Sri Dasam Granth Sahib
Displaying Page 1750 of 2820
ਆਨਿ ਪਰਿਯੋ ਪਚਮਾਰ ਸਭਨ ਸੁਨਿ ਪਾਇਯੋ ॥
Aani Pariyo Pachamaara Sabhan Suni Paaeiyo ॥
Ever body heard that the lion killer was there.
ਚਰਿਤ੍ਰ ੯੩ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਤਿ ਲਸਕਰ ਚਿਤ ਮਾਹਿ ਸੁ ਤ੍ਰਾਸ ਬਢਾਇਯੋ ॥
Ati Lasakar Chita Maahi Su Taraasa Badhaaeiyo ॥
The whole (enemy) army was panicked with fear.
ਚਰਿਤ੍ਰ ੯੩ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਲੋਹ ਅਧਿਕ ਤਿਨ ਮਾਹਿ ਭਾਂਤਿ ਐਸੀ ਪਰਿਯੋ ॥
Loha Adhika Tin Maahi Bhaanti Aaisee Pariyo ॥
They started to fight with each other,
ਚਰਿਤ੍ਰ ੯੩ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜੋਧਾ ਤਿਨ ਤੇ ਏਕ ਨ ਜਿਯਤੇ ਉਬਰਿਯੋ ॥੨੫॥
Ho Jodhaa Tin Te Eeka Na Jiyate Aubariyo ॥25॥
And none of them was saved.(25)
ਚਰਿਤ੍ਰ ੯੩ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਪੂਤ ਪਿਤਾ ਕੇ ਸਿਰ ਦਈ ਪਿਤਾ ਪੂਤ ਸਿਰ ਮਾਹਿ ॥
Poota Pitaa Ke Sri Daeee Pitaa Poota Sri Maahi ॥
(In the melee) Even the father killed the son and the son killed the father,
ਚਰਿਤ੍ਰ ੯੩ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਸੀ ਭਾਂਤਿ ਸਭ ਕਟਿ ਮਰੇ ਰਹਿਯੋ ਸੁਭਟ ਕੋਊ ਨਾਹਿ ॥੨੬॥
Eisee Bhaanti Sabha Katti Mare Rahiyo Subhatta Koaoo Naahi ॥26॥
And this way they all cut each other and no fighter was left behind.(26)
ਚਰਿਤ੍ਰ ੯੩ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਤਜ ਪੁਰ ਤਿਸੀ ਜੁਲਾਈ ਆਈ ॥
Taja Pur Tisee Julaaeee Aaeee ॥
ਚਰਿਤ੍ਰ ੯੩ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਇ ਬਾਰਤਾ ਨ੍ਰਿਪਹਿ ਜਤਾਈ ॥
Aaei Baarataa Nripahi Jataaeee ॥
Then the weaver-woman came and told the Raja what had happened.
ਚਰਿਤ੍ਰ ੯੩ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਯਹ ਭੇਦ ਰਾਵ ਸੁਨਿ ਪਾਯੋ ॥
Jaba Yaha Bheda Raava Suni Paayo ॥
ਚਰਿਤ੍ਰ ੯੩ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਠੈ ਪਾਲਕੀ ਤਾਹਿ ਬੁਲਾਯੋ ॥੨੭॥
Patthai Paalakee Taahi Bulaayo ॥27॥
When the Raja learned the secret, he sent palanquin and honoured the weaver.(27)(1)
ਚਰਿਤ੍ਰ ੯੩ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੩॥੧੬੭੧॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Tiraanvo Charitar Samaapatama Satu Subhama Satu ॥93॥1671॥aphajooaan॥
Ninety-third Parable of Auspicious Chritars Conversation of the Raja and the Minister, Completed with Benediction. (93)(J669)
ਦੋਹਰਾ ॥
Doharaa ॥
Dohira
ਚਾਂਦਨ ਹੂੰ ਕੇ ਦੇਸ ਮੈ ਪ੍ਰਗਟ ਚਾਂਦ ਪੁਰ ਗਾਉ ॥
Chaandan Hooaan Ke Desa Mai Pargatta Chaanda Pur Gaau ॥
In the country of Chandan, there was a town called Chandanpur.
ਚਰਿਤ੍ਰ ੯੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਪ੍ਰ ਏਕ ਤਿਹ ਠਾਂ ਰਹੈ ਦੀਨ ਦਯਾਲ ਤਿਹ ਨਾਉ ॥੧॥
Bipar Eeka Tih Tthaan Rahai Deena Dayaala Tih Naau ॥1॥
There used to live a Brahmin priest, whose name was Din Diaal.(1)
ਚਰਿਤ੍ਰ ੯੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
Chaupaee
ਦਿਸਨ ਦਿਸਨ ਕੀ ਇਸਤ੍ਰੀ ਆਵਹਿ ॥
Disan Disan Kee Eisataree Aavahi ॥
ਚਰਿਤ੍ਰ ੯੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਇ ਬਿਪ੍ਰ ਕੋ ਸੀਸ ਝੁਕਾਵਹਿ ॥
Aaei Bipar Ko Seesa Jhukaavahi ॥
The woman from various countries came there and paid their obeisance to the Brahmin.
ਚਰਿਤ੍ਰ ੯੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਭ ਬਾਨੀ ਮਿਲਿ ਯਹੈ ਉਚਾਰੈ ॥
Subha Baanee Mili Yahai Auchaarai ॥
ਚਰਿਤ੍ਰ ੯੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰਤਿ ਪਤਿ ਕੀ ਅਨੁਹਾਰਿ ਬਿਚਾਰੈ ॥੨॥
Rati Pati Kee Anuhaari Bichaarai ॥2॥
All of them used to recite celestial hymns as he seemed to them as the epitome of Cupid.(2)
ਚਰਿਤ੍ਰ ੯੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
Dohira
ਏਕ ਨਾਰਿ ਤਿਹ ਠਾਂ ਹੁਤੀ ਰਤਿ ਸਮ ਰੂਪ ਅਪਾਰ ॥
Eeka Naari Tih Tthaan Hutee Rati Sama Roop Apaara ॥
There used to live a woman who was embodiment of the Cupid’s consort.
ਚਰਿਤ੍ਰ ੯੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੋ ਯਾ ਪੈ ਅਟਕਤ ਭਈ ਰਤਿ ਪਤਿ ਤਾਹਿ ਬਿਚਾਰ ॥੩॥
So Yaa Pai Attakata Bhaeee Rati Pati Taahi Bichaara ॥3॥
Considering him to be the Cupid, she wrapped herself around him.(3)
ਚਰਿਤ੍ਰ ੯੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ