Sri Dasam Granth Sahib
Displaying Page 1612 of 2820
ਮੋ ਬਤਿਯਾ ਕਰਿ ਸਾਚੁ ਪਤੀਜੈ ॥੮॥
Mo Batiyaa Kari Saachu Pateejai ॥8॥
‘Please open the door of the box believing my talk to be true.(8)
ਚਰਿਤ੍ਰ ੪੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਜਬ ਸੰਦੂਕ ਛੋਰਨ ਲਗਾ ਲੈ ਕੁੰਜੀ ਕਹ ਹਾਥ ॥
Jaba Saandooka Chhoran Lagaa Lai Kuaanjee Kaha Haatha ॥
When, taking the key in his hand, Banyia was going to open the box,
ਚਰਿਤ੍ਰ ੪੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਤ੍ਰਿਯਾ ਐਸੇ ਕਹਾ ਬਚਨ ਪਿਯਾ ਕੇ ਸਾਥ ॥੯॥
Bahuri Triyaa Aaise Kahaa Bachan Piyaa Ke Saatha ॥9॥
Then that woman said to her husband like this,(9)
ਚਰਿਤ੍ਰ ੪੪ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਦੁਹੂੰ ਹਾਥ ਤਾ ਕੇ ਸਿਰ ਮਾਰੀ ॥
Duhooaan Haatha Taa Ke Sri Maaree ॥
ਚਰਿਤ੍ਰ ੪੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਈ ਸਾਹੁ ਮਤਿ ਸਗਲ ਤਿਹਾਰੀ ॥
Gaeee Saahu Mati Sagala Tihaaree ॥
While slapping on his head with her hands, ‘Have you lost your senses?
ਚਰਿਤ੍ਰ ੪੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਯਾ ਸੌ ਮੈ ਭੋਗ ਕਮੈਹੌ ॥
Jo Yaa Sou Mai Bhoga Kamaihou ॥
ਚਰਿਤ੍ਰ ੪੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੌ ਤੌ ਕਹੁ ਕਿਹ ਬਾਤਿ ਬਤੈਹੌ ॥੧੦॥
Tou Tou Kahu Kih Baati Bataihou ॥10॥
‘If I had made love with him, then would have I told you?’(10)
ਚਰਿਤ੍ਰ ੪੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਐਸੇ ਬਚਨ ਬਖਾਨਿ ਕਰਿ ਮੂਰਖ ਦਿਯਾ ਉਠਾਇ ॥
Aaise Bachan Bakhaani Kari Moorakh Diyaa Autthaaei ॥
She talked with such a confidence that the idiot left her alone.
ਚਰਿਤ੍ਰ ੪੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਰਾਇ ਸੌ ਰਤਿ ਕਰੀ ਹ੍ਰਿਦੈ ਹਰਖ ਉਪਜਾਇ ॥੧੧॥
Bahuri Raaei Sou Rati Karee Hridai Harkh Aupajaaei ॥11॥
And then she took the Raja out and had heartfelt enjoyment with(11)
ਚਰਿਤ੍ਰ ੪੪ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਸੋ ਕੇਲ ਕਮਾਇ ਕਰਿ ਗ੍ਰਿਹ ਕਹ ਦਯੋ ਪਠਾਇ ॥
Nripa So Kela Kamaaei Kari Griha Kaha Dayo Patthaaei ॥
After taking ample of pleasure, she sent him to his house,
ਚਰਿਤ੍ਰ ੪੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਸੁਖੀ ਹ੍ਵੈ ਪੁਰ ਬਸੀ ਸਾਹੁ ਲਯੋ ਗਰ ਲਾਇ ॥੧੨॥
Bahuri Sukhee Havai Pur Basee Saahu Layo Gar Laaei ॥12॥
And then embraced the Banyia blissfully as well.(12)(1)
ਚਰਿਤ੍ਰ ੪੪ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਆਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੪॥੭੯੫॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Chouaaleesavo Charitar Samaapatama Satu Subhama Satu ॥44॥795॥aphajooaan॥
Forty-fourth Parable of Auspicious Chritars Conversation of the Raja and the Minister, Completed with Benediction. (44)(795)
ਚੌਪਈ ॥
Choupaee ॥
Chaupaee
ਏਕ ਜਾਟ ਦਿਲੀ ਮਹਿ ਰਹੈ ॥
Eeka Jaatta Dilee Mahi Rahai ॥
ਚਰਿਤ੍ਰ ੪੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੈਨੌ ਨਾਮ ਜਗਤ ਤਿਹ ਕਹੈ ॥
Nainou Naam Jagata Tih Kahai ॥
One Jat, peasant used to live in Delhi. His name was Naino.
ਚਰਿਤ੍ਰ ੪੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਨਾਰਿ ਤਾ ਕੇ ਕਲਹਾਰੀ ॥
Eeka Naari Taa Ke Kalahaaree ॥
ਚਰਿਤ੍ਰ ੪੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੋ ਰਹਤ ਪ੍ਰਾਨ ਤੇ ਪ੍ਯਾਰੀ ॥੧॥
Taa Ko Rahata Paraan Te Paiaaree ॥1॥
He had a quarrelsome wife whom he adored extremely.(1)
ਚਰਿਤ੍ਰ ੪੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਤ੍ਰਿਯ ਰਾਜ ਮਤੀ ਤਿਹ ਨਾਮਾ ॥
Sree Triya Raaja Matee Tih Naamaa ॥
ਚਰਿਤ੍ਰ ੪੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨੈਨੌ ਨਾਮ ਜਟ ਕੀ ਬਾਮਾ ॥
Nainou Naam Jatta Kee Baamaa ॥
The name of the wife of Naino Jat was Raj Mati.
ਚਰਿਤ੍ਰ ੪੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਹਰ ਜਹਾਨਾਬਾਦ ਬਸੈ ਵੈ ॥
Sahar Jahaanaabaada Basai Vai ॥
ਚਰਿਤ੍ਰ ੪੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦਰਬਵਾਨ ਦੁਤਿ ਮਾਨ ਰਹੈ ਵੈ ॥੨॥
Darbavaan Duti Maan Rahai Vai ॥2॥
She lived in the city of Jehanbad; she was very rich and pretty.(2)
ਚਰਿਤ੍ਰ ੪੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ