Sri Dasam Granth Sahib

Displaying Page 1724 of 2820

ਅਬ ਹੀ ਮੋਕਹ ਪਕਰਿ ਨਿਕਰਿ ਹੈ

Aba Hee Mokaha Pakari Nikari Hai ॥

ਚਰਿਤ੍ਰ ੮੪ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਬਾਂਧਿ ਮਾਰਹੀ ਡਰਿ ਹੈ ॥੧੫॥

Bahuro Baandhi Maarahee Dari Hai ॥15॥

‘Now they will take me out, tie me and kill me,(15)

ਚਰਿਤ੍ਰ ੮੪ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੌ ਇਹ ਠੌਰ ਆਨ ਤ੍ਰਿਯ ਮਾਰਿਯੋ

Hou Eih Tthour Aan Triya Maariyo ॥

ਚਰਿਤ੍ਰ ੮੪ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਉਪਾਇ ਕ੍ਯਾ ਕਰੋ ਬਿਚਾਰਿਯੋ

Aba Aupaaei Kaiaa Karo Bichaariyo ॥

‘The woman has put me in dangerous dilemma, how can I remedy this?

ਚਰਿਤ੍ਰ ੮੪ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾ ਸੌ ਕਹੌ ਸੰਗ ਕੋਊ ਨਾਹੀ

Kaa Sou Kahou Saanga Koaoo Naahee ॥

ਚਰਿਤ੍ਰ ੮੪ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਚਿੰਤਾ ਤਾ ਕੇ ਮਨ ਮਾਹੀ ॥੧੬॥

Eih Chiaantaa Taa Ke Man Maahee ॥16॥

‘I have no one to help me,’ that apprehension captured his mind.(16)

ਚਰਿਤ੍ਰ ੮੪ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਸਸਤ੍ਰ ਅਸਤ੍ਰ ਘੋਰਾ ਨਹੀ ਸਾਥੀ ਸੰਗ ਕੋਇ

Sasatar Asatar Ghoraa Nahee Saathee Saanga Na Koei ॥

‘Neither I have arms, nor I possess any horses. I have no companion.

ਚਰਿਤ੍ਰ ੮੪ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਮੁਸਕਿਲ ਮੋ ਕੌ ਬਨੀ ਕਰਤਾ ਕਰੈ ਸੁ ਹੋਇ ॥੧੭॥

Ati Muskila Mo Kou Banee Kartaa Kari Su Hoei ॥17॥

‘I am plunged in a great predicament. Now, only God can help me.(17)

ਚਰਿਤ੍ਰ ੮੪ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਥੀ ਕੋਊ ਸੰਗ ਨਹੀ ਕਾ ਸੋ ਕਰੋ ਪੁਕਾਰ

Saathee Koaoo Saanga Nahee Kaa So Karo Pukaara ॥

‘I have no friend, who could cry for help?

ਚਰਿਤ੍ਰ ੮੪ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨਸਾ ਬਾਚਾ ਕਰਮਨਾ ਮੋਹਿ ਹਨਿ ਹੈ ਨਿਰਧਾਰ ॥੧੮॥

Mansaa Baachaa Karmanaa Mohi Hani Hai Nridhaara ॥18॥

‘To prove her words, she must have ascertained to terminate me.’(18)

ਚਰਿਤ੍ਰ ੮੪ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਖਾਇ ਮਿਠਾਈ ਰਾਵ ਤਬ ਦੀਯੋ ਪਿਟਾਰੋ ਦਾਨ

Khaaei Mitthaaeee Raava Taba Deeyo Pittaaro Daan ॥

The Raja savoured some sweetment and, then, bestowed the rest of the basket with benediction.

ਚਰਿਤ੍ਰ ੮੪ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਬਿਵਾਹਿ ਤਿਹ ਲੈ ਗਯੋ ਅਧਿਕ ਹ੍ਰਿਦੈ ਸੁਖੁ ਮਾਨਿ ॥੧੯॥

Vaha Bivaahi Tih Lai Gayo Adhika Hridai Sukhu Maani ॥19॥

Thereafter, he married her and with great satisfaction took her with him.(l9)

ਚਰਿਤ੍ਰ ੮੪ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤ ਜਾਮਾਤਾ ਸਹਿਤ ਜੀਯਤ ਦਯੋ ਪਠਾਇ

Duhita Jaamaataa Sahita Jeeyata Dayo Patthaaei ॥

The woman bade goodbye to her daughter along with the son-in-law,

ਚਰਿਤ੍ਰ ੮੪ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਦੇਖਤ ਦਿਨ ਕਾਢਿਯੋ ਨ੍ਰਿਪਹਿ ਮਠਾਈ ਖ੍ਵਾਇ ॥੨੦॥

Sabha Dekhta Din Kaadhiyo Nripahi Matthaaeee Khvaaei ॥20॥

And she accomplished this just by making Raja to eat some sweetments.(20)

ਚਰਿਤ੍ਰ ੮੪ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਬਨਿਤਾ ਚਰਿਤ ਹਾਥ ਨਹਿ ਆਯੋ

Banitaa Charita Haatha Nahi Aayo ॥

ਚਰਿਤ੍ਰ ੮੪ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈਵ ਦੈਤ ਕਿਨਹੂੰ ਨਹਿ ਪਾਯੋ

Daiva Daita Kinhooaan Nahi Paayo ॥

No body, not even the gods and the demons, can grasp the Chritars.

ਚਰਿਤ੍ਰ ੮੪ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਚਰਿਤ੍ਰ ਕਿਸਹੂ ਕਹਿਯੈ

Triyaa Charitar Na Kisahoo Kahiyai ॥

ਚਰਿਤ੍ਰ ੮੪ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਸਮਝਿ ਮੋਨਿ ਹ੍ਵੈ ਰਹਿਯੋ ॥੨੧॥

Chita Mai Samajhi Moni Havai Rahiyo ॥21॥

What should we designate and Chritar? It is rather prudent to keep quiet. (21)(1)

ਚਰਿਤ੍ਰ ੮੪ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੪॥੧੫੧੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Chouraaseevo Charitar Samaapatama Satu Subhama Satu ॥84॥1510॥aphajooaan॥

Eighty-fourth Parable of Auspicious Chritars Conversation of the Raja and the Minister, Completed with Benediction. (84)(1508)


ਚੌਪਈ

Choupaee ॥

Chaupaee


ਉਰੀਚੰਗ ਉਚਿਸ੍ਰਵ ਰਾਜਾ

Aureechaanga Auchisarva Raajaa ॥

ਚਰਿਤ੍ਰ ੮੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੀ ਤੁਲਿ ਕਹੂੰ ਨਹਿ ਸਾਜਾ

Jaa Kee Tuli Kahooaan Nahi Saajaa ॥

In the city of Uric hang, there lived a Raja named Uchsrav; there was none other like him.

ਚਰਿਤ੍ਰ ੮੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ