Sri Dasam Granth Sahib

Displaying Page 1731 of 2820

ਪੂਜ ਗੌਰਜਾ ਕੌ ਗ੍ਰਿਹ ਐਹੌ ॥੧੧॥

Pooja Gourjaa Kou Griha Aaihou ॥11॥

“Next day I will come back after performing undefiled prayer.”(11)

ਚਰਿਤ੍ਰ ੮੮ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜੋ ਕੋਊ ਹਮਰੌ ਹਿਤੂ ਤਹ ਮਿਲਿਯੋ ਮੁਹਿ ਆਇ

Jo Koaoo Hamarou Hitoo Taha Miliyo Muhi Aaei ॥

“If any of my lovers wanted to meet me, should come there.”

ਚਰਿਤ੍ਰ ੮੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਰਾਵ ਕਛੁ ਲਹਿਯੋ ਮੀਤਹਿ ਗਈ ਜਤਾਇ ॥੧੨॥

Bheda Raava Kachhu Na Lahiyo Meethi Gaeee Jataaei ॥12॥

Raja could not resolve the mystery but the lover grasped.(l2)

ਚਰਿਤ੍ਰ ੮੮ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

Savaiyya


ਰਾਨੀ ਪਛਾਨੀ ਕਿ ਮੰਦਰ ਕੇ ਪਿਛਵਾਰੇ ਹੈ ਮੇਰੋ ਖਰੋ ਸੁਖਦਾਈ

Raanee Pachhaanee Ki Maandar Ke Pichhavaare Hai Mero Khro Sukhdaaeee ॥

Rani acknowledged that her benefactor was present at the back of the temple.

ਚਰਿਤ੍ਰ ੮੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਹਤ ਬਾਤ ਕਹਿਯੋ ਸਕੁਚੈ ਤਬ ਕੀਨੀ ਹੈ ਬੈਨਨਿ ਮੈ ਚਤੁਰਾਈ

Chaahata Baata Kahiyo Sakuchai Taba Keenee Hai Bainni Mai Chaturaaeee ॥

He wanted to talk to her but he was hesitant.

ਚਰਿਤ੍ਰ ੮੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਛਿ ਸਖੀ ਅਪਨੀ ਮਿਸਹੀ ਉਤ ਪ੍ਯਾਰੇ ਕੋ ਐਸੀ ਸਹੇਟ ਬਤਾਈ

Poochhi Sakhee Apanee Misahee Auta Paiaare Ko Aaisee Sahetta Bataaeee ॥

Through her maid she told him the place where she would be waiting

ਚਰਿਤ੍ਰ ੮੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਥ ਚਲੌਗੀ ਹੌ ਕਾਲਿ ਚਲੌਗੀ ਮੈ ਦੇਬੀ ਕੌ ਦੇਹੁਰੋ ਪੂਜਨ ਮਾਈ ॥੧੩॥

Saatha Chalougee Hou Kaali Chalougee Mai Debee Kou Dehuro Poojan Maaeee ॥13॥

(For him) next day after the prayer.(13)

ਚਰਿਤ੍ਰ ੮੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਯੌ ਨ੍ਰਿਪ ਸੋ ਕਹਿ ਪ੍ਰਗਟ ਸੁਨਾਈ

You Nripa So Kahi Pargatta Sunaaeee ॥

ਚਰਿਤ੍ਰ ੮੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤਹਿ ਉਤੈ ਸਹੇਟ ਬਤਾਈ

Meethi Autai Sahetta Bataaeee ॥

Without keeping Raja in dark, she had conveyed the meeting place to the friend saying,

ਚਰਿਤ੍ਰ ੮੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਵਨ ਭਵਾਨੀ ਕੇ ਮੈ ਜੈਹੋ

Bhavan Bhavaanee Ke Mai Jaiho ॥

ਚਰਿਤ੍ਰ ੮੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਿ ਮੰਗਲਾ ਕੋ ਫਿਰਿ ਐਹੋ ॥੧੪॥

Pooji Maangalaa Ko Phiri Aaiho ॥14॥

‘I will go there for Bhawani’s prayers and then, after that I will be at that place.(l4)

ਚਰਿਤ੍ਰ ੮੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਜੋ ਕੋਊ ਹਮਰੋ ਹਿਤੂ ਤਹ ਮਿਲਿਯੋ ਮੁਹਿ ਆਇ

Jo Koaoo Hamaro Hitoo Taha Miliyo Muhi Aaei ॥

‘Who-so-ever is my lover, may come and meet me there.’

ਚਰਿਤ੍ਰ ੮੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਕਛੂ ਨ੍ਰਿਪ ਲਖਿਯੋ ਮੀਤਹਿ ਗਈ ਜਤਾਇ ॥੧੫॥

Bheda Kachhoo Nripa Na Lakhiyo Meethi Gaeee Jataaei ॥15॥

She conveyed the message to the lover, But Raja could not comprehend.(l5)

ਚਰਿਤ੍ਰ ੮੮ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਕੈ ਰਾਨੀ ਉਠੀ ਕਰਿਯੋ ਮੀਤ ਗ੍ਰਿਹ ਗੌਨ

You Kahi Kai Raanee Autthee Kariyo Meet Griha Gouna ॥

Communicating like this, the Rani went to the place where lover was,

ਚਰਿਤ੍ਰ ੮੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਤਿ ਪ੍ਰਫੁਲਿਤ ਚਿਤ ਭਯੋ ਗਈ ਸਿਵਾ ਕੇ ਭੌਨ ॥੧੬॥

Nripati Parphulita Chita Bhayo Gaeee Sivaa Ke Bhouna ॥16॥

But the Raja was happy that she had gone to offer the prayers.(l6)(1)

ਚਰਿਤ੍ਰ ੮੮ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੮॥੧੫੫੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Atthaaseevo Charitar Samaapatama Satu Subhama Satu ॥88॥1553॥aphajooaan॥

Eighty-eighth Parable of Auspicious Chritars Conversation of the Raja and the Minister, Completed with Benediction. (88)(1551)


ਚੌਪਈ

Choupaee ॥

Chaupaee


ਮਾਝਾ ਦੇਸ ਜਾਟ ਇਕ ਰਹੈ

Maajhaa Desa Jaatta Eika Rahai ॥

ਚਰਿਤ੍ਰ ੮੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜ ਕ੍ਰਿਸਾਨੀ ਕੋ ਨਿਰਬਹੈ

Kaaja Krisaanee Ko Nribahai ॥

In the country of Majha, a man of Jat clan used to hve. He earned his living by farming.

ਚਰਿਤ੍ਰ ੮੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਨਾ ਖੇਤਨ ਮੈ ਰਹਈ

Raini Dinaa Khetan Mai Rahaeee ॥

ਚਰਿਤ੍ਰ ੮੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ