggs. The husband took out a sword,

ਚਰਿਤ੍ਰ ੪੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤ੍ਰਿਯ ਤਾ ਕਹ ਹਨਿ ਦਿਯੋ

Taba Hee Triya Taa Kaha Hani Diyo ॥

ਚਰਿਤ੍ਰ ੪੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਨਾਸ ਆਪਨੋ ਕਿਯੋ ॥੮॥

Bahuro Naasa Aapano Kiyo ॥8॥

And killed the woman, and ruined himself too.(8)

ਚਰਿਤ੍ਰ ੪੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਖਾਨ ਪਠਾਨੀ ਆਪੁ ਮਹਿ ਲਰਿ ਮਰਿ ਭਏ ਪਰੇਤ

Khaan Patthaanee Aapu Mahi Lari Mari Bhaee Pareta ॥

Khan and Pathani (the wife) both died to become ghosts.

ਚਰਿਤ੍ਰ ੪੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਸ ਦੁਹਨ ਕੋ ਹ੍ਵੈ ਗਯੋ ਵਾ ਗੁਲਾਮ ਕੇ ਹੇਤ ॥੯॥

Naasa Duhan Ko Havai Gayo Vaa Gulaam Ke Heta ॥9॥

Being taken in by the gossip of the slave both were ruined.(9)(1)

ਚਰਿਤ੍ਰ ੪੩ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੩॥੭੮੩॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Taritaaleesavo Charitar Samaapatama Satu Subhama Satu ॥43॥783॥aphajooaan॥

Forty-third Parable of Auspicious Chritars Conversation of the Raja and the Minister, Completed with Benediction. (43)(783)


ਚੌਪਈ

Choupaee ॥

Chaupaee


ਬਨਿਯਾ ਏਕ ਓਡਛੇ ਰਹਈ

Baniyaa Eeka Aodachhe Rahaeee ॥

ਚਰਿਤ੍ਰ ੪੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਜਾ ਕੇ ਜਗ ਕਹਈ

Adhika Darba Jaa Ke Jaga Kahaeee ॥

In the city of Odchhe, a Banyia, moneylender, used to live; he was very wealthy.

ਚਰਿਤ੍ਰ ੪੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲਕ ਮੰਜਰੀ ਤਾ ਕੀ ਨਾਰੀ

Tilaka Maanjaree Taa Kee Naaree ॥

ਚਰਿਤ੍ਰ ੪੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

Chaandar Laeee Jaa Te Aujiyaaree ॥1॥

Tilik Manjri was his wife, who had stolen beauty from the Moon.(1)

ਚਰਿਤ੍ਰ ੪੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਏਕ ਤਹਾ ਰਾਜਾ ਰਹੈ ਅਮਿਤ ਤੇਜ ਕੀ ਖਾਨ

Eeka Tahaa Raajaa Rahai Amita Teja Kee Khaan ॥

There lived a Raja, who was the epitome of beauty,

ਚਰਿਤ੍ਰ ੪੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਜਿਹ ਰਿਸ ਕਰੈ ਅਧਿਕ ਆਪੁ ਤੇ ਜਾਨਿ ॥੨॥

Chaandar Soora Jih Risa Kari Adhika Aapu Te Jaani ॥2॥

And, even, the Moon and the Sun were envious of him.(2)

ਚਰਿਤ੍ਰ ੪੪ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ