Sri Dasam Granth Sahib
Displaying Page 1646 of 2820
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੩॥੧੦੦੪॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Tripano Charitar Samaapatama Satu Subhama Satu ॥53॥1004॥aphajooaan॥
Fifty-third Parable of Auspicious Chritars Conversation of the Raja and the Minister, Completed with Benediction. (53)(1004)
ਦੋਹਰਾ ॥
Doharaa ॥
Dohira
ਮੰਤ੍ਰੀ ਕਥਾ ਸਤਾਇਸੀ ਦੁਤਿਯ ਕਹੀ ਨ੍ਰਿਪ ਸੰਗ ॥
Maantaree Kathaa Sataaeisee Dutiya Kahee Nripa Saanga ॥
The minister had narrated the fifty-third tale.
ਚਰਿਤ੍ਰ ੫੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁ ਕਬਿ ਰਾਮ ਔਰੈ ਚਲੀ ਤਬ ਹੀ ਕਥਾ ਪ੍ਰਸੰਗ ॥੧॥
Su Kabi Raam Aouri Chalee Taba Hee Kathaa Parsaanga ॥1॥
Now, as the poet Ram says, a series of other tales begin.(1)
ਚਰਿਤ੍ਰ ੫੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਤਿਯਾ ਮੰਤ੍ਰੀ ਯੌ ਕਹੀ ਸੁਨਹੁ ਕਥਾ ਮਮ ਨਾਥ ॥
Tritiyaa Maantaree You Kahee Sunahu Kathaa Mama Naatha ॥
Then the Minister expounded, ‘Listen to the tale, my Master.’
ਚਰਿਤ੍ਰ ੫੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਸਤ੍ਰੀ ਕਹ ਚਰਿਤ੍ਰ ਇਕ ਕਹੋ ਤੁਹਾਰੇ ਸਾਥ ॥੨॥
Eisataree Kaha Charitar Eika Kaho Tuhaare Saatha ॥2॥
Now I narrate the Chritar of a woman.(2)
ਚਰਿਤ੍ਰ ੫੪ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਚਾਂਭਾ ਜਾਟ ਹਮਾਰੇ ਰਹੈ ॥
Chaanbhaa Jaatta Hamaare Rahai ॥
ਚਰਿਤ੍ਰ ੫੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਤਿ ਜਾਟ ਤਾ ਕੀ ਜਗ ਕਹੈ ॥
Jaati Jaatta Taa Kee Jaga Kahai ॥
Chanbha Jat used to live here; he was known to the world as a Jat (peasant),
ਚਰਿਤ੍ਰ ੫੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਂਧਲ ਤਾ ਕੀ ਤ੍ਰਿਯ ਸੌ ਰਹਈ ॥
Kaandhala Taa Kee Triya Sou Rahaeee ॥
ਚਰਿਤ੍ਰ ੫੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਲ ਮਤੀ ਕਹ ਸੁ ਕਛੁ ਨ ਕਹਈ ॥੩॥
Baala Matee Kaha Su Kachhu Na Kahaeee ॥3॥
A man called Kandhal used to pursue his wife but he could never check her.(3)
ਚਰਿਤ੍ਰ ੫੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਏਕ ਚਛੁ ਤਾ ਕੇ ਰਹੈ ਮੁਖ ਕੁਰੂਪ ਕੇ ਸਾਥ ॥
Eeka Chachhu Taa Ke Rahai Mukh Kuroop Ke Saatha ॥
He had only one eye and, due to this, his face looked ugly.
ਚਰਿਤ੍ਰ ੫੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਲ ਮਤੀ ਕੋ ਭਾਖਈ ਬਿਹਸਿ ਆਪੁ ਕੋ ਨਾਥੁ ॥੪॥
Baala Matee Ko Bhaakheee Bihsi Aapu Ko Naathu ॥4॥
Baal Mati always addressed him jovially and called him as her Master.(4)
ਚਰਿਤ੍ਰ ੫੪ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਰੈਨਿ ਭਈ ਕਾਂਧਲ ਤਹ ਆਵਤ ॥
Raini Bhaeee Kaandhala Taha Aavata ॥
ਚਰਿਤ੍ਰ ੫੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲੈ ਜਾਂਘੈ ਦੋਊ ਭੋਗ ਕਮਾਵਤ ॥
Lai Jaanghai Doaoo Bhoga Kamaavata ॥
At night Kandhal would come and they would indulge in sex-play.
ਚਰਿਤ੍ਰ ੫੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਛੁਕ ਜਾਗਿ ਜਬ ਪਾਵ ਡੁਲਾਵੈ ॥
Kachhuka Jaagi Jaba Paava Dulaavai ॥
ਚਰਿਤ੍ਰ ੫੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦ੍ਰਿਗ ਪਰ ਹਾਥ ਰਾਖਿ ਤ੍ਰਿਯ ਜਾਵੈ ॥੫॥
Driga Par Haatha Raakhi Triya Jaavai ॥5॥
If the husband awoke, she would place her hand on his eyes.(5)
ਚਰਿਤ੍ਰ ੫੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਾਥ ਧਰੇ ਰਜਨੀ ਜੜ ਜਾਨੈ ॥
Haatha Dhare Rajanee Jarha Jaani ॥
ਚਰਿਤ੍ਰ ੫੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੋਇ ਰਹੈ ਨਹਿ ਕਛੂ ਬਖਾਨੈ ॥
Soei Rahai Nahi Kachhoo Bakhaani ॥
With hand on his eyes, that idiot would keep sleeping thinking, still it was night time.
ਚਰਿਤ੍ਰ ੫੪ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਦਿਨ ਨਿਰਖਿ ਜਾਰ ਕੋ ਧਾਯੋ ॥
Eika Din Nrikhi Jaara Ko Dhaayo ॥
ਚਰਿਤ੍ਰ ੫੪ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਚਛੁ ਅਤਿ ਕੋਪ ਜਗਾਯੋ ॥੬॥
Eeka Chachhu Ati Kopa Jagaayo ॥6॥
One day when he saw the lover leaving, the one-eye blind flew into a rage.(6)
ਚਰਿਤ੍ਰ ੫੪ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਦੂਸਰੇ ਪੁਰਖ ਨ ਪਾਯੋ ॥੧੩॥
Bheda Doosare Purkh Na Paayo ॥13॥
He was killed and his body was washed away in the river and the secret remained undisclosed.(13)(1)
ਚਰਿਤ੍ਰ ੫੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira