Sri Dasam Granth Sahib

Displaying Page 1691 of 2820

ਕਰਜਾਈ ਧਨੁ ਤੁਰਾ ਚੁਰਾਯੋ

Karjaaeee Dhanu Turaa Churaayo ॥

The Mughal was distressed and disclosed that the debtor had taken away all his wealth.

ਚਰਿਤ੍ਰ ੭੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਹ ਬੈਨਨ ਕੋ ਸੁਨਿ ਪਾਵੈ

Jo Eih Bainn Ko Suni Paavai ॥

ਚਰਿਤ੍ਰ ੭੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਹੀ ਕੋ ਝੂਠੋ ਠਹਰਾਵੈ ॥੬॥

Taa Hee Ko Jhoottho Tthaharaavai ॥6॥

Who-so-ever listened, made fun of him considering him a liar (and told him).(6)

ਚਰਿਤ੍ਰ ੭੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਦਰਬੁ ਕਰਜੁ ਲੈ ਖਾਯੋ

Jaa Te Darbu Karju Lai Khaayo ॥

ਚਰਿਤ੍ਰ ੭੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਤਿਨ ਤੁਰਾ ਚੁਰਾਯੋ

Kahaa Bhayo Tin Turaa Churaayo ॥

‘If you had borrowed money from some one, how could he steal from you?

ਚਰਿਤ੍ਰ ੭੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਯੋਂ ਤੈ ਦਰਬੁ ਉਧਾਰੋ ਲਯੋ

Kaiona Tai Darbu Audhaaro Layo ॥

ਚਰਿਤ੍ਰ ੭੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਜੋ ਹੈ ਲੈ ਗਯੋ ॥੭॥

Kahaa Bhayo Jo Hai Lai Gayo ॥7॥

‘Why had you taken loan from him? What, then, if he has taken your horses in lieu (of his money).’

ਚਰਿਤ੍ਰ ੭੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਵਾਹੀ ਕੋ ਝੂਠਾ ਕਿਯੋ ਭੇਦ ਪਾਵੈ ਕੋਇ

Vaahee Ko Jhootthaa Kiyo Bheda Na Paavai Koei ॥

Every body called him a liar without understanding the secret.

ਚਰਿਤ੍ਰ ੭੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਦਿਨ ਧਨ ਹੈ ਹਰ ਗਯੋ ਰਾਮ ਕਰੈ ਸੋ ਹਇ ॥੮॥

Vaha Din Dhan Hai Har Gayo Raam Kari So Haei ॥8॥

Each day is auspicious and it happens the way Lord God wills.(8)(1)

ਚਰਿਤ੍ਰ ੭੫ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੫॥੧੩੦੨॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Pachahataro Charitar Samaapatama Satu Subhama Satu ॥75॥1302॥aphajooaan॥

Seventy-fifth Parable of Auspicious Chritars Conversation of the Raja and the Minister, Completed with Benediction.(75)(1299)


ਦੋਹਰਾ

Doharaa ॥

Dohira


ਪੁਨਿ ਮੰਤ੍ਰੀ ਐਸੇ ਕਹਿਯੋ ਸੁਨਿਯੈ ਕਥਾ ਨ੍ਰਿਪਾਲ

Puni Maantaree Aaise Kahiyo Suniyai Kathaa Nripaala ॥

Then the Minister said, ‘Listen to another story, my Raja.’

ਚਰਿਤ੍ਰ ੭੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਹੀ ਚੋਰ ਚਰਿਤ੍ਰ ਇਕ ਕਿਯੋ ਸੁ ਕਹੋ ਉਤਾਲ ॥੧॥

Tehee Chora Charitar Eika Kiyo Su Kaho Autaala ॥1॥

‘The same thief played another trick which I tell you now.(1)

ਚਰਿਤ੍ਰ ੭੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਜਬ ਤਸਕਰ ਧਨੁ ਤੁਰਾ ਚੁਰਾਯੋ

Jaba Tasakar Dhanu Turaa Churaayo ॥

ਚਰਿਤ੍ਰ ੭੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਤਾ ਕੇ ਚਿਤ ਮੈ ਯੌ ਆਯੋ

Puni Taa Ke Chita Mai You Aayo ॥

When he had stolen the wealth, another thought came into his mind,

ਚਰਿਤ੍ਰ ੭੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਭੁਤ ਏਕ ਚਰਿਤ੍ਰ ਬਨੈਯੇ

Atibhuta Eeka Charitar Baniye ॥

ਚਰਿਤ੍ਰ ੭੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੁੰਦਰਿ ਜਾ ਤੇ ਗ੍ਰਿਹ ਪੈਯੈ ॥੨॥

Triya Suaandari Jaa Te Griha Paiyai ॥2॥

‘Why not play one more trick through which a pretty woman could be possessed.’(2)

ਚਰਿਤ੍ਰ ੭੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਧਾਮ ਜਵਾਈ ਆਪਨੋ ਰਾਖ੍ਯੋ ਨਾਮੁ ਬਨਾਇ

Dhaam Javaaeee Aapano Raakhio Naamu Banaaei ॥

He assigned himself a name, ghar-jawai, the live-in son-in-law,

ਚਰਿਤ੍ਰ ੭੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਵਾ ਤ੍ਰਿਯ ਕੇ ਧਾਮ ਮੈ ਡੇਰਾ ਕੀਨੋ ਜਾਇ ॥੩॥

Bidhavaa Triya Ke Dhaam Mai Deraa Keeno Jaaei ॥3॥

And came and started to dwell with a widow.(3)

ਚਰਿਤ੍ਰ ੭੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਵਾ ਕੇ ਹ੍ਰਿਦੈ ਅਨੰਦਿਤ ਭਯੋ

Vaa Ke Hridai Anaandita Bhayo ॥

She was very happy that God has bestowed her with a son,

ਚਰਿਤ੍ਰ ੭੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ