Sri Dasam Granth Sahib
Displaying Page 1693 of 2820
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੬॥੧੩੧੦॥ਅਫਜੂੰ॥
Eiti Sree Charitar Pakhiaane Purkh Charitare Maantaree Bhoop Saanbaade Chhihtaro Charitar Samaapatama Satu Subhama Satu ॥76॥1310॥aphajooaan॥
Seventy-sixth Parable of Auspicious Chritars Conversation of the Raja and the Minister, Completed with Benediction. (76)(1308)
ਦੋਹਰਾ ॥
Doharaa ॥
Dohira
ਚੰਦ੍ਰਪੁਰੀ ਭੀਤਰ ਹੁਤੋ ਚੰਦ੍ਰ ਸੈਨ ਇਕ ਰਾਵ ॥
Chaandarpuree Bheetr Huto Chaandar Sain Eika Raava ॥
In Chandra Puri there lived a Raja, called Chandra Sen.
ਚਰਿਤ੍ਰ ੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਲ ਗੁਨ ਬੀਰਜ ਮੈ ਜਨੁਕ ਤ੍ਰਿਦਸੇਸ੍ਵਰ ਕੇ ਭਾਵ ॥੧॥
Bala Guna Beeraja Mai Januka Tridasesavar Ke Bhaava ॥1॥
In power and intelligence he was embodiment of Lord Indra.(1)
ਚਰਿਤ੍ਰ ੭੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਭਾਗਵਤੀ ਤਾ ਕੀ ਤ੍ਰਿਯਾ ਜਾ ਕੋ ਰੂਪ ਅਪਾਰ ॥
Bhaagavatee Taa Kee Triyaa Jaa Ko Roop Apaara ॥
His wife, Bhagwati, was bestowed with extreme beauty,
ਚਰਿਤ੍ਰ ੭੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਤਿ ਰਤਿਨਾਥ ਪਛਾਨਿ ਤਿਹ ਝੁਕਿ ਝੁਕਿ ਕਰਹਿ ਜੁਹਾਰ ॥੨॥
Rati Ratinaatha Pachhaani Tih Jhuki Jhuki Karhi Juhaara ॥2॥
Whom, even, the Cupid would bow to pay his obeisance.(2)
ਚਰਿਤ੍ਰ ੭੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਪੁਰਖ ਸੁੰਦਰ ਹੁਤੋ ਰਾਨੀ ਲਯੋ ਬੁਲਾਇ ॥
Eeka Purkh Suaandar Huto Raanee Layo Bulaaei ॥
Once the Rani invited a very Handsome man,
ਚਰਿਤ੍ਰ ੭੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੋਗ ਅਧਿਕ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ ॥੩॥
Bhoga Adhika Taa So Kiyo Hridai Harkh Aupajaaei ॥3॥
She made love with him to her full satisfaction of her heart.(3)
ਚਰਿਤ੍ਰ ੭੭ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਕੇਲ ਕਰਤ ਰਾਜਾ ਜੂ ਆਯੋ ॥
Kela Karta Raajaa Joo Aayo ॥
Raja appeared when they were making love.
ਚਰਿਤ੍ਰ ੭੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਹ੍ਰਿਦੈ ਅਧਿਕ ਦੁਖੁ ਪਾਯੋ ॥
Raanee Hridai Adhika Dukhu Paayo ॥
Rani was very much anguished.
ਚਰਿਤ੍ਰ ੭੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਯਾ ਕੋ ਦਯਾ ਕਹੌ ਕਾ ਕਰਿਹੌ ॥
Yaa Ko Dayaa Kahou Kaa Karihou ॥
(She thought,) ‘What should I do about him.
ਚਰਿਤ੍ਰ ੭੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਯਾ ਕੇ ਹਨੇ ਬਹੁਰਿ ਹੌ ਮਰਿਹੌ ॥੪॥
Yaa Ke Hane Bahuri Hou Marihou ॥4॥
Should I kill him and then terminate my life.’( 4)
ਚਰਿਤ੍ਰ ੭੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਾਰ ਬਾਚ ॥
Jaara Baacha ॥
ਤਬੈ ਜਾਰ ਯੌ ਕਥਾ ਉਚਾਰੀ ॥
Tabai Jaara You Kathaa Auchaaree ॥
ਚਰਿਤ੍ਰ ੭੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀ ਕਰਹੁ ਨ ਚਿੰਤ ਹਮਾਰੀ ॥
Raanee Karhu Na Chiaanta Hamaaree ॥
Then the paramour narrated, ‘Rani, don’t worry about me.
ਚਰਿਤ੍ਰ ੭੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਯਹ ਤਰਬੂਜ ਕਾਟਿ ਮੁਹਿ ਦੀਜੈ ॥
Yaha Tarbooja Kaatti Muhi Deejai ॥
ਚਰਿਤ੍ਰ ੭੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਯਾ ਕੀ ਗਰੀ ਭਛ ਕਰ ਲੀਜੈ ॥੫॥
Yaa Kee Garee Bhachha Kar Leejai ॥5॥
‘Give this melon to me after eating its pulp yourself.’(5)
ਚਰਿਤ੍ਰ ੭੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਰਾਨੀ ਸੋਊ ਕਾਜ ਕਮਾਯੋ ॥
Taba Raanee Soaoo Kaaja Kamaayo ॥
ਚਰਿਤ੍ਰ ੭੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਟਿ ਤਾਹਿ ਤਰਬੂਜ ਖੁਲਾਯੋ ॥
Kaatti Taahi Tarbooja Khulaayo ॥
Rani complied and after cutting it let him eat the melon.
ਚਰਿਤ੍ਰ ੭੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਲੈ ਖੋਪਰ ਤਿਨ ਸਿਰ ਪੈ ਧਰਿਯੋ ॥
Lai Khopar Tin Sri Pai Dhariyo ॥
ਚਰਿਤ੍ਰ ੭੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਵਾਸ ਲੇਤ ਕਹ ਛੇਕੌ ਕਰਿਯੋ ॥੬॥
Savaasa Leta Kaha Chhekou Kariyo ॥6॥
Then she replaced the shell on his head and made a whole at the top for breathing.( 6)
ਚਰਿਤ੍ਰ ੭੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਤਬ ਹੀ ਦੇਸ ਨਿਕਾਰੋ ਦਯੋ ॥੯॥
Taba Hee Desa Nikaaro Dayo ॥9॥
Rather she was plundered and banished from the country.(9)(1)
ਚਰਿਤ੍ਰ ੭੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਧਰਿ ਖੋਪਰ ਸਿਰ ਪਰ ਨਦੀ ਤਰਿਯੋ ਨ੍ਰਿਪਤਿ ਡਰ ਸੋਇ ॥
Dhari Khopar Sri Par Nadee Tariyo Nripati Dar Soei ॥
With shell on the head, he went across swimming.
ਚਰਿਤ੍ਰ ੭੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ