Sri Dasam Granth Sahib

Displaying Page 1781 of 2820

ਅਧਿਕ ਰੀਝਿ ਨਿਸਚਰਹਿ ਉਚਾਰੋ

Adhika Reejhi Nisacharhi Auchaaro ॥

ਚਰਿਤ੍ਰ ੧੦੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਉ ਵਹੈ ਜੋ ਹ੍ਰਿਦੈ ਬਿਚਾਰੋ ॥੯॥

Deau Vahai Jo Hridai Bichaaro ॥9॥

‘Whatever you desire for and whatever you ask for, you will be granted.’(9)

ਚਰਿਤ੍ਰ ੧੦੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਦੋ ਤੀਨਿ ਬਾਰ ਤਿਨ ਕਹਿਯੋ

Jaba Do Teeni Baara Tin Kahiyo ॥

ਚਰਿਤ੍ਰ ੧੦੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪੈ ਅਧਿਕ ਰੀਝਿ ਕੈ ਰਹਿਯੋ

Taa Pai Adhika Reejhi Kai Rahiyo ॥

When the devil asked a couple of times, then, with great efforts, she said,

ਚਰਿਤ੍ਰ ੧੦੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਅਸੁਰ ਲਾਗਯੋ ਇਕ ਤ੍ਰਿਯਾ ਕੋ

Kahiyo Asur Laagayo Eika Triyaa Ko ॥

ਚਰਿਤ੍ਰ ੧੦੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕੈ ਦੂਰਿ ਕਰ ਤੂ ਨਹਿ ਤਾ ਕੋ ॥੧੦॥

Sakai Doori Kar Too Nahi Taa Ko ॥10॥

‘You cannot help me to get rid of my afflictions.’(10)

ਚਰਿਤ੍ਰ ੧੦੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਜੰਤ੍ਰ ਤੁਰਤੁ ਲਿਖਿ ਲੀਨੋ

Taba Tin Jaantar Turtu Likhi Leeno ॥

ਚਰਿਤ੍ਰ ੧੦੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਾ ਕੋ ਕਰ ਭੀਤਰ ਦੀਨੋ

Lai Taa Ko Kar Bheetr Deeno ॥

The demons immediately wrote an incantation and gave that to her,

ਚਰਿਤ੍ਰ ੧੦੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਤੂ ਇਕ ਬਾਰ ਦਿਖੈ ਹੈ

Jaa Ko Too Eika Baara Dikhi Hai ॥

ਚਰਿਤ੍ਰ ੧੦੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਢੇਰ ਭਸਮਿ ਸੋ ਹ੍ਵੈ ਹੈ ॥੧੧॥

Jari Bari Dhera Bhasami So Havai Hai ॥11॥

‘Once you show it to anyone, that person will be annihilated.’(11)

ਚਰਿਤ੍ਰ ੧੦੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੈ ਕਰ ਤੇ ਜੰਤ੍ਰ ਲਿਖਾਯੋ

Taa Kai Kar Te Jaantar Likhaayo ॥

ਚਰਿਤ੍ਰ ੧੦੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰ ਮੈ ਤਹਿ ਕੋ ਦਿਖਰਾਯੋ

Lai Kar Mai Tahi Ko Dikhraayo ॥

She took the incantation and keeping it her hand showed it to him.

ਚਰਿਤ੍ਰ ੧੦੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੁ ਜੰਤ੍ਰ ਦਾਨੋ ਲਖਿ ਲਯੋ

Jaba Su Jaantar Daano Lakhi Layo ॥

ਚਰਿਤ੍ਰ ੧੦੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਜਰਿ ਢੇਰ ਭਸਮ ਹ੍ਵੈ ਗਯੋ ॥੧੨॥

So Jari Dhera Bhasama Havai Gayo ॥12॥

As soon as he saw the writing, he was exterminated.(12)

ਚਰਿਤ੍ਰ ੧੦੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

Dohira


ਦੇਵਰਾਜ ਜਿਹ ਦੈਤ ਕੌ ਜੀਤ ਸਕਤ ਨਹਿ ਜਾਇ

Devaraaja Jih Daita Kou Jeet Sakata Nahi Jaaei ॥

The devil, which could not be eliminated by superior human beings,

ਚਰਿਤ੍ਰ ੧੦੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਅਬਲਾ ਇਹ ਛਲ ਭਏ ਜਮ ਪੁਰ ਦਯੋ ਪਠਾਇ ॥੧੩॥

So Abalaa Eih Chhala Bhaee Jama Pur Dayo Patthaaei ॥13॥

Was despatched to the domain of death through the clever Chritar of the woman.(13)(1)

ਚਰਿਤ੍ਰ ੧੦੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌਵੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੦॥੧੮੫੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Souvou Charitar Samaapatama Satu Subhama Satu ॥100॥1856॥aphajooaan॥

One hundredth Parable of Auspicious Chritars Conversation of the Raja and the Minister, Completed with Benediction. (100)(1856)


ਚੌਪਈ

Choupaee ॥

Chaupaee


ਰਾਵੀ ਤੀਰ ਜਾਟ ਇਕ ਰਹੈ

Raavee Teera Jaatta Eika Rahai ॥

ਚਰਿਤ੍ਰ ੧੦੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹੀਵਾਲ ਨਾਮ ਜਗ ਕਹੈ

Maheevaala Naam Jaga Kahai ॥

On the banks of river Ravi, a peasant Jat called Mahinwal used to live.

ਚਰਿਤ੍ਰ ੧੦੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸੋਹਨੀ ਬਸਿ ਹ੍ਵੈ ਗਈ

Nrikhi Sohanee Basi Havai Gaeee ॥

ਚਰਿਤ੍ਰ ੧੦੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪੈ ਰੀਝਿ ਸੁ ਆਸਿਕ ਭਈ ॥੧॥

Taa Pai Reejhi Su Aasika Bhaeee ॥1॥

A woman named Sohani fell in love with him and came under his dominance.(1)

ਚਰਿਤ੍ਰ ੧੦੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਭਾਨ ਅਸਤ ਹ੍ਵੈ ਜਾਵੈ

Jaba Hee Bhaan Asata Havai Jaavai ॥

ਚਰਿਤ੍ਰ ੧੦੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ