Sri Dasam Granth Sahib

Displaying Page 1714 of 2820

ਜੋਗ ਮਾਰਗ ਤੇ ਛਲਿ ਬਹੁਰਾਇਸਿ

Joga Maaraga Te Chhali Bahuraaeisi ॥

Reversed his action from yogic meditation.

ਚਰਿਤ੍ਰ ੮੧ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਧਰਿ ਬਸਤ੍ਰ ਧਾਮ ਮੈ ਆਯੋ

Nripa Dhari Basatar Dhaam Mai Aayo ॥

Raja, once again adorned Royal attire,

ਚਰਿਤ੍ਰ ੮੧ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰ ਆਪਨੌ ਰਾਜ ਕਮਾਯੋ ॥੯੭॥

Bahur Aapanou Raaja Kamaayo ॥97॥

Came back and commenced his rule.(97)

ਚਰਿਤ੍ਰ ੮੧ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜਿਯਤੇ ਜੁਗਿਯਾ ਮਾਰਿਯੋ ਭੂਅ ਕੇ ਬਿਖੈ ਗਡਾਇ

Jiyate Jugiyaa Maariyo Bhooa Ke Bikhi Gadaaei ॥

An alive yogi was killed and buried in the ground,

ਚਰਿਤ੍ਰ ੮੧ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਨ੍ਰਿਪ ਕੋ ਬਹੁਰਾਇਯੋ ਐਸੇ ਚਰਿਤ ਬਨਾਇ ॥੯੮॥

Triya Nripa Ko Bahuraaeiyo Aaise Charita Banaaei ॥98॥

And through her Chritar, the Rani got the Raja back on his throne.(98)

ਚਰਿਤ੍ਰ ੮੧ - ੯੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੧॥੧੪੪੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eikaaseevo Charitar Samaapatama Satu Subhama Satu ॥81॥1442॥aphajooaan॥

Eighty-first Parable of Auspicious Chritars Conversation of the Raja and the Minister, Completed with Benediction. (81)(1440)


ਚੌਪਈ

Choupaee ॥

Chaupaee


ਜਹਾਂਗੀਰ ਆਦਿਲ ਮਰਿ ਗਯੋ

Jahaangeera Aadila Mari Gayo ॥

ਚਰਿਤ੍ਰ ੮੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਜਹਾਂ ਹਜਰਤਿ ਜੂ ਭਯੋ

Saahijahaan Hajarti Joo Bhayo ॥

When (Mughal) Emperor Jehangir died, his son took over the throne.

ਚਰਿਤ੍ਰ ੮੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਿਯਾ ਖਾਂ ਪਰ ਅਧਿਕ ਰਿਸਾਯੌ

Dariyaa Khaan Par Adhika Risaayou ॥

ਚਰਿਤ੍ਰ ੮੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਨ ਚਹਿਯੋ ਹਾਥ ਨਹਿ ਆਯੌ ॥੧॥

Maaran Chahiyo Haatha Nahi Aayou ॥1॥

Be was very angry with Dariya Khan and desired to kill him.(1)

ਚਰਿਤ੍ਰ ੮੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਿਹ ਹਜਰਤਿ ਮਾਰਨ ਚਹੈ ਹਾਥ ਆਵੈ ਨਿਤ

Tih Hajarti Maaran Chahai Haatha Na Aavai Nita ॥

The prince wanted to kill him but he could not lay hands on him,

ਚਰਿਤ੍ਰ ੮੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਤਿ ਦਿਵਸ ਜਾਗਤ ਉਠਤ ਬਸਤ ਸੋਵਤੇ ਚਿਤ ॥੨॥

Raati Divasa Jaagata Autthata Basata Sovate Chita ॥2॥

And this digression tormented him day and night, whether sleeping or awake.(2)

ਚਰਿਤ੍ਰ ੮੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਜਹਾਂ ਜੂ ਪਲੰਘ ਪਰ ਸੋਤ ਉਠਿਯੋ ਬਰਰਾਇ

Saahajahaan Joo Palaangha Par Sota Autthiyo Barraaei ॥

The Prince while sleeping on the adorned bed, would get up abruptly,

ਚਰਿਤ੍ਰ ੮੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਰਿਯਾ ਖਾਂ ਕੋ ਮਾਰਿਯੋ ਕਰਿ ਕੈ ਕ੍ਰੋਰਿ ਉਪਾਇ ॥੩॥

Dariyaa Khaan Ko Maariyo Kari Kai Karori Aupaaei ॥3॥

And shout to get Dariya Khan, dead or alive.(3)

ਚਰਿਤ੍ਰ ੮੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaeee

Chaupaee


ਸੋਵਤ ਸਾਹਜਹਾਂ ਬਰਰਾਯੋ

Sovata Saahajahaan Barraayo ॥

ਚਰਿਤ੍ਰ ੮੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਗਤ ਹੁਤੀ ਬੇਗਮ ਸੁਨਿ ਪਾਯੋ

Jaagata Hutee Begama Suni Paayo ॥

Once in the sleep the Prince mumbled, and the Rani, who was awake, heard.

ਚਰਿਤ੍ਰ ੮੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤ ਕਰੀ ਸਤ੍ਰੁ ਕੌ ਮਾਰਿਯੈ

Chiaanta Karee Sataru Kou Maariyai ॥

ਚਰਿਤ੍ਰ ੮੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਤ ਕੋ ਸੋਕ ਸੰਤਾਪ ਨਿਵਾਰਿਯੈ ॥੪॥

Pata Ko Soka Saantaapa Nivaariyai ॥4॥

She pondered over how to kill the enemy and get her husband out of affliction.(4)

ਚਰਿਤ੍ਰ ੮੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਮ ਬਾਚ

Begama Baacha ॥

Begum’s Talk


ਟੂੰਬ ਪਾਵ ਹਜਰਤਹਿ ਜਗਾਯੋ

Ttooaanba Paava Hajartahi Jagaayo ॥

ਚਰਿਤ੍ਰ ੮੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ