Sri Dasam Granth Sahib

Displaying Page 1751 of 2820

ਚੌਪਈ

Choupaee ॥

Chaupaee


ਕਬਹੂੰ ਤ੍ਰਿਯ ਤਾ ਕੇ ਗ੍ਰਿਹ ਆਵੈ

Kabahooaan Triya Taa Ke Griha Aavai ॥

ਚਰਿਤ੍ਰ ੯੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਬਹੂੰ ਤਿਹ ਘਰ ਬੋਲਿ ਪਠਾਵੈ

Kabahooaan Tih Ghar Boli Patthaavai ॥

Now the woman started either to come to him or call him over.

ਚਰਿਤ੍ਰ ੯੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਦਿਨ ਕੌ ਵਹੁ ਆਯੋ

Eeka Divasa Din Kou Vahu Aayo ॥

ਚਰਿਤ੍ਰ ੯੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਅਬਲਾ ਇਹ ਚਰਿਤ ਦਿਖਾਯੋ ॥੪॥

Taba Abalaa Eih Charita Dikhaayo ॥4॥

Once, during the day he came and the woman displayed this trick.(4)

ਚਰਿਤ੍ਰ ੯੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਵੈਯਾ

Savaiyaa ॥

Savaiyya


ਬੈਠੀ ਹੁਤੀ ਸਖੀ ਮਧਿ ਅਲੀਨ ਮੌ ਦੀਨ ਦਯਾਲ ਸੌ ਨੇਹੁ ਨਵੀਨੋ

Baitthee Hutee Sakhee Madhi Aleena Mou Deena Dayaala Sou Nehu Naveeno ॥

She was sitting with her friends and saying that she loved Din Diaal.

ਚਰਿਤ੍ਰ ੯੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਨਨਿ ਚਿੰਤ ਕਰੈ ਚਿਤ ਮੈ ਇਤ ਨੈਨਨਿ ਪ੍ਰੀਤਮ ਕੋ ਮਨੁ ਲੀਨੋ

Bainni Chiaanta Kari Chita Mai Eita Nainni Pareetma Ko Manu Leeno ॥

Although she was conversing sitting there, her mind was at the thought of her paramour.

ਚਰਿਤ੍ਰ ੯੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਕੀ ਕਾਲ ਕੋ ਬੀਚਲ ਦੇਖਿ ਸੁ ਸੁੰਦਰਿ ਘਾਤ ਚਿਤੈਬੇ ਕੋ ਕੀਨੋ

Nain Kee Kaal Ko Beechala Dekhi Su Suaandari Ghaata Chitaibe Ko Keeno ॥

With askance looks she pointed her beautiful (friends) at him,

ਚਰਿਤ੍ਰ ੯੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੀ ਲਖਿ ਪਾਇ ਜੰਭਾਇ ਲਈ ਚੁਟਕੀ ਚਟਕਾਇ ਬਿਦਾ ਕਰਿ ਦੀਨੋ ॥੫॥

Hee Lakhi Paaei Jaanbhaaei Laeee Chuttakee Chattakaaei Bidaa Kari Deeno ॥5॥

She yawned and with the snap ofthe fingers pointed him to go.(5)(1)

ਚਰਿਤ੍ਰ ੯੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੪॥੧੬੭੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Chouraanvo Charitar Samaapatama Satu Subhama Satu ॥94॥1676॥aphajooaan॥

Ninety-four Parable of Auspicious Chritars Conversation of the Raja and the Minister, Completed with Benediction. (94)(1676)


ਚੌਪਈ

Choupaee ॥

Chaupaee


ਦੁਹਿਤਾ ਏਕ ਜਾਟ ਉਪਜਾਈ

Duhitaa Eeka Jaatta Aupajaaeee ॥

ਚਰਿਤ੍ਰ ੯੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗਤ ਭੀਖਿ ਹਮਾਰੇ ਆਈ

Maagata Bheekhi Hamaare Aaeee ॥

There was a daughter of a Jat, the peasant, she came to us for begging.

ਚਰਿਤ੍ਰ ੯੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿੰਦੋ ਅਪਨੋ ਨਾਮੁ ਰਖਾਯੋ

Biaando Apano Naamu Rakhaayo ॥

ਚਰਿਤ੍ਰ ੯੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਰਿਨ ਕੇ ਸੰਗ ਦ੍ਰੋਹ ਬਢਾਯੋ ॥੧॥

Cherin Ke Saanga Daroha Badhaayo ॥1॥

She called herself as Bindo; she was an accomplice of the thieves.(1)

ਚਰਿਤ੍ਰ ੯੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਡੋਲਾ ਮਾਟੀ ਕੋ ਤਿਨ ਲਯੋ

Dolaa Maattee Ko Tin Layo ॥

ਚਰਿਤ੍ਰ ੯੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੈ ਡਾਰਿ ਸਰਸਵਹਿ ਦਯੋ

Taa Mai Daari Sarsavahi Dayo ॥

She took an earthen-pitcher and put in it linseeds.

ਚਰਿਤ੍ਰ ੯੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਮੇਖ ਲੋਹਾ ਕੀ ਡਾਰੀ

Chaari Mekh Lohaa Kee Daaree ॥

ਚਰਿਤ੍ਰ ੯੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਬਿ ਗਈ ਤਾ ਕੀ ਪਿਛਵਾਰੀ ॥੨॥

Daabi Gaeee Taa Kee Pichhavaaree ॥2॥

After putting four nails in it, she buried it (at the back ofthe place).(2)

ਚਰਿਤ੍ਰ ੯੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਰਾਵ ਤਨ ਆਨਿ ਜਤਾਯੋ

Aapa Raava Tan Aani Jataayo ॥

ਚਰਿਤ੍ਰ ੯੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕੁ ਟੌਨਾ ਇਹ ਕਰ ਮਮ ਆਯੋ

Eiku Ttounaa Eih Kar Mama Aayo ॥

She came and told the Raja, ‘Some maid has performed an incantation.

ਚਰਿਤ੍ਰ ੯੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਕਹੋ ਤੋ ਆਨਿ ਦਿਖਾਊ

Jo Tuma Kaho To Aani Dikhaaoo ॥

ਚਰਿਤ੍ਰ ੯੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੁ ਮੁਖ ਤੇ ਆਗ੍ਯਾ ਤਵ ਪਾਊ ॥੩॥

Kachhu Mukh Te Aagaiaa Tava Paaoo ॥3॥

‘If you desire and order yourself, and I will display it to you.’(3)

ਚਰਿਤ੍ਰ ੯੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ