Sri Dasam Granth Sahib
Displaying Page 1615 of 2820
ਖਾਟ ਤਰੇ ਤੇ ਕਾਢਿ ਕਰਿ ਜਾਟ ਲਯੋ ਉਰ ਲਾਇ ॥੬॥
Khaatta Tare Te Kaadhi Kari Jaatta Layo Aur Laaei ॥6॥
Then she got the Jat out from under the bed and hugged him.
ਚਰਿਤ੍ਰ ੪੬ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਸੁਨਿ ਲੈ ਮੀਤ ਬਚਨ ਤੈ ਮੇਰਾ ॥
Suni Lai Meet Bachan Tai Meraa ॥
ਚਰਿਤ੍ਰ ੪੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਕਾਜੀ ਕਹ ਬਹੁਤ ਲਬੇਰਾ ॥
Mai Kaajee Kaha Bahuta Laberaa ॥
ਚਰਿਤ੍ਰ ੪੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕਹ ਬਹੁ ਜੂਤਿਨ ਸੌ ਮਾਰਾ ॥
Taa Kaha Bahu Jootin Sou Maaraa ॥
ਚਰਿਤ੍ਰ ੪੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਉਠਤ ਤਰਾਕੋ ਭਾਰਾ ॥੭॥
Taa Te Autthata Taraako Bhaaraa ॥7॥
ਚਰਿਤ੍ਰ ੪੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਜੁ ਵੈ ਤਰਾਕ ਪਨੀਨ ਕੇ ਪਰੈ ਤਿਹਾਰੇ ਕਾਨ ॥
Ju Vai Taraaka Paneena Ke Pari Tihaare Kaan ॥
She said, ‘My friend listen to me, I have beaten Quazi enough,
ਚਰਿਤ੍ਰ ੪੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੌ ਹਮ ਸਾਚੁ ਤਿਸੈ ਹਨਾ ਲੀਜਹੋ ਹ੍ਰਿਦੈ ਪਛਾਨਿ ॥੮॥
Tou Hama Saachu Tisai Hanaa Leejaho Hridai Pachhaani ॥8॥
‘I hit him with a shoe, that is why there was excessive noise.(8)
ਚਰਿਤ੍ਰ ੪੬ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਸਤਿ ਸਤਿ ਤਿਨ ਕਹਾ ਹਮ ਸੁਨੇ ਤਰਾਕੇ ਕਾਨ ॥
Sati Sati Tin Kahaa Hama Sune Taraake Kaan ॥
(He replied,) ‘It is true i heard the noises too.’
ਚਰਿਤ੍ਰ ੪੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੀਸ ਖੁਰਕਿ ਗ੍ਰਿਹ ਕੌ ਗਏ ਭੇਦ ਨ ਸਕਾ ਪਛਾਨ ॥੯॥
Seesa Khurki Griha Kou Gaee Bheda Na Sakaa Pachhaan ॥9॥
Scratching his head he left for his house and could not discern the mystery.(9)(l)
ਚਰਿਤ੍ਰ ੪੬ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੬॥੮੧੩॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Chhayaaleesavo Charitar Samaapatama Satu Subhama Satu ॥46॥813॥aphajooaan॥
Forty-sixth Parable of Auspicious Chritars Conversation of the Raja and the Minister, Completed with Benediction. (46)(813)
ਚੌਪਈ ॥
Choupaee ॥
Chaupaee
ਕਥਾ ਏਕ ਸ੍ਰਵਨਨ ਹਮ ਸੁਨੀ ॥
Kathaa Eeka Sarvanna Hama Sunee ॥
ਚਰਿਤ੍ਰ ੪੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹਰਿਯਾਬਾਦ ਏਕ ਤ੍ਰਿਯ ਗੁਨੀ ॥
Hariyaabaada Eeka Triya Gunee ॥
This is a story, which we heard with our own ears. In Haryabad a woman used to live.
ਚਰਿਤ੍ਰ ੪੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਦਲ ਕੁਅਰਿ ਨਾਮ ਤ੍ਰਿਯ ਤਿਹ ਕੌ ॥
Baadala Kuari Naam Triya Tih Kou ॥
This is a story, which we heard with our own ears. In Haryabad a woman used to live.
ਚਰਿਤ੍ਰ ੪੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਨਤ ਹੈ ਸਿਗਰੌ ਜਗ ਜਿਹ ਕੌ ॥੧॥
Jaanta Hai Sigarou Jaga Jih Kou ॥1॥
Her name was Baadal Kumari; she was known all over the world.(1)
ਚਰਿਤ੍ਰ ੪੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਮੁਗਲ ਤਿਨ ਧਾਮ ਬੁਲਾਯੋ ॥
Eeka Mugala Tin Dhaam Bulaayo ॥
ਚਰਿਤ੍ਰ ੪੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਛੋ ਭੋਜਨ ਤਾਹਿ ਖਵਾਯੋ ॥
Aachho Bhojan Taahi Khvaayo ॥
She invited a Mughal at her house and served him dainty foods.
ਚਰਿਤ੍ਰ ੪੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹਿ ਭਜਨ ਕਹ ਹਾਥ ਪਸਾਰਾ ॥
Taahi Bhajan Kaha Haatha Pasaaraa ॥
ਚਰਿਤ੍ਰ ੪੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਤ੍ਰਿਯ ਤਾਹਿ ਜੂਤਿਯਨ ਮਾਰਾ ॥੨॥
Taba Triya Taahi Jootiyan Maaraa ॥2॥
She invited him for making love then she beat him with shoes (and he fainted).(2)
ਚਰਿਤ੍ਰ ੪੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਾਰਿ ਮੁਗਲ ਕੂਕਤ ਇਮਿ ਧਾਈ ॥
Maari Mugala Kookata Eimi Dhaaeee ॥
She invited him for making love then she beat him with shoes (and he fainted).(2)
ਚਰਿਤ੍ਰ ੪੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਯਹ ਸੁਨਿ ਬੈਨ ਪ੍ਰਜਾ ਮਿਲਿ ਆਈ ॥
Yaha Suni Bain Parjaa Mili Aaeee ॥
After beating Mughal she ran out shouting, hearing which people gathered.
ਚਰਿਤ੍ਰ ੪੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਰਿ ਸਮੋਧ ਤਿਨ ਧਾਮ ਪਠਯੋ ॥
Kari Samodha Tin Dhaam Patthayo ॥
After beating Mughal she ran out shouting, hearing which people gathered.
ਚਰਿਤ੍ਰ ੪੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ