Sri Dasam Granth Sahib

Displaying Page 1779 of 2820

ਪਨਹਿਨ ਕੇ ਮਾਰਤ ਮਰਿ ਗਏ

Panhin Ke Maarata Mari Gaee ॥

ਚਰਿਤ੍ਰ ੯੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਵੈ ਡਾਰਿ ਨਦੀ ਮੈ ਦਏ

Taba Vai Daari Nadee Mai Daee ॥

They died through the beatings with the shoes and were thrown into the stream.

ਚਰਿਤ੍ਰ ੯੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਪ ਹ੍ਵੈ ਰਹੇ ਤੁਰਕ ਸਭ ਸੋਊ

Chupa Havai Rahe Turka Sabha Soaoo ॥

ਚਰਿਤ੍ਰ ੯੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਤੁਹਮਤਿ ਦੇਤ ਕੋਊ ॥੧੩॥

Taba Te Tuhamati Deta Na Koaoo ॥13॥

This made all the Muslims to become peaceful and no body was ever set with the blame.(13)

ਚਰਿਤ੍ਰ ੯੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਤਬ ਤਿਨ ਬਿਪ ਬੁਲਾਇ ਕੈ ਦੀਨੋ ਦਾਨ ਅਪਾਰ

Taba Tin Bipa Bulaaei Kai Deeno Daan Apaara ॥

Then she invited the Brahmin Priests and showered with bounty.

ਚਰਿਤ੍ਰ ੯੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਲ ਕੈ ਕੈ ਜੂਤਿਨ ਭਏ ਬੀਸ ਖੁਦਾਈ ਮਾਰ ॥੧੪॥

Chhala Kai Kai Jootin Bhaee Beesa Khudaaeee Maara ॥14॥

Through such an Chritar the woman got Muslim priests beaten with shoes.(14)

ਚਰਿਤ੍ਰ ੯੯ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

Chaupaee


ਚੁਪ ਤਬ ਤੇ ਹ੍ਵੈ ਰਹੇ ਖੁਦਾਈ

Chupa Taba Te Havai Rahe Khudaaeee ॥

ਚਰਿਤ੍ਰ ੯੯ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂ ਸਾਥ ਰਾਰਿ ਬਢਾਈ

Kaahoo Saatha Na Raari Badhaaeee ॥

Since then the Muslim priests attained patience and never indulged in bickering.

ਚਰਿਤ੍ਰ ੯੯ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਈ ਕਰੈ ਜੁ ਹਿੰਦੂ ਕਹੈ

Soeee Kari Ju Hiaandoo Kahai ॥

ਚਰਿਤ੍ਰ ੯੯ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਹਮਤਿ ਦੈ ਕਾਹੂੰ ਗਹੈ ॥੧੫॥

Tuhamati Dai Kaahooaan Na Gahai ॥15॥

They performed according to the wishes of the Hindus and never blamed any body falsely.(l5)(1)

ਚਰਿਤ੍ਰ ੯੯ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਿੰਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੯॥੧੮੪੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Niaannaanvo Charitar Samaapatama Satu Subhama Satu ॥99॥1843॥aphajooaan॥

Ninety-ninth Parable of Auspicious Chritars Conversation of the Raja and the Minister, Completed with Benediction. (99)(1843)


ਚੌਪਈ

Choupaee ॥

Chaupaee


ਰੋਪਰ ਰਾਵ ਰੁਪੇਸ੍ਵਰ ਭਾਰੋ

Ropar Raava Rupesavar Bhaaro ॥

ਚਰਿਤ੍ਰ ੧੦੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਕੁਲ ਬੀਚ ਅਧਿਕ ਉਜਿਯਾਰੋ

Raghukula Beecha Adhika Aujiyaaro ॥

In the city of Ropar, there lived a magnanimous Raja called

ਚਰਿਤ੍ਰ ੧੦੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਕੁਅਰਿ ਰਾਨੀ ਇਕ ਤਾ ਕੇ

Chitar Kuari Raanee Eika Taa Ke ॥

ਚਰਿਤ੍ਰ ੧੦੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਤੀ ਕੋਊ ਤੁਲਿ ਵਾ ਕੇ ॥੧॥

Roopvatee Koaoo Tuli Na Vaa Ke ॥1॥

Roopeshwar. Chittar Kunwar was one of his Ranis; there was none as beautiful as she in the world.(1)

ਚਰਿਤ੍ਰ ੧੦੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਏਕ ਲੰਕ ਤੇ ਆਯੋ

Daanva Eeka Laanka Te Aayo ॥

ਚਰਿਤ੍ਰ ੧੦੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਰੂਪਿ ਹੇਰਿ ਉਰਝਾਯੋ

Taa Ko Roopi Heri Aurjhaayo ॥

A Devil came from (the country of) Lanka, who was enchanted with her beauty,

ਚਰਿਤ੍ਰ ੧੦੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਅਧਿਕ ਰੀਝਿ ਕਰਿ ਗਯੋ

Man Mai Adhika Reejhi Kari Gayo ॥

ਚਰਿਤ੍ਰ ੧੦੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਲਗਾ ਤਜਿ ਤਹਿ ਦਯੋ ॥੨॥

Taa Ko Lagaa Na Taji Tahi Dayo ॥2॥

He fell for her and he felt that he would not survive without her.(2)

ਚਰਿਤ੍ਰ ੧੦੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਮੰਤ੍ਰੀ ਅਧਿਕ ਬੁਲਾਏ

Taba Tin Maantaree Adhika Bulaaee ॥

ਚਰਿਤ੍ਰ ੧੦੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਭਾਂਤਿ ਉਪਚਾਰ ਕਰਾਏ

Anika Bhaanti Aupachaara Karaaee ॥

He called a number of mendicants and got them to perform some charms.

ਚਰਿਤ੍ਰ ੧੦੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ