Sri Dasam Granth Sahib

Displaying Page 1687 of 2820

ਧੁਜਨ ਹੇਤ ਤਹ ਹੁਤੋ ਉਬਰਿਯੋ

Dhujan Heta Taha Huto Aubariyo ॥

With the help of woofs he swam over and using the bamboos, he crossed over.

ਚਰਿਤ੍ਰ ੭੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂੰਈ ਤੇ ਕਛੁ ਚੋਟ ਲਾਗੀ

Rooaaneee Te Kachhu Chotta Na Laagee ॥

ਚਰਿਤ੍ਰ ੭੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਬਚਾਇ ਗਯੋ ਬਡਭਾਗੀ ॥੧੬॥

Paraan Bachaaei Gayo Badabhaagee ॥16॥

In view of cotton around him he was not hurt and he was able to save his life.(16)

ਚਰਿਤ੍ਰ ੭੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜਬ ਤਾ ਕੋ ਜੀਵਤ ਸੁਨ੍ਯੋ ਰਾਨੀ ਸ੍ਰਵਨਨ ਮਾਹਿ

Jaba Taa Ko Jeevata Sunaio Raanee Sarvanna Maahi ॥

When Rani heard that he had escaped with his life,

ਚਰਿਤ੍ਰ ੭੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਦਿਨ ਸੋ ਸੁਖ ਜਗਤ ਮੈ ਕਹਿਯੋ ਕਹੂੰ ਕੋਊ ਨਾਹਿ ॥੧੭॥

Yaa Din So Sukh Jagata Mai Kahiyo Kahooaan Koaoo Naahi ॥17॥

There was no other news in the world which, could appease her more.(17)

ਚਰਿਤ੍ਰ ੭੨ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਕੂਦਿ ਸਾਹੁ ਜੋ ਪ੍ਰਾਨ ਬਚਾਯੋ

Koodi Saahu Jo Paraan Bachaayo ॥

ਚਰਿਤ੍ਰ ੭੨ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਰਾਜੈ ਕਛੁ ਭੇਦ ਪਾਯੋ

Tin Raajai Kachhu Bheda Na Paayo ॥

By jumping in the rivulet, Shah saved himself and the Raja could not detect any thing.

ਚਰਿਤ੍ਰ ੭੨ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਧੀਰਜ ਮਨ ਭਯੋ

Taba Raanee Dheeraja Man Bhayo ॥

ਚਰਿਤ੍ਰ ੭੨ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਜੁ ਹੁਤੋ ਸਕਲ ਭ੍ਰਮ ਗਯੋ ॥੧੮॥

Chita Ju Huto Sakala Bharma Gayo ॥18॥

Then Rani felt relieved and she thanked that the secret was not out.(180)(1)

ਚਰਿਤ੍ਰ ੭੨ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੨॥੧੨੭੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Bahataro Charitar Samaapatama Satu Subhama Satu ॥72॥1276॥aphajooaan॥

Seventy-second Parable of Auspicious Chritars Conversation of the Raja and the Minister, Completed with Benediction. (72)(1274)


ਦੋਹਰਾ

Doharaa ॥

Dohira


ਬਜਵਾਰੇ ਬਨਿਯਾ ਰਹੈ ਕੇਵਲ ਤਾ ਕੋ ਨਾਮ

Bajavaare Baniyaa Rahai Kevala Taa Ko Naam ॥

In the city of Bajwara, a Shah, named Kewal, used to live.

ਚਰਿਤ੍ਰ ੭੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸੁ ਦਿਨੁ ਕਰੈ ਪਠਾਨ ਕੇ ਗ੍ਰਿਹ ਕੋ ਸਗਰੋ ਕਾਮ ॥੧॥

Nisu Dinu Kari Patthaan Ke Griha Ko Sagaro Kaam ॥1॥

Day and night, he used to do all types of work in the house of a Pathan.(1)

ਚਰਿਤ੍ਰ ੭੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਸੁੰਦਰ ਤ੍ਰਿਯ ਤਾ ਕੈ ਗ੍ਰਿਹ ਰਹੈ

Suaandar Triya Taa Kai Griha Rahai ॥

ਚਰਿਤ੍ਰ ੭੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਹਪ ਵਤੀ ਤਾ ਕੋ ਜਗ ਚਹੈ

Puhapa Vatee Taa Ko Jaga Chahai ॥

A lady lived in his house, whose name was Pohap Wati.

ਚਰਿਤ੍ਰ ੭੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਕੇ ਸੰਗ ਨੇਹੁ ਤਿਨ ਲਾਯੋ

Baanke Saanga Nehu Tin Laayo ॥

ਚਰਿਤ੍ਰ ੭੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਵਲ ਕੋ ਚਿਤ ਤੇ ਬਿਸਰਾਯੋ ॥੨॥

Kevala Ko Chita Te Bisaraayo ॥2॥

She fell in love with a friend and disregarded her husband.(2)

ਚਰਿਤ੍ਰ ੭੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਏਕ ਦਿਵਸ ਕੇਵਲ ਗਯੋ ਗ੍ਰਿਹ ਕੋ ਕੌਨੇ ਕਾਜ

Eeka Divasa Kevala Gayo Griha Ko Koune Kaaja ॥

Once, Kewal came to his house for some errand,

ਚਰਿਤ੍ਰ ੭੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖੈ ਕ੍ਯਾ ਨਿਜੁ ਤ੍ਰਿਯ ਭਏ ਬਾਂਕੋ ਰਹਿਯੋ ਬਿਰਾਜ ॥੩॥

Dekhi Kaiaa Niju Triya Bhaee Baanko Rahiyo Biraaja ॥3॥

And he saw that the woman and her paramour were seated there.(3)

ਚਰਿਤ੍ਰ ੭੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee