Sri Dasam Granth Sahib

Displaying Page 1652 of 2820

ਕ੍ਰਿਪਾ ਜਾਨਿ ਕਿਛੁ ਦੀਜਿਯਹੁ ਕਰਿਯਹੁ ਮੋਹਿ ਸਹਾਇ ॥੩੧॥

Kripaa Jaani Kichhu Deejiyahu Kariyahu Mohi Sahaaei ॥31॥

‘Please be kind, help me and render me some help.’(31)

ਚਰਿਤ੍ਰ ੫੫ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਚਤ ਪਤਿਯਾ ਮੂੜ ਤ੍ਰਿਯ ਫੂਲ ਗਈ ਮਨ ਮਾਹਿ

Baachata Patiyaa Moorha Triya Phoola Gaeee Man Maahi ॥

ਚਰਿਤ੍ਰ ੫੫ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਕਾਢਿ ਬਹੁ ਧਨੁ ਦਿਯਾ ਭੇਦ ਲਖਿਓ ਜੜ ਨਾਹਿ ॥੩੨॥

Turtu Kaadhi Bahu Dhanu Diyaa Bheda Lakhiao Jarha Naahi ॥32॥

ਚਰਿਤ੍ਰ ੫੫ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਕਾਢਿ ਦਰਬੁ ਮੂਰਖ ਤ੍ਰਿਯ ਦੀਨੋ

Kaadhi Darbu Moorakh Triya Deeno ॥

ਚਰਿਤ੍ਰ ੫੫ - ੩੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਸੋਧ ਫੇਰਿ ਨਹਿ ਲੀਨੋ

Taa Ko Sodha Pheri Nahi Leeno ॥

Without thinking over, the foolish lady at once sent him lot of wealth.

ਚਰਿਤ੍ਰ ੫੫ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਅਪਨੋ ਨ੍ਰਿਪ ਕਾਜ ਚਲਾਯੋ

Lai Apano Nripa Kaaja Chalaayo ॥

ਚਰਿਤ੍ਰ ੫੫ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਹਿ ਜਾਨਿ ਮੁਰ ਮਿਤ ਧਨ ਪਾਯੋ ॥੩੩॥

Triyahi Jaani Mur Mita Dhan Paayo ॥33॥

Raja used the wealth for his purposes and the woman thought it had gone to her friend.(33)

ਚਰਿਤ੍ਰ ੫੫ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤ੍ਰਿਯ ਜਾਨਾ ਮੁਰ ਮੀਤ ਕਹ ਦਰਬ ਪਹੂੰਚ੍ਯੋ ਜਾਇ

Triya Jaanaa Mur Meet Kaha Darba Pahooaanchaio Jaaei ॥

The woman thought the wealth would have reached her man.

ਚਰਿਤ੍ਰ ੫੫ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਜਾਨਾ ਨ੍ਰਿਪਤਿ ਹਰਿ ਲੀਨਾ ਰੋਜ ਚਲਾਇ ॥੩੪॥

Moorha Na Jaanaa Nripati Hari Leenaa Roja Chalaaei ॥34॥

But the idiot did not realise that her husband had stolen it.(34)

ਚਰਿਤ੍ਰ ੫੫ - ੩੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਹਿਤ ਮਿਤ ਕੇ ਤ੍ਰਿਯ ਦਰਬੁ ਲੁਟਾਯੋ

Hita Mita Ke Triya Darbu Luttaayo ॥

ਚਰਿਤ੍ਰ ੫੫ - ੩੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਯਕ ਸੌ ਨੇਹੁ ਗਵਾਯੌ

Niju Naayaka Sou Nehu Gavaayou ॥

The woman lost the wealth for sake of her love and missed her husband’s love too.

ਚਰਿਤ੍ਰ ੫੫ - ੩੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਧਨੁ ਲੈ ਨ੍ਰਿਪ ਰੋਜ ਚਲਾਵੈ

Hari Dhanu Lai Nripa Roja Chalaavai ॥

ਚਰਿਤ੍ਰ ੫੫ - ੩੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੋ ਮੂੰਡ ਮੂੰਡਿ ਨਿਤ ਖਾਵੈ ॥੩੫॥

Vaa Ko Mooaanda Mooaandi Nita Khaavai ॥35॥

Raja started to squeeze more wealth out of her and this way made fool of her.(35)

ਚਰਿਤ੍ਰ ੫੫ - ੩੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜੋ ਜਨੁ ਜਾ ਸੌ ਰੁਚਿ ਕਰੈ ਤਾ ਹੀ ਕੋ ਲੈ ਨਾਮੁ

Jo Janu Jaa Sou Ruchi Kari Taa Hee Ko Lai Naamu ॥

The man who loves some one, and uses one’s name,

ਚਰਿਤ੍ਰ ੫੫ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਬੁ ਕਢਾਵੈ ਤ੍ਰਿਯਨ ਤੇ ਆਪੁ ਚਲਾਵੈ ਕਾਮੁ ॥੩੬॥

Darbu Kadhaavai Triyan Te Aapu Chalaavai Kaamu ॥36॥

And then that man robs one of one’s wealth to undertake his own tasks.(36)(1)

ਚਰਿਤ੍ਰ ੫੫ - ੩੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੫॥੧੦੪੮॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Pachapan Charitar Samaapatama Satu Subhama Satu ॥55॥1048॥aphajooaan॥

Fifty-fifth Parable of Auspicious Chritars Conversation of the Raja and the Minister, Completed with Benediction. (55)(1 048)


ਦੋਹਰਾ

Doharaa ॥

Dohira


ਚੰਦ੍ਰ ਦੇਵ ਕੇ ਬੰਸ ਮੈ ਚੰਦ੍ਰ ਸੈਨ ਇਕ ਭੂਪ

Chaandar Dev Ke Baansa Mai Chaandar Sain Eika Bhoop ॥

In the country of Chandra Dev, Raja Chandra Sen used to live.

ਚਰਿਤ੍ਰ ੫੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਕਲਾ ਤਾ ਕੀ ਤ੍ਰਿਯਾ ਰਤਿ ਕੇ ਰਹਤ ਸਰੂਪ ॥੧॥

Chaandar Kalaa Taa Kee Triyaa Rati Ke Rahata Saroop ॥1॥

Chandra Kala was his wife who was as pretty as the Cupid’s consort.(1)

ਚਰਿਤ੍ਰ ੫੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee